Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਹੁਫੁਟਾਲਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੁਖਪਾਲ ਵੀਰ ਜੀ, ਕਵਿਤਾ ਲਈ ਕੀਮਤੀ ਸਮਾਂ ਕਢ ਕੇ ਕਮੇਂਟ੍ਸ ਦੇਣ ਲਈ ਬਹੁਤ ਸ਼ੁਕਰੀਆ |

 

ਜੀਓ,  ਬਾਈ  ਜੀ, GodBless |

07 Mar 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਕੁਲਦੀਪ ਵੀਰ ਕਿਰਤ ਨੂੰ ਸਮਾਂ ਅਤੇ ਮਾਨ ਦੇਣ ਲਈ ਬਹੁਤ ਬਹੁਤ ਸ਼ੁਕਰੀਆ - ਜਿਓੰਦੇ ਵਸਦੇ ਰਹੋ.....ਖੇੜਾ ਮਾਣਦੇ ਰਹੋ !

 

GodBless !

11 Mar 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਥੈਂਕਿਉ ਚਰਨਜੀਤ ਵੀਰ ਜੀ,
ਰੱਬ ਰਾਖਾ !  

ਥੈਂਕਿਉ ਸੰਜੀਵ ਵੀਰ ਜੀ,


ਰੱਬ ਰਾਖਾ !  

 

01 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ੳੁਮਦਾ ਸਰ
ਮਾਵਾਂ ਲਾਗੇ ਰੋਟੀ ਖਾਤਰ,
ਬੱਚਿਆਂ ਝੁਰਮਟ ਪਾਈ ਆ,
ਬੋਟ ਆਲ੍ਹਣੇ ਚੋਗਾ ਮੰਗਦੇ,
ਚਿੜੀਆਂ ਚੂੰ ਚੂੰ ਲਾਈ ਆ |.....

ਪੜ ਕੇ ਬਚਪਨ ਯਾਦ ਆ ਗਿਅਾ....ਨਰੋਅਾ ਅਹਿਸਾਸ
02 May 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ, ਆਪਦੇ ਬੇਸ਼ਕੀਮਤੀ ਕਮੇਂਟ੍ਸ ਲਈ ਬਹੁਤ ਬਹੁਤ ਸ਼ੁਕਰੀਆ |  ਦੇਰੀ ਲਈ ਖਿਮਾਂ | 
ਇਸ ਨਾਲ ਪੋਜ਼ੀਟਿਵ ਵਾਤਾਵਰਨ ਬਣਦਾ ਹੈ ਅਤੇ ਅਸੀਂ ਅੱਗੇ ਵਧਣ ਦਾ ਬੇਹਤਰ ਜੇਰਾ ਕਰ ਸਕਦੇ ਆਂ |
ਰੱਬ ਰਾਖਾ ਬਾਈ ਜੀ !

ਸੰਦੀਪ ਜੀ, ਆਪਦੇ ਬੇਸ਼ਕੀਮਤੀ ਕਮੇਂਟ੍ਸ ਲਈ ਬਹੁਤ ਬਹੁਤ ਸ਼ੁਕਰੀਆ | ਦੇਰੀ ਲਈ ਖਿਮਾਂ | 

ਇਸ ਨਾਲ ਪੋਜ਼ੀਟਿਵ ਵਾਤਾਵਰਨ ਬਣਦਾ ਹੈ ਅਤੇ ਅਸੀਂ ਅੱਗੇ ਵਧਣ ਦਾ ਬੇਹਤਰ ਜੇਰਾ ਕਰ ਸਕਦੇ ਆਂ |

 

 

ਘੁੱਗ ਵੱਸਦੇ ਰਹੋ ਜੀ !


ਰੱਬ ਰਾਖਾ, ਬਾਈ ਜੀ !

 

20 Aug 2014

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 

charde sooraj naal hundi swer da nzara har thaa aapni pehchan lai ke aunda ae,,,,


bahut hi sohniyan rachnavan han tuhadiyan, sir,,,,


injh laggda jiven Shiv Kumar, Prof. Mohan Singh, te Amrita Pritam jehe lekhkan nu parh rahi haan,,,,


awesome,,,,,,,,,,mere kol shabad nai han parshansa layi,,,,,,,,

18 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮੈਡਮ ਹਰਜਿੰਦਰ ਜੀ, ਆਪਨੇ ਆਪਣੇ ਕੀਮਤੀ ਸਮੇਂ ਚੋਂ ਕੁਝ ਪਲ ਕੱਢਕੇ ਇਸ ਨਿਮਾਣੀ ਜਿਹੀ ਰਚਨਾ ਨੂੰ ਦਿੱਤੇ ਅਤੇ ਮੁਕਤ ਕੰਠ ਨਾਲ ਹੌਂਸਲਾ ਅਫਜਾਈ ਕੀਤੀ - ਬਹੁਤ ਬਹੁਤ ਧੰਨਵਾਦ |
ਜਿਉਂਦੇ ਵੱਸਦੇ ਰਹੋ ਅਤੇ ਇਸਤਰਾਂ ਈ ਪੜ੍ਹਦੇ ਲਿਖਦੇ ਰਹੋ ਤੇ ਮਾਂ ਬੋਲੀ ਦੀ ਸੇਵਾ ਕਰਕੇ ਇਸਨੂੰ ਸਵਾਰਦੇ  ਰਹੋ |
 
ਰੱਬ ਰਾਖਾ |  

ਮੈਡਮ ਹਰਜਿੰਦਰ ਜੀ, ਆਪਨੇ ਆਪਣੇ ਕੀਮਤੀ ਸਮੇਂ ਚੋਂ ਕੁਝ ਪਲ ਕੱਢਕੇ ਇਸ ਨਿਮਾਣੀ ਜਿਹੀ ਰਚਨਾ ਨੂੰ ਦਿੱਤੇ ਅਤੇ ਮੁਕਤ ਕੰਠ ਨਾਲ ਹੌਂਸਲਾ ਅਫਜਾਈ ਕੀਤੀ - ਬਹੁਤ ਬਹੁਤ ਧੰਨਵਾਦ |


ਜਿਉਂਦੇ ਵੱਸਦੇ ਰਹੋ ਅਤੇ ਇਸਤਰਾਂ ਈ ਪੜ੍ਹਦੇ ਲਿਖਦੇ ਰਹੋ ਤੇ ਮਾਂ ਬੋਲੀ ਦੀ ਸੇਵਾ ਕਰਕੇ ਇਸਨੂੰ ਸਵਾਰਦੇ  ਰਹੋ |

 

ਰੱਬ ਰਾਖਾ |  

 

19 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Wah!
A morning in punjabizm
ਨਾਮ ਧਿਆਓ, ਵੰਡ ਕੇ ਖਾਓ,
ਗੁਰੂਆਂ ਰਾਹ ਵਿਖਾਈ ਆ |
Great ........

ਜੋ ਚੱਲੇ ਪਰਮਾਰਥ ਰਸਤੇ,
ਉਹਨੂੰ ਕਹਿਣ ਸ਼ੁਦਾਈ ਆ |
Bilkul sahi keha jagjit ji
19 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਵੀ ਸਰ, ਬਹੁਤ ਬਹੁਤ ਧੰਨਵਾਦ, ਆਪਨੇ ਕਿਰਤ ਤੇ ਨਜ਼ਰਸਾਨੀ ਕਰਕੇ ਇਸਨੂੰ ਨਵਾਜਿਆ | 
ਜੇ ਕਿਰਤ ਵਿਚ ਕਮੀਂ ਦੱਸੋਗੇ ਤਾਂ ਬੜਾ ਅਹਿਸਾਨ ਹੋਵੇਗਾ, ਕਿਉਂਕਿ ਇਸ ਨਾਲ ਕੁਝ ਸਿੱਖਣ ਨੂੰ ਮਿਲੇਗਾ, ਨਹੀਂ ਤਾਂ ਇੱਕੋ ਥਾਂ ਕਲਮ ਘਸਾਈ ਜਾਵਾਂਗੇ ਜੀ |

ਮਾਵੀ ਸਰ, ਬਹੁਤ ਬਹੁਤ ਧੰਨਵਾਦ, ਆਪਨੇ ਕਿਰਤ ਤੇ ਨਜ਼ਰਸਾਨੀ ਕਰਕੇ ਇਸਨੂੰ ਨਵਾਜਿਆ | 


ਜੇ ਕਿਰਤ ਵਿਚ ਕਮੀਂ ਦੱਸੋਗੇ ਤਾਂ ਹੋਰ ਵੀ ਚੰਗਾ ਹੋਵੇਗਾ, ਕਿਉਂਕਿ ਇਸ ਨਾਲ ਕੁਝ ਸਿੱਖਣ ਨੂੰ ਮਿਲੇਗਾ, ਨਹੀਂ ਤਾਂ ਇੱਕੋ ਥਾਂ ਕਲਮ ਘਸਾਈ ਜਾਵਾਂਗੇ ਜੀ |

 

20 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Awesome! Very well written, Sir.

 

Ik navi soch, nava visha te hamesha vangar us nu khoobsoorat dhang naal shabdaan vich paroya.

 

TFS !

21 Mar 2015

Showing page 2 of 3 << First   << Prev    1  2  3  Next >>   Last >> 
Reply