Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਗਤ ਸਿੰਘ ਦੇ ਵੇਂ 103ਵੇਂ ਜਨਮ ਦਿਨ ਤੇ ਇੰਨਕਲਾਬੀ ਸ਼ੁਭ ਇਸ਼ਾਵਾਂ ਸਹਿਤ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 2 of 2 << First   << Prev    1  2   Next >>     
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

i will post tommorow

28 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

lucky di.... i promise i will put my every bit to remind this and our next generation who bhagat singh was.....!!! te iraade tan balihar veer ji de vi mere ton strong ne..... :)

 

Long Live the Martyrs..........!!!!

28 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

ਨਾ ਲੱਖਾਂ ਮਿੰਨਤਾਂ ਕਰਕੇ
ਤੇ ਨਾ ਹੀ ਮੰਨਤਾਂ ਕਰਕੇ
ਆਜ਼ਾਦੀ ਜਨਮਦੀ ਹੈ
ਖੂਨ ਵਿੱਚੋਂ, ਫ਼ਾਸੀਆਂ ਵਿੱਚੋਂ

ਕਵਿੰਦਰ 'ਚਾਂਦ'

28 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਬਹੁਤ ਸ਼ੁਕਰੀਆ ਲੱਕੀ ਜੀ, ਅਰਸ਼ਦੀਪ, ਲਖਵਿੰਦਰ ਤੇ ਅਮਰਿੰਦਰ ਵੀਰੇ...

 

ਬਿਲਕੁਲ ਜੀ ਇਹ ਕੰਮ ਤੇ ਆਪਾਂ ਸਾਰਿਆਂ ਨੂੰ ਮਿਲਕੇ ਹੀ ਕਰਨਾ ਪੈਣਾ ਏ ਤੇ ਕਰ ਵੀ ਰਹੇ ਹਾਂ ਆਪੋ ਆਪਣੀ ਸਮਰੱਥਾ ਮੁਤਾਬਿਕ...

ਅਸੀ ਸ਼ਹੀਦ-ਏ-ਆਜ਼ਮ ਦੀ ਫੋਟੋ ਹੁਣ ਵਾਲੀ ਤੇ ਆਉਣ ਵਾਲੀ ਪੀੜ੍ਹੀ ਦੇ ਦਿਲਾਂ ਤੇ ਬਣਾਉਣੀ ਹੈ ਤੇ ਇਸ ਕੰਮ ਲਈ ਅਸੀ ਕਿਸੇ ਵੀ ਸਰਕਾਰੀ ਮਸ਼ੀਨਰੀ ਤੋਂ ਕੋਈ ਆਸ ਨਾ ਤੇ ਕਦੇ ਰੱਖੀ ਸੀ ਤਾ ਨਾ ਹੀ ਹੁਣ ਰੱਖਦੇ ਹਾਂ|

 

ਮੈ ਅੱਜ ਫਿਰ ਆਪ ਸਭ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਇਸ ਨੇਕ ਕੰਮ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗਾ |

28 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਤੇ ਮੈਂ ਤੁਹਾਡੇ ਨਾਲ ਹਾਂ ਵੀਰ ਜੀ....

28 Sep 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

mein pehla v request kiti c k if anybody is interested in attending or participating plz PM me....but koi msg nee aya...chalo koi na here is d link n only one day in-between......its on d spot registration for details chk this link

thanx n regards

 

 

http://www.punjabiuniversity.ac.in/pages/Punjabi%20University%20Guru%20Kashi%20College,%20Damdama%20Sahib.pdf

10 Oct 2010

Showing page 2 of 2 << First   << Prev    1  2   Next >>     
Reply