Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਭਗਤ ਸਿੰਘ ਦੀ ਪਲ ਪਲ ਲੋੜ

ਭਗਤ ਸਿੰਘ ਦੀ ਪਲ ਪਲ ਲੋੜ


ਸਾਰਾ ਭਾਰਤ ਆਪਦੇ ਜਨਮ ਦਿਨ ਤੇ ਨਤਮਸਤਕ ਹੈ

ਰਾਜਨੀਤਿਕ ਗੁਲਾਮੀ ਦਾ ਜੂਲਾ ਲੁਹਾ ਕੇ ਅਸੀਂ ਤੁਹਾਨੂੰ ਸੁਰਖਰੂ ਨਹੀ ਕਰ ਰਹੇ

ਦਿਨੋ ਦਿਨ ਆਲਸੀ ਤੇ ਨਿਜਪ੍ਰਸਤ ਹੁੰਦੇ ਜਾ ਰਹੇ

ਅਸੀਂ ਆਦੀ ਹੋ ਗਏ ਹਾਂ ਕਿ ਤੇਰੇ ਵਰਗਾ ਭਗਤ ਸਿੰਘ

ਹੁਣ ਸਾਡੀਆਂ ਜਿਹਨੀ-ਮਾਨਸਿਕ ਗੁਲਾਮੀ ਦੇ ਸੰਗਲ ਵੀ ਤੋੜੇ

ਅਸੀਂ ਅੱਜ ਵੀ ਧੀ ਨੂੰ ਕੁਖ ਚ ਕਤਲ ਕਰਨ ਦੀਆਂ ਸ਼ਾਜ੍ਸ਼ਾਂ ਦੇ ਭਾਗੀ ਹਾਂ
..................


ਅੰਤਰਜਾਤੀ ਵਿਆਹਾਂ ਤੇ ਅੱਗ -ਬ੍ਬੁਲੇ ਹੋ ਉਠਦੇ ਹਾਂ
....................


ਸਾਡੇ ਸਾਹ ਸਾਡੀਆਂ ਬੇਲੋੜੀਆਂ ਤੇ ਬੋਝਲ ਰਸਮਾਂ ਦੇ ਗੁਲਾਮ ਨੇ 
............

 

ਮਜਹਬਾਂ ਦੀਆਂ ਸੂਖਮ ਜੰਜੀਰਾਂ ਸਾਡੀਆਂ ਆਂਦਰਾਂ ਨੂੰ ਵਲੀ ਬੈਠੀਆਂ ਹਨ

ਤੇ ਹੋਰ ............

ਹੁਣ ਤਾਂ ਭਗਤ ਸਿੰਘ ਦੀ ਪਲ ਪਲ ਤੇ ਲੋੜ ਏ ...
 

 

27 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਵਧੀਆ ਵੀਰ ਜੀ...ਭਗਤ ਸਿੰਘ ਨਾਲ ਸਬੰਧਤ ਸਾਰੀਆਂ ਲਿਖਤਾਂ ਨੂੰ ਇਸ ਲਿੰਕ ਤੇ ਵੀ ਜਰੂਰ ਪੋਸਟ ਕਰਦੇ ਰਿਹਾ ਕਰੋ ਜੀ
http://www.punjabizm.com/forums-shaheed-bhagat-singh-838-4-1.html
...ਤਾਂ ਕਿ ਇਹ ਸਾਰੀ ਸਮੱਗਰੀ ਇੱਕ ਜਗ੍ਹਾ ਤੇ ਇਕੱਤਰ ਰਹੇ...ਧੰਨਵਾਦ ਸਹਿਤ
 

"ਇੰਨਕਲਾਬ ਜਿੰਦਾਬਾਦ"

27 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਧੰਨਵਾਦ ਜੀ...

28 Sep 2010

abhay brar
abhay
Posts: 9
Gender: Male
Joined: 24/Sep/2010
Location: bathinda
View All Topics by abhay
View All Posts by abhay
 

good ...

28 Sep 2010

SURINDER SHARMA
SURINDER
Posts: 9
Gender: Male
Joined: 09/Sep/2010
Location: HARIDWAR
View All Topics by SURINDER
View All Posts by SURINDER
 
"ਇੰਨਕਲਾਬ ਜਿੰਦਾਬਾਦ"

bahut bahut vadia...........

28 Sep 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਨਾਇਬ ਵੀਰ ਬਹੁਤ ਹੀ ਵਧੀਆ ਸੋਚ ਦਾ ਪ੍ਰਗਟਾਵਾ ਤੇ ਜ਼ਜਬਾਤਾਂ ਦਾ ਖੂਬਸੂਰਤ ਬਿੰਬ ਸਾਂਝਾ ਕੀਤਾ .......ਤੁਸੀਂ ਭਗਤ ਸਿੰਘ ਦੀ ਸੋਚ ਤੇ ਵਿਚਾਰਾਂ ਨੂੰ ਹੋਰਨਾ ਦੇ ਹੋਰ ਨੇੜੇ ਕਰਨ ਲਈ ਜੋ ਵੀ ਯੋਗਦਾਨ ਪਾ  ਰਹੇ ਹੋ ..ਸ਼ਲਾਘਾਯੋਗ ਨੇ .............. 
ਜੇ ਦੇਸ਼ ਮੇਰੇ ਨੂੰ 'ਭਗਤ' ਦੀ ਲੋੜ ਨਾ ਹੁੰਦੀ ,
ਗੁਲਾਮੀ ਦੀ ਜੰਜੀਰ ਕਿਸੇ ਤੋਂ ਤੋੜ ਨਾ ਹੁੰਦੀ, 
ਕਿਸ਼ਨ ਸਿੰਘ ਦੇ ਪੁੱਤ ਵਰਗਾ ਨਾ ਹੈ ਨਾ ਹੋਣਾ,
ਚੂਮਕੇ ਫਾਂਸੀ ਵਾਲਾ ਰੱਸਾ ਹੱਸ ਹੱਸ ਗਲ ਪਾ,
ਸਮਝ ਕੇ ਮੌਤ ਨੂੰ ਲਾੜੀ,ਚਾਵਾਂ ਨਾਲ ਵਿਹਾਉਣਾ,
ਇੱਕ ਸੋਚ ਸੀ ਜੋ ਅਸੀਂ ਨਹੀਂ ਸੋਚ ਰਹੇ,
ਐਸੇ ਕਰਕੇ ਸਾਨੂੰ ਅੱਜ ਸਾਡੇ ਹੀ ਨੋਚ ਰਹੇ,
ਜੇ ਅੱਜ 'ਭਗਤ' ਸੁਪਨੇ ਨੂੰ ਸਾਕਾਰ ਕਰਨ ਲੋੜ ਹੈ,
ਸਾਨੂੰ ਆਪਣੇ ਦੇਸ਼, ਕੌਮ ਨੂੰ ਪਿਆਰ ਕਰਨ ਦੀ ਲੋੜ ਹੈ,
ਇਹ ਕੋਈ ਆਖੇ ਇਹ ਮੇਰੀ ਜਿਮੇਵਾਰੀ ਨਹੀਂ,
ਪੜੋ, ਵਿਚਾਰੋ,'ਭਗਤ' ਦੀ ਹਰ ਗਲ ਆਖੀ ਕਹੀ,
ਜਦੋਂ ਅਸੀਂ ਭਗਤ ਸਿੰਘ ਬਨਣ ਦਾ ਸੋਚ ਲਿਆ,
ਫੇਰ ਹੋਰ ਕਿਸੇ ਗਾਂਧੀ ਜਿਹੇ ਨੇਤਾ ਦੀ ਲੋੜ ਨਹੀਂ |
ਫੇਰ ਹੋਰ ਕਿਸੇ ਗਾਂਧੀ ਜਿਹੇ ਨੇਤਾ ਦੀ ਲੋੜ ਨਹੀਂ |    

ਨਾਇਬ ਵੀਰ ਬਹੁਤ ਹੀ ਵਧੀਆ ਸੋਚ ਦਾ ਪ੍ਰਗਟਾਵਾ ਤੇ ਜ਼ਜਬਾਤਾਂ ਦਾ ਖੂਬਸੂਰਤ ਬਿੰਬ ਸਾਂਝਾ ਕੀਤਾ .......ਤੁਸੀਂ ਭਗਤ ਸਿੰਘ ਦੀ ਸੋਚ ਤੇ ਵਿਚਾਰਾਂ ਨੂੰ ਹੋਰਨਾ ਦੇ ਹੋਰ ਨੇੜੇ ਕਰਨ ਲਈ ਜੋ ਵੀ ਯੋਗਦਾਨ ਪਾ  ਰਹੇ ਹੋ ..ਸ਼ਲਾਘਾਯੋਗ ਨੇ .............. 

 

ਜੇ ਦੇਸ਼ ਮੇਰੇ ਨੂੰ 'ਭਗਤ' ਦੀ ਲੋੜ ਨਾ ਹੁੰਦੀ ,

ਗੁਲਾਮੀ ਦੀ ਜੰਜੀਰ ਕਿਸੇ ਤੋਂ ਤੋੜ ਨਾ ਹੁੰਦੀ, 

ਕਿਸ਼ਨ ਸਿੰਘ ਦੇ ਪੁੱਤ ਵਰਗਾ ਨਾ ਹੈ ਨਾ ਹੋਣਾ,

ਚੂਮਕੇ ਫਾਂਸੀ ਵਾਲਾ ਰੱਸਾ ਹੱਸ ਹੱਸ ਗਲ ਪਾ,

ਸਮਝ ਕੇ ਮੌਤ ਨੂੰ ਲਾੜੀ,ਚਾਵਾਂ ਨਾਲ ਵਿਹਾਉਣਾ,

ਇੱਕ ਸੋਚ ਸੀ ਜੋ ਅਸੀਂ ਨਹੀਂ ਸੋਚ ਰਹੇ,

ਐਸੇ ਕਰਕੇ ਸਾਨੂੰ ਅੱਜ ਸਾਡੇ ਹੀ ਨੋਚ ਰਹੇ,

ਜੇ ਅੱਜ 'ਭਗਤ' ਸੁਪਨੇ ਨੂੰ ਸਾਕਾਰ ਕਰਨ ਲੋੜ ਹੈ,

ਸਾਨੂੰ ਆਪਣੇ ਦੇਸ਼, ਕੌਮ ਨੂੰ ਪਿਆਰ ਕਰਨ ਦੀ ਲੋੜ ਹੈ,

ਇਹ ਕੋਈ ਆਖੇ ਇਹ ਮੇਰੀ ਜਿਮੇਵਾਰੀ ਨਹੀਂ,

ਪੜੋ, ਵਿਚਾਰੋ,'ਭਗਤ' ਦੀ ਹਰ ਗਲ ਆਖੀ ਕਹੀ,

ਜਦੋਂ ਅਸੀਂ ਭਗਤ ਸਿੰਘ ਬਨਣ ਦਾ ਸੋਚ ਲਿਆ,

ਫੇਰ ਹੋਰ ਕਿਸੇ ਗਾਂਧੀ ਜਿਹੇ ਨੇਤਾ ਦੀ ਲੋੜ ਨਹੀਂ |

ਫੇਰ ਹੋਰ ਕਿਸੇ ਗਾਂਧੀ ਜਿਹੇ ਨੇਤਾ ਦੀ ਲੋੜ ਨਹੀਂ |    

 

28 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਬਹੁਤ ਖੂਬ ਜੀ..


ਇਸ ਤੇ ਪਾਤਰ ਜੀ ਦੀਆਂ ਸਤਰਾਂ ਸਾਂਝੀਆਂ ਕਰਨੀਆਂ ਚਾਹਾਂਗਾ

ਇਹ ਜੋ ਰੰਗਾਂ ਚ ਚਿਤਰੇ ਨੇ ਖੁਰ ਜਾਣਗੇ ,


ਇਹ ਜੋ ਮਰਮਰ ਚ ਉਕ੍ਰੇ ਨੇ ਮਿਟ ਜਾਣਗੇ ,

ਬਲਦੇ ਹਥਾਂ ਨੇ ਜਿਹੜੇ ਹਵਾ ਚ ਲਿਖੇ ਹਰਫ਼ ਓਹੀਓ ਹਮੇਸ਼ਾ ਲਿਖੇ ਰਹਿਣਗੇ

28 Sep 2010

Reply