|
|
|
|
|
|
Home > Communities > Punjabi Culture n History > Forum > messages |
|
|
|
|
|
|
Bhagat Singh |
ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਮੈਨੂੰ ਸ਼ੇਅਰ ਜਾਂ ਕਵਿਤਾਵਾਂ ਲਿਖਣੀਆਂ ਬਿਲਕੁਲ ਨਹੀਂ ਆਉਦੀਆਂ.....ਇਹ ਜੋ ਲਾਈਨਾਂ ਮੈਂ ਆਪ ਨਾਲ ਸਾਂਝੀਆਂ ਕਰਨ ਜਾ ਰਿਹਾਂ ...ਇਹ ਤੇ ਉਹ ਖਿਆਲਾਤ ਨੇ ਜੋ ਮੇਰੇ ਜਿਹਨ ਚ ਮੇਰੀ ਪੰਜਾਬ ਫੇਰੀ (March-April 2009) ਦੌਰਾਨ ਕਾਰਾਂ ਉੱਤੇ ਭਗਤ ਸਿੰਘ ਦੀਆਂ ਤਸਵੀਰਾਂ ਦੇਖਕੇ ਆਏ....
ਚੰਗਾ ਲੱਗਿਆ ਦੇਖ, ਕਿ ਲੋਕੀ ਕਰਦੇ ਯਾਦ ਬਥੇਰਾ ਨੇ ਭਗਤ ਸਿੰਘ ਕਰਤਾਰ ਸਰਾਭੇ ਜਿਹੇ ਸਰਦਾਰਾਂ ਨੂੰ. " ਸੰਧੂ" ਡਰਦਾ ਕਿਤੇ ਇਹ ਬੁੱਤ ਪੂਜਾ ਹੀ ਨਾ ਰਹਿ ਜਾਵੇ, ਪੜਦੇ ਸੁਣਦੇ ਵੀ ਰਿਹਾ ਕਰੋ ਉਹਨਾਂ ਦੇ ਵਿਚਾਰਾਂ ਨੂੰ.
Main aapne valon es sheyar naal eh topic shuru keeta c (Punjabi Poetry ch)...jisnu tusi kaafi response ditta hai..jisnu dekhke aapan eh topic ch ajj ton (4/8/09) aap sabh noo khulla sadda(invitation) hai ithey Bhagat Singh naal related koi v jaankaari share karan da...Eh kisse v roop ch ho sakdee e...Sheyars,Geet,Letters,Views etc etc...so aao aapan saare milke Bhagat Singh de vicharan nu sabh naal saanjhe kariye...Te Is dee shuruaat Bhagat Singh de khubsurat nahre naal..... "Inqulab Zindabad"
|
|
26 Jun 2009
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|