Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 
my favourite sheyar of dis ghazal

 

ਹੈ  ਦੁਆ  ਕੀ  ਹੋਵੈ  ਹਰ  ਖੁਸ਼ੀ  ਤੈਨੂੰ  ਨਸੀਬ ,,
ਸਹਿ ਸੁਭਾਹ ਹੀ ਪਰ ਕਦੇ ਜੇ ਅਖ ਭਰੇ ਤਾਂ ਖ਼ਤ ਲਿਖੀ

ਹੈ  ਦੁਆ  ਕੀ  ਹੋਵੈ  ਹਰ  ਖੁਸ਼ੀ  ਤੈਨੂੰ  ਨਸੀਬ ,,

ਸਹਿ ਸੁਭਾਹ ਹੀ ਪਰ ਕਦੇ ਜੇ ਅਖ ਭਰੇ ਤਾਂ ਖ਼ਤ ਲਿਖੀ

 

31 Mar 2010

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

 

ਸੌ ਕਿਤਾਬਾਂ ਦੀ ਸ਼ਕਲ ਵਿਚ ਆਇਆ,
ਤੇਰਾ ਹੋਣਾ ਨਾ ਅਕਲ ਵਿਚ ਆਇਆ..
ਉਮਰ ਸਾਰੀ ਉਡੀਕਿਆ ਜਿਸਨੂੰ ,,
ਅੱਜ ਹੰਝੂ ਦੀ ਸ਼ਕਲ ਵਿਚ ਆਇਆ..
ਜਾਨ ਕੱਢਣ ਲਈ ਵੀ ਯਮ ਆਖਿਰ,
ਜ਼ਿੰਦਗੀ ਦੀ ਸ਼ਕਲ ਵਿਚ ਆਇਆ ..
ਦਰਦ ਵਧਕੇ ਦਵਾ ਕਿਵੇਂ ਬਣਦੈ,,
ਸਿਰਫ "ਗਾਲਿਬ " ਦੀ ਅਕਲ ਵਿਚ ਆਇਆ...

ਸੌ ਕਿਤਾਬਾਂ ਦੀ ਸ਼ਕਲ ਵਿਚ ਆਇਆ,

ਤੇਰਾ ਹੋਣਾ ਨਾ ਅਕਲ ਵਿਚ ਆਇਆ..

 

ਉਮਰ ਸਾਰੀ ਉਡੀਕਿਆ ਜਿਸਨੂੰ ,,

ਅੱਜ ਹੰਝੂ ਦੀ ਸ਼ਕਲ ਵਿਚ ਆਇਆ..

 

ਜਾਨ ਕੱਢਣ ਲਈ ਵੀ ਯਮ ਆਖਿਰ,

ਜ਼ਿੰਦਗੀ ਦੀ ਸ਼ਕਲ ਵਿਚ ਆਇਆ ..

 

ਦਰਦ ਵਧਕੇ ਦਵਾ ਕਿਵੇਂ ਬਣਦੈ,,

ਸਿਰਫ "ਗਾਲਿਬ " ਦੀ ਅਕਲ ਵਿਚ ਆਇਆ...

 

18 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

DR JAGTAR ji da bahut sohna likheya aap ji sanjha karde aaye ho...

 

aidan hi sanjha krde rehna veer ji...

 

 

tuhada shubhchintak,

18 May 2010

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 
ਡਾ. ਜਗਤਾਰ

 

ਮਹਿਰਮ ਦਿਲਾਂ ਦੇ ਜਾਂ ਤੋਂ ਵੀ ਲਾਡਲੇ ਲਾਹੌਰ,
ਹੁਣ ਤਰਸਦੇ ਹਾਂ ਜਾਣ ਨੂੰ ਉਸ ਰਾਂਗਲੇ ਲਾਹੌਰ ..
ਕੈਸੀ ਹੈ ਦੋਸਤੀ ਤੇ ਇਹ ਕੈਸੀ ਹੈ ਦੁਸ਼ਮਨੀ,
ਧੂੰਆਂ ਛਟੇ ਤਾਂ ਰੋ ਪਵੇ ਲਾਗ ਕੇ ਗਲੇ ਲਾਹੌਰ..
"ਮਾਧੋ" ਦੇ ਵਾਂਗ ਹੋਏਗੀ ਹਾਲਤ 'ਹੁਸੈਨ' ਦੀ,
ਇਧਰ ਹਨੇਰ ਦਰਦ ਦਾ ਪਰ ਦਿਲ ਜਲੇ ਲਾਹੌਰ..
ਪਾਰੇ ਦੇ ਵਾਂਗ ਥਰਕਦੇ ਲਾਟਾਂ ਜਿਹੇ ਬਦਨ ,
ਕੀ ਦੋਸਤੋ ਨਿਕਲਦੇ ਨੇ ਹੁਣ ਦਿਨ ਢਲੇ ਲਾਹੌਰ..
ਟੁਟਨੀ ਕਦੇ ਵੀ ਸਾਂਝ ਨਾ ਲੋਕਾਂ ਦੇ ਦਰਦ ਦੀ ,
ਦਿੱਲੀ ਵਲੇ, ਵਲੇ ਪਿਆ ਲਖ ਵਾਗਲੇ ਲਾਹੌਰ..
ਕੁਦਸੀ,ਬਸ਼ੀਰ,ਫੈਜ਼,ਕੁੰਜਾਹੀ,ਮੁਨੀਰ,ਇਕ਼ਬਾਲ,
ਵਸਦੇ ਨੇ ਯਾਰ ਜਿਸ ਜਗਾ ,ਫੁੱਲੇ ਫਲੇ ਲਾਹੌਰ.. 
ਮੇਰਾ ਸਲਾਮ ਹੈ ਮੇਰਾ ਸਜਦਾ ਹੈ ਬਾਰ ਬਾਰ ,
ਕਬਰਾਂ ਚ ਯਾਰ ਸੌਂ ਰਹੇ ਜੋ ਰਾਂਗਲੇ ਲਾਹੌਰ ..
ਦਿਲ ਤੋਂ ਕਰੀਬ ਜਾਨ ਤੋਂ ਪਿਆਰਾ ਹੈ ਜੋ ਅਜੇ,
ਓਹ ਦੂਰ ਹੋ ਗਿਆ ਹੈ ਜਾ ਕੇ ਲਾਗਲੇ ਲਾਹੌਰ..
'ਜਗਤਾਰ' ਦੀ ਦੁਆ ਹੈ ਤੂੰ ਯਾ ਰੱਬ! ਕਬੂਲ ਕਰ,
ਦਿੱਲੀ ਚ ਹੋਵੇ ਚਾਨਣਾ ਦੀਵਾ ਬਲੇ ਲਾਹੌਰ.......

ਮਹਿਰਮ ਦਿਲਾਂ ਦੇ ਜਾਂ ਤੋਂ ਵੀ ਲਾਡਲੇ ਲਾਹੌਰ,

ਹੁਣ ਤਰਸਦੇ ਹਾਂ ਜਾਣ ਨੂੰ ਉਸ ਰਾਂਗਲੇ ਲਾਹੌਰ ..

 

ਕੈਸੀ ਹੈ ਦੋਸਤੀ ਤੇ ਇਹ ਕੈਸੀ ਹੈ ਦੁਸ਼ਮਨੀ,

ਧੂੰਆਂ ਛਟੇ ਤਾਂ ਰੋ ਪਵੇ ਲਾਗ ਕੇ ਗਲੇ ਲਾਹੌਰ..

 

"ਮਾਧੋ" ਦੇ ਵਾਂਗ ਹੋਏਗੀ ਹਾਲਤ 'ਹੁਸੈਨ' ਦੀ,

ਇਧਰ ਹਨੇਰ ਦਰਦ ਦਾ ਪਰ ਦਿਲ ਜਲੇ ਲਾਹੌਰ..

 

ਪਾਰੇ ਦੇ ਵਾਂਗ ਥਰਕਦੇ ਲਾਟਾਂ ਜਿਹੇ ਬਦਨ ,

ਕੀ ਦੋਸਤੋ ਨਿਕਲਦੇ ਨੇ ਹੁਣ ਦਿਨ ਢਲੇ ਲਾਹੌਰ..

 

ਟੁਟਨੀ ਕਦੇ ਵੀ ਸਾਂਝ ਨਾ ਲੋਕਾਂ ਦੇ ਦਰਦ ਦੀ ,

ਦਿੱਲੀ ਵਲੇ, ਵਲੇ ਪਿਆ ਲਖ ਵਾਗਲੇ ਲਾਹੌਰ..

 

ਕੁਦਸੀ,ਬਸ਼ੀਰ,ਫੈਜ਼,ਕੁੰਜਾਹੀ,ਮੁਨੀਰ,ਇਕ਼ਬਾਲ,

ਵਸਦੇ ਨੇ ਯਾਰ ਜਿਸ ਜਗਾ ,ਫੁੱਲੇ ਫਲੇ ਲਾਹੌਰ.. 

 

ਮੇਰਾ ਸਲਾਮ ਹੈ ਮੇਰਾ ਸਜਦਾ ਹੈ ਬਾਰ ਬਾਰ ,

ਕਬਰਾਂ ਚ ਯਾਰ ਸੌਂ ਰਹੇ ਜੋ ਰਾਂਗਲੇ ਲਾਹੌਰ ..

 

ਦਿਲ ਤੋਂ ਕਰੀਬ ਜਾਨ ਤੋਂ ਪਿਆਰਾ ਹੈ ਜੋ ਅਜੇ,

ਓਹ ਦੂਰ ਹੋ ਗਿਆ ਹੈ ਜਾ ਕੇ ਲਾਗਲੇ ਲਾਹੌਰ..

 

'ਜਗਤਾਰ' ਦੀ ਦੁਆ ਹੈ ਤੂੰ ਯਾ ਰੱਬ! ਕਬੂਲ ਕਰ,

ਦਿੱਲੀ ਚ ਹੋਵੇ ਚਾਨਣਾ ਦੀਵਾ ਬਲੇ ਲਾਹੌਰ.......

 

19 May 2010

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

 

ਤੇਰਾ ਮਿਲਣਾ ਹਵਾ ਜਿਹਾ ਲਗਦੈ,
ਤੇਰਾ ਜਾਣਾ ਕਜ਼ਾ ਜਿਹਾ ਲਗਦੈ ,,
ਹਰ ਕਦਮ 'ਤੇ ਬਦਲ ਰਿਹਾ ਮੌਸਮ,
ਐਨ ਤੇਰੇ ਸੁਭਾ ਜਿਹਾ ਲਗਦੈ ,,
ਤੇਰਾ ਦਿੱਤਾ ਸਰਾਪ ਵੀ ਹੁਣ ਤਾਂ,
ਮੈਨੂੰ ਅਕਸਰ ਦੁਆ ਜਿਹਾ ਲਗਦੈ ,,
ਝਲਕ ਜਿਸ ਵਿਚ ਵੀ ਤੇਰੀ ਹੈ ਦਿਸਦੀ,
ਓਹੀ ਚਿਹਰਾ ਭਲਾ ਜਿਹਾ ਲਗਦੈ ,,
ਜ਼ਰਦ  ਮੌਸਮ 'ਚ ਵੀ ਹਾਰੇ ਰਹਿਣਾ,
ਜ਼ਖਮ ਦਾ ਮੋਅਜ਼ਜ਼ਾ ਜਿਹਾ ਲਗਦੈ ..

ਤੇਰਾ ਮਿਲਣਾ ਹਵਾ ਜਿਹਾ ਲਗਦੈ,

ਤੇਰਾ ਜਾਣਾ ਕਜ਼ਾ ਜਿਹਾ ਲਗਦੈ ,,

 

ਹਰ ਕਦਮ 'ਤੇ ਬਦਲ ਰਿਹਾ ਮੌਸਮ,

ਐਨ ਤੇਰੇ ਸੁਭਾ ਜਿਹਾ ਲਗਦੈ ,,

 

ਤੇਰਾ ਦਿੱਤਾ ਸਰਾਪ ਵੀ ਹੁਣ ਤਾਂ,

ਮੈਨੂੰ ਅਕਸਰ ਦੁਆ ਜਿਹਾ ਲਗਦੈ ,,

 

ਝਲਕ ਜਿਸ ਵਿਚ ਵੀ ਤੇਰੀ ਹੈ ਦਿਸਦੀ,

ਓਹੀ ਚਿਹਰਾ ਭਲਾ ਜਿਹਾ ਲਗਦੈ ,,

 

ਜ਼ਰਦ  ਮੌਸਮ 'ਚ ਵੀ ਹਾਰੇ ਰਹਿਣਾ,

ਜ਼ਖਮ ਦਾ ਮੋਅਜ਼ਜ਼ਾ ਜਿਹਾ ਲਗਦੈ ..

 

24 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome 22 g..!!!

 

Thanks a lot for sharing the works of dr jagtar here...!!

24 May 2010

°ღ•℘ℛΞΞŤ●•٠· ..
°ღ•℘ℛΞΞŤ●•٠·
Posts: 104
Gender: Female
Joined: 06/Jan/2011
Location: patiala
View All Topics by °ღ•℘ℛΞΞŤ●•٠·
View All Posts by °ღ•℘ℛΞΞŤ●•٠·
 

ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ
ਰਿਸ਼ਤਿਆਂ ਦੀ ਭੀੜ ‘ਚੋਂ ਫ਼ੁਰਸਤ ਮਿਲੇ ਤਾਂ ਖ਼ਤ ਲਿਖੀਂ

ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ
ਤੇਰੇ ਆਙਣ ਵਿੱਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ

ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ
ਜ਼ਿੰਦਗੀ ਵਿੱਚ ਜਦ ਕਦੇ ਤਲਖ਼ੀ ਵਧੇ ਤਾਂ ਖ਼ਤ ਲਿਖੀਂ

ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖ ‘ਚੋਂ
ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖ਼ਤ ਲਿਖੀਂ

ਮੇਰੀ ਬੰਜਰ ਖ਼ਾਕ ਨੂੰ ਤਾਂ ਖ਼ਾਬ ਤਕ ਆਉਣਾ ਨਹੀਂ
ਜਦ ਤਿਰੀ ਮਿੱਟੀ ‘ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ

ਮਹਿਫ਼ਲਾਂ ਵਿੱਚ, ਚਾਰ ਯਾਰੀ ਵਿੱਚ, ਉਤਸਵ ‘ਚ ਵੀ
ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖ਼ਤ ਲਿਖੀਂ

ਜੋ ਤਿਰਾ ਤੀਰਥ, ਇੱਕ ਇਬਾਦਤ, ਦੀਨ ਦੁਨੀਆ ਸੀ ਕਦੇ
ਹੁਣ ਕਦੇ ‘ਜਗਤਾਰ’ ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ।

 

 

 

 

ਡਾ. ਜਗਤਾਰ ਦੀ- ਗ਼ਜ਼ਲ

08 Jan 2011

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

 

ਹੁਣ ਕਿਸੇ ਆਉਣਾ ਨਹੀ ਪਾਗਲ ਨਾ ਹੋ,
ਐਵੇਂ ਸਰਦਲ ਨਾਲ ਤੂੰ ਸਰਦਲ ਨਾ ਹੋ ..
ਜੇ ਨਹੀ ਬਣਦਾ ਨਾ ਬਣ ਮੇਰਾ ਤੂੰ ਪਰ,
ਜ਼ਿੰਦਗੀ ਚੋਂ ਇਸ ਤਰਾਂ ਓਝਲ ਨਾ ਹੋ..
ਮੌਸਮੀ ਪੰਛੀ ਨੇ ਸਬ ਉੱਡ ਜਾਣਗੇ,,
ਸੋਨ-ਚਿੜੀਆਂ ਦੇ ਲੈ ਬਹਿਬਲ ਨਾ ਹੋ..
ਭਰ ਬਣ ਕੇ ਉਮਰ ਭਰ ਦਿਲ ਤੇ ਰਿਹੈਂ ,
ਹੁਣ ਪਲਕ ਤੇ ਪਾਲ ਕੁ ਭਰ ਬੋਝਲ ਨਾ ਹੋ.
ਹੋਰ ਵੀ ਬੁਝ ਜਾਏਂਗਾ ਘਰ ਆਣ ਕੇ,
ਇਸ ਲਈ ਜਸ਼ਨਾਂ ਚ ਤੂੰ ਸ਼ਾਮਲ ਨਾ ਹੋ. 

ਹੁਣ ਕਿਸੇ ਆਉਣਾ ਨਹੀ ਪਾਗਲ ਨਾ ਹੋ,

ਐਵੇਂ ਸਰਦਲ ਨਾਲ ਤੂੰ ਸਰਦਲ ਨਾ ਹੋ ..

 

ਜੇ ਨਹੀ ਬਣਦਾ ਨਾ ਬਣ ਮੇਰਾ ਤੂੰ ਪਰ,

ਜ਼ਿੰਦਗੀ ਚੋਂ ਇਸ ਤਰਾਂ ਓਝਲ ਨਾ ਹੋ..

 

ਮੌਸਮੀ ਪੰਛੀ ਨੇ ਸਬ ਉੱਡ ਜਾਣਗੇ,,

ਸੋਨ-ਚਿੜੀਆਂ ਦੇ ਲੈ ਬਹਿਬਲ ਨਾ ਹੋ..

 

ਭਰ ਬਣ ਕੇ ਉਮਰ ਭਰ ਦਿਲ ਤੇ ਰਿਹੈਂ ,

ਹੁਣ ਪਲਕ ਤੇ ਪਾਲ ਕੁ ਭਰ ਬੋਝਲ ਨਾ ਹੋ.

 

ਹੋਰ ਵੀ ਬੁਝ ਜਾਏਂਗਾ ਘਰ ਆਣ ਕੇ,

ਇਸ ਲਈ ਜਸ਼ਨਾਂ ਚ ਤੂੰ ਸ਼ਾਮਲ ਨਾ ਹੋ. 

 

19 Jan 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome .. thanks for sharing bai ji..!!

19 Jan 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

keep sharing bai ji..ClappingClapping

 

 

main ehna nu bahuta ni parheya,,jaldi hi koshish krunga :)

22 Jan 2011

Showing page 2 of 3 << First   << Prev    1  2  3  Next >>   Last >> 
Reply