Home > Communities > Punjabi Culture n History > Forum > messages
ਭਗਤ ਸਿੰਘ ਦੇ ਵੇਂ 103ਵੇਂ ਜਨਮ ਦਿਨ ਤੇ ਇੰਨਕਲਾਬੀ ਸ਼ੁਭ ਇਸ਼ਾਵਾਂ ਸਹਿਤ
ਸ਼ਹੀਦ-ਇ-ਆਜ਼ਮ ਦੇ ਵਾਰਿਸਾਂ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਇਸ ਸਾਲ ਅਜ਼ਾਦੀ ਦੀ 63ਵੀ ਵਰੇਗੰਢ ਦੇ ਮੌਕੇ ਤੇ ਦਾ ਹਿੰਦੁਸਤਾਨ ਟਾਈਮਜ਼ ਨੇ ਹਿੰਦੁਸਤਾਨ ਦੀਆਂ 63 ਵੱਡੀਆਂ ਸਖਸ਼ੀਅਤਾਂ(ਨਾਵਾਂ ਦੀ ਜਾਣਕਾਰੀ ਮੇਰੇ ਕੋਲ ਨਹੀਂ ਹੈ) ਕੋਲੋਂ 5-5 ਸਵਾਲ ਪੁੱਛੇ ਸੀ ਤੇ ਇੱਕ ਅਹਿਮ ਸਵਾਲ ਇਹ ਸੀ ਕਿ ਭਾਰਤ ਨੂੰ ਅਜ਼ਾਦ ਕਰਾਉਣ ਲਈ ਸ਼ਹੀਦ ਹੋਏ ਮਹਾਨ ਆਗੂਆਂ ਵਿੱਚੋਂ ਤੁਸੀਂ ਕਿਸ ਨੂੰ ਮਿਲਣਾ ਚਾਹੋਗੇ ?
63 ਵਿੱਚੋਂ 26 ਲੋਕਾਂ ਨੇ ਭਗਤ ਸਿੰਘ ਨੂੰ ਮਿਲਣ ਦੀ ਖਾਹਿਸ਼ ਜ਼ਾਹਿਰ ਕੀਤੀ , 14 ਨੇ ਗਾਂਧੀ ਤੇ 5 ਨੇ ਸ੍ਰੀ ਸ਼ੁਭਾਸ਼ ਚੰਦਰ ਬੋਸ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਬਾਕੀ ਸਾਰਿਆਂ ਨੂੰ ਮਿਲਣਾ ਚਾਹੁਣ ਵਾਲਿਆਂ ਦੀ ਗਿਣਤੀ 1-1 2-2 ਹੈ|
ਜੋ ਕਿ ਸਾਬਤ ਕਰਦਾ ਹੈ ਕਿ ਜਿਹੜੇ ਲੋਕ ਆਮ ਜਨ ਸਧਾਰਨ ਲਈ ਕਿਸੇ ਤਰਾਂ ਦੀ ਵੀ ਕੁਰਬਾਨੀ ਕਰਦੇ ਨੇ ਉਹ ਦੁਨੀਆਂ ਤੇ ਹਮੇਸ਼ਾਂ ਯਾਦ ਕੀਤੇ ਜਾਂਦੇ ਨੇ, ਤੇ ਉਹ ਵੀ ਜਦੋ ਗਾਂਧੀ ਵਰਗਿਆਂ ਨੂੰ ਲੋਕਾਂ ਦੇ ਦਿਲਾਂ 'ਚ ਵਸਾਉਣ ਲਈ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਰਿਹਾ ਹੋਵੇ, ਤੇ ਭਗਤ ਸਿੰਘ ਵਰਗੇ ਹਜ਼ਾਰਾਂ ਸ਼ਹੀਦਾ ਦੀ ਸੋਚ ਨੂੰ ਲੋਕਾਂ ਤੋਂ ਲਕੋ ਕੇ ਰੱਖਣ ਦੇ ਹਰ ਸੰਭਵ ਯਤਨ ਕੀਤੇ ਜਾਂਦੇ ਰਹੇ ਹੋਣ |
ਇਹ ਗੱਲ ਵੀ ਸਹੀ ਸਾਬਤ ਹੋ ਰਹੀ ਏ ਕਿ ਲੋਕਾਂ ਦੇ ਨੇਤਾ ਹਮੇਸ਼ਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਨੇ ਚਾਹੇ ਉਹਨਾ ਦਿਆਂ ਫੋਟੋਆਂ ਨੋਟਾਂ ਤੇ ਹੋਣ ਜਾਂ ਨਾ ਹੋਣ ਉਹਦੇ ਨਾਲ ਕੋਈ ਫਰਕ ਨਹੀਂ ਪੈਦਾ | ਮੈਨੂੰ ਤੇ ਇਹ ਖਬਰ ਪੜ੍ਹਕੇ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਏ ਕਿ ਮੈਂ ਰਾਸ਼ਟਰ ਦੇ ਹੀਰੋ ਦੇ ਪੇਰੋਕਾਰਾਂ 'ਚ ਆਉਂਦਾ ਹਾਂ ਨਾ ਕਿ ਉਸ ਆਖੌਤੀ "ਰਾਸ਼ਟਰ ਪਿਤਾ" ਦੇ...
ਇਹ ਸ਼ੁਭ ਖਬਰ ਮੈਂ ਭਗਤ ਸਿੰਘ ਦੇ 103ਵੇਂ ਜਨਮ ਦਿਨ ਤੇ ਤੁਹਾਡੇ ਸਾਰਿਆਂ ਨਾਲ ਸਾਂਝੀ ਇਸ ਲਈ ਕੀਤੀ ਏ ਤਾਂ ਕਿ ਮੇਰੇ ਵਰਗੇ ਜਿੰਨੇ ਵੀ ਸ਼ਹੀਦ-ਏ-ਆਜ਼ਮ ਦੇ ਵਾਰਿਸ ਨੇ ਉਹ ਵੀ ਇਸ ਗੱਲ ਤੇ ਮਾਣ ਕਰ ਸਕਣ...
ਸ਼ਹੀਦ-ਏ-ਆਜ਼ਮ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
"ਸ਼ਹੀਦ-ਏ-ਆਜ਼ਮ ਭਗਤ ਸਿੰਘ ਅਮਰ ਰਹੇ"
"ਇੰਨਕਲਾਬ ਜਿੰਦਾਬਾਦ"
27 Sep 2010
Dhanwaad bhaji for sharing!
27 Sep 2010
INKLAB JINDABAD
thnks to sharing veeer g
27 Sep 2010
KOI NAI TERA SANI
KI KAR GAYA BAPU TE INDRA RANI
DESH LAYEE JAAN DE DITI
KADE NE GULAMI DI DAWA TUCI PEETI
ACI EHNA NETAVAN TON DESH NU BACHAVAN GE
CHALNA ATUHADE VANGU
TANHI TUHADI AULAD KAHAVAN GE
KOI NAHI KREGA RAJ
EH DESH TUHADA A
DESH LAYEE SHAHEED HON VALIO
TUHANU SALUTE SADA A

Yoy may enter 30000 more characters.
27 Sep 2010
Long Live the Martyrs ...... Long Live the Revolution.....!!!
ਸੱਚੇ ਸ਼ਹੀਦਾਂ ਨੂੰ ਲੋਕਾਂ ਦੇ ਦਿਲਾਂ ਚ ਵਸਣ ਲਈ ਕਿਸੇ ਸਰਕਾਰ ਦੀ ਜਰੂਰਤ ਨਹੀਂ ਹੁੰਦੀ..... ਇਹ ਤਾਂ ਰਹਿੰਦੀ ਦੁਨੀਆਂ ਤੱਕ ਅਮਰ ਰਹਿੰਦੇ ਨੇ...ਤੇ ਹਮੇਸ਼ਾ ਲੋਕਾਂ ਦੇ ਦਿਲੋ-ਦਿਮਾਗ ਚ ਰਹਿੰਦੇ ਨੇ......
Thanks a lot for sharing such a wonderful news specially on this occasion...
You made my day.... :)
Long Live the Martyrs...!!!!

Bahut Bahut DHANWAAD jee saariyan da...
28 Sep 2010
22 g bahut bahut dhanwaad
mainu parh ke bahut khusi hoyi
28 Sep 2010
"ਸ਼ਹੀਦ-ਏ-ਆਜ਼ਮ ਭਗਤ ਸਿੰਘ ਅਮਰ ਰਹੇ"
"ਇੰਨਕਲਾਬ ਜਿੰਦਾਬਾਦ"
ਮਾਣ ਹੈ ਸਾਨੂੰ ਸਾਡੇ ਵੀਰ ਭਗਤ ਸਿੰਘ ਤੇ , ਫਖਰ ਹੈ ਓਸਦੀ ਫਿਲੋਸਫੀ ਤੇ , ਨੋਟਾ ਤੇ ਤਸਵੀਰ ਨਹੀਂ ਚਾਹੀਦੀ ਸਾਨੂੰ , ਕਿਉਂਕੇ ਇਹ ਨੋਟ ਓਹ ਨਹੀ ਰਹੇ ਜੋ ਭਗਤ ਸਿੰਘ ਚਾਹੁੰਦਾ ਸੀ , ਕਾਲੇ ਧਨ ਤੇ ਨਹੀ ਚਾਹੀਦੀ ਸਾਨੂੰ ਵੀਰ ਦੀ ਫੋਟੋ ਜਿਸ ਨੋਟ ਦੀ ਕੋਈ ਕਦਰ ਨਹੀ ਰਹੀ , ਜੋ ਅਮੀਰਾਂ ਦੇ ਪੈਰਾਂ ਵਿਚ ਰੁਲਦਾ ਹੈ , ਤੇ ਗਰੀਬ ਨੂੰ ਨਸੀਬ ਨਹੀ, ਇਹ ਸੁਪਨਾ ਨਹੀ ਸੀ ਭਗਤ ਸਿੰਘ ਦਾ . ਕਿਉਂ ਅੱਸੀ ਬਾਰ ਬਾਰ ਪੋਸਟਰਾ ਤੇ ਲਿਖਦੇ ਹਨ ਕੇ ਭਗਤ ਸਿਹਾਂ ਤੇਰੇ ਤਸਵੀਰ ਕਿਉਂ ਨਹੀ ਨੋਟਾ ਤੇ. . ਅਜਿਹੇ ਨੋਟ ਮੁਬਾਰਕ ਹੋਣ ਓਹਨਾ ਭ੍ਰਿਸ਼ਟਾਚਾਰ ਲੋਕਾਂ ਨੂੰ ,
ਏਹੋ ਜਿਹੇ ਨੋਟਾਂ ਤੇ ਤਸਵੀਰ ਲਾ ਕੇ ਆਪਣੇ ਵੀਰ ਦੀ ਕਦਰ ਨਹੀ ਘਟਾਉਣੀ
Thanks for the Post balihar bhaji, You are absolutely right, we are proud of him and whenever somone talk about india's freedeom , Bhagat singh is the first name that comes in our mind . He is engraved in our souls , and its to us to remind our future generation and teach him who Sheed-e Azam Bhagat Singh Is .
Salute to Legend !

੨੨ ਜੀ ਮੇਰੇ ਕੋਲ ਇੱਕ ਪੋਸਟਰ ਹੈ ਜਿਸਦੇ ਉੱਪਰ ਲਿਖਿਆ ਹੈ
ਸ. ਭਗਤ ਸਿੰਘ ਨਾ ਜਾਤ ਨਾ ਧਰਮ ਨਾ ਪੱਗ ਨਾ ਟੋਪ ਭਗਤ ਸਿੰਘ ਤਾਂ ਇੱਕ ਸੋਚ
28 Sep 2010
thats nice arshdeep, Please if u dont mind , please take a picture and share the poster with us . thanks
28 Sep 2010
Copyright © 2009 - punjabizm.com & kosey chanan sathh