|
|
|
|
|
|
Home > Communities > Punjabi Poetry > Forum > messages |
|
|
|
|
|
|
|
ਜਦ ਬੱਦਲ ਦੀ ਹਿੱਕ ਚੀਰ ਕੇ
ਵਿਚੋਂ ਸੂਰਜ ਦਿਖਦਾ ਏ |
hv no words.... bahut sonhi poem
|
|
16 Dec 2015
|
|
|
|
ਯਾਸਮੀਨ ਜੀ ਬਹੁਤ ਬਹੁਤ ਧੰਨਵਾਦ ਜੀ ! ਤੁਸੀਂ ਆਪਣੇ ਕੀਮਤੀ ਵਕ਼ਤ ਚੋਂ ਕੁਝ ਪਲ ਕੱਢਕੇ ਇਸ ਨਿਮਾਣੀ ਜਿਹੀ ਕਿਰਤ ਤੇ ਨਜ਼ਰਸਾਨੀ ਕਰਨ ਲਈ ਲਾਏ ਅਤੇ ਢੁਕਵੇਂ ਸ਼ਬਦਾਂ 'ਚ ਹੌਂਸਲਾ ਅਫ਼ਜ਼ਾਈ ਵੀ ਕੀਤੀ ਹੈ !
ਆਪਦਾ ਬਹੁਤ ਬਹੁਤ ਸ਼ੁਕਰੀਆ ਜੀ !
ਯਾਸਮੀਨ ਜੀ ਬਹੁਤ ਬਹੁਤ ਧੰਨਵਾਦ ਜੀ ! ਤੁਸੀਂ ਆਪਣੇ ਕੀਮਤੀ ਵਕ਼ਤ ਚੋਂ ਕੁਝ ਪਲ ਕੱਢਕੇ ਇਸ ਨਿਮਾਣੀ ਜਿਹੀ ਕਿਰਤ ਤੇ ਨਜ਼ਰਸਾਨੀ ਕਰਨ ਲਈ ਲਾਏ ਅਤੇ ਢੁਕਵੇਂ ਸ਼ਬਦਾਂ 'ਚ ਹੌਂਸਲਾ ਅਫ਼ਜ਼ਾਈ ਵੀ ਕੀਤੀ ਹੈ !
ਆਪਦਾ ਬਹੁਤ ਬਹੁਤ ਸ਼ੁਕਰੀਆ ਜੀ !
|
|
27 Sep 2016
|
|
|
|
ਕਾਦਰ ਦੀ ਕੁਦਰਤ ਦਾ ਐਨਾ ਸੋਹਣਾ ਵਰਨਣ ਸ਼ਾਇਦ ਹੀ ਕੋਈ ਹੋਰ ਸ਼ਬਦਾਂ ਵਿੱਚ ਮਿਲੇ ਜਿਂਨਾ ਮੈਨੂੰ ਇਸ ਕਵਿਤਾ ਵਿੱਚ ਦਿਸਿਆ ਹੈ ।
ਤੁਸੀਂ ਸਹੀ ਕਿਹਾ ਕਿ ਜੇ ਬੱਚਿਆਂ ਵਾਂਗ ਵਿਚਰੋਗੇ ਤਾਂ ਕੁਦਰਤ ਮਾਂ ਹੈ
|
|
22 Sep 2018
|
|
|
|
ਇਹ ਵੀ ਸੱਜਣਾ ਕਵਿਤਾ ਏ ਜੋ ਕਾਦਰ ਲਿਖਦਾ ਏ .......
Excellent Writing......
ਕਾਦਰ ਦੀ ਕੁਦਰਤ ਦਾ ਬਹੁਤ ਸੋਹਣਾ ਵਰਨਣ ਕੀਤਾ.....
|
|
29 Sep 2018
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|