|
|
|
|
|
|
Home > Communities > Punjabi Boli > Forum > messages |
|
|
|
|
|
|
|
ਬੁਰੀ ਨਜ਼ਰ ਵਾਲ਼ੇ ਤੇਰੇ ਬੱਚੇ ਜੀਣ..ਤੇਰਾ ਲਹੂ ਪੀਣ..!!
|
|
23 Apr 2010
|
|
|
|
|
|
|
ਸਾਡੀ ਕਿਹੜਾ ਚੂੜੇ ਵਾਲ਼ੀ ਉਡੀਕਦੀ ਆ..ਯਾਰ ਆਰਾਮ ਨਾਲ਼ ਜਾਉਗੇ !
|
|
23 Apr 2010
|
|
|
|
|
ਬਸ ਬੰਦਾ ਥੋੜਾ ਜਿਹਾ ਢੀਠ ਹੋਣਾ ਚਾਹੀਦਾ ਆ...ਮਜ਼ਾਲ ਆ ਕੋਈ ਬੇਇਜ਼ਤੀ ਕਰ ਜੇ...
|
|
23 Apr 2010
|
|
|
|
ਸਬਰ ਸ਼ੁਕਰ ਨਾਲ਼ ਖਾ ਲਓ ਜਿਹੜੀ ਮੌਲਾ ਦੇ ਦੇਵੇ..ਕੋਈ ਫਰਕ ਨੀ ਪੈਂਦਾ ਰੋਟੀ ਤੱਤੀ ਠੰਡੀ ਦਾ...!!!
|
|
23 Apr 2010
|
|
|
|
ਰੱਬ ਤੋਂ ਡਰ ਅਭਿਮਾਨ ਨਾ ਕਰ..ਸ਼ੁਕਰ ਕਰੀਦੈ ਮਾਣ ਨਾ ਕਰ..!!
|
|
23 Apr 2010
|
|
|
|
ikk truck de piche main kal hi dekheya c
"ਤੇਨੂ ਯਾਦ ਤਾਂ ਕਰਾਂ ਜੇ ਕਦੇ ਭੁਲੇਯਾ ਹੋਵਾ"
|
|
28 Apr 2010
|
|
|
|
ik tata safari piche likhya si.
"MITTRAN DA GADDA"
|
|
01 May 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|