Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 49 of 49 << First   << Prev    41  42  43  44  45  46  47  48  49   Next >>     
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1018
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
रेत

प्यास कहती है चलो रेत निचोड़ी जाए
अपने हिस्से में समुंदर नहीं आने वाला

मेराज फ़ैज़ाबादी
17 Sep 2018

ਗ਼ਾਫ਼ਲ _
ਗ਼ਾਫ਼ਲ
Posts: 189
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
*ਪਿਆਸ*

ਤੂੰ ਆਪਣੀ ਪਿਆਸ ਦੇ ਟੁਕੜੇ ਹੀ ਕਿਉਂ ਨੀਂ ਜੋੜ ਲੈਂਦਾ

ਕੀ ਮੁੜ ਮੁੜ ਦੇਖਦਾ ਹੈਂ ਪਾਣੀਆਂ ਵਿਚ ਲੀਕ ਪਾ ਕੇ ~
19 Sep 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1018
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
leek
pathar te leek haan main paani te nahi,
jina kise mitaya hunda gya dunghera..!!
20 Sep 2018

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 
ਮਿਟਾਯਾ
ਮਿਟਾਯਾ ਨਾ ਗਆ ਹਮਸੇ ,, ਦਿਲ ਪੇ ਜੋ ਉਸਕਾ ਨਾਮ ਰਹਾ
ਫਿਰ ਉਮਰ ਯੂੰ ਗੁਜ਼ਰੀ ,, ਖਾਲੀ ਹਾਥੋਂ ਮੇਂ ਭਰਾ ਪਿਆਲਾ ਜਾਮ ਰਹਾ
10 Nov 2018

ਗ਼ਾਫ਼ਲ _
ਗ਼ਾਫ਼ਲ
Posts: 189
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
“ਦਿਲ”

ਇਥੇ ਹੀ ਤਾਂ ਦਿਲ ਨੂੰ
ਟਕੋਰਾਂ ਸੀ ਕੋਈ ਕਰਦਾ
ਤੇ ਹਾਸਿਆਂ 'ਚ ਜੋੜਦਾ ਸੀ ਨਾਂ
ਇਥੇ ਹੀ ਤਾਂ ਖਿਆਲ ਦੇ
ਬਨੇਰਿਆਂ 'ਤੇ ਹਾਲੇ ਪਈਆਂ
ਉਵੇਂ ਦੀਆਂ ਉਵੇਂ ਮੂਰਤਾਂ ~
11 Nov 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1018
Gender: Male
Joined: 13/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
Dil
Dil na umeed nahi Nakaam hi to hai,,
Lambi hai gham ki shaam Magar shaam hi to hai..!!
26 Nov 2018

Showing page 49 of 49 << First   << Prev    41  42  43  44  45  46  47  48  49   Next >>     
Reply