|
|
|
|
|
|
Home > Communities > Punjabi Boli > Forum > messages |
|
|
|
|
|
|
|
ਜਿਸ ਗੱਡੀ ਨੂੰ ਤੂੰ ਚਲਾਉਂਦਾ ਹੋਵੇ,ੳਸਦੀ ਮੈਂ ਰੂਹ ਹੋਵਾਂ
ਜਿਸ ਮਾ ਦਾ ਤੂੰ ਪੁੱਤ ਹੋਵੇ ,ੳਸਦੀ ਮੈ ਨੂੰਹ ਹੋਵਾ
|
|
06 Feb 2011
|
|
|
|
hahaaha .....lakhi kaim aa ih ......
|
|
06 Feb 2011
|
|
|
|
rani priya te prince d gaddi
|
|
06 Feb 2011
|
|
|
|
KARLI UDEEKAN MORR TE KHARR KE
|
|
15 Apr 2011
|
|
|
SSA G |
this is my 1st atmpt.
Asi kujh dost last Year Shri Hemkunt Sahib gye, Othe Rishikesh ik Punjab di Gaddi pichhe likheya pdeya..
"ਜਿੰਨਾ ਨੂ ਜਲਦੀ ਸੀ ਓਹ ਚਲੇ ਗਏ ....."
|
|
02 May 2011
|
|
|
|
|
"ਗੱਡੀਏ ਨੀ ਦੇਰ ਨਾ ਕਰੀ, ਸਾਡੀ ਜਿੰਦਡੀ ਉਡੀਕੇ ਸਾਨੂ ......"
|
|
02 May 2011
|
|
|
|
ਮੈਂ ਅਬੋਹਰ ਵਿਚ ਇਕ ਛੋਟਾ -ਹਾਥੀ (ਟਾਟਾ ਏਸ) ਦੇ ਪਿਛੇ ਲਿਖਿਆ ਸੀ 'ਵੱਡਾ ਹੋ ਕੇ truck ਬੰਨੁਗਾ'
ਇਹ ਇਕ ਵੱਡੀ ਸੋਚ ਵਾਲਾ ਹੀ ਸੋਚ ਸਕਦਾ ਹੈ, ਲਿਖਣ ਵਾਲਾ ਦੀ ਸੋਚ ਨੂੰ ਲਖ-ਲਖ ਵਾਰ ਸਿਜਦਾ!
|
|
02 May 2011
|
|
|
|
ਮੇਰੇ ਪਿੰਡ ਦਾ ਨਾਮ 'RATHRIAN' ਹੈ ਮਲੋਟ ਤੋਂ 5 km, ਸਾਡੇ ਸਿਰਫ ਆਟੋ ਹੀ ਜਾਂਦੇ ਨੇ, ਇਕ ਆਟੋ ਤੇ ਲਿਖਯਾ ਹੋਯਾ ਹੈ,
"ਸਤਗੁਰ ਤੇਰੀ ਓਟ ਰਾਤੀ RATHRIAN, ਦਿਨੇ ਮਲੋਟ'
|
|
03 May 2011
|
|
|
SSA G |
ਮੈ ਅੱਜ ਹੀ ਇਕ ਟ੍ਰ੍ਰੁਕ ਪਿਛੇ ਲਿਖੇਯਾ ਪੜੇਆ ..
ਮੈ "ਚੰਨੀ" ਦੀ ਮੋਰਨੀ ਤੇ ਮੇਰਾ "ਸੰਧੂ" ਕਰੇ ਸ਼ਿਗਾਰ, ਨਹੀ ਡਰ ਬੁਰੀ ਨਜ਼ਰ ਵਾਲੇ ਦਾ ਮੇਰਾ ਰਾਖਾ ਬਖ਼ਸ਼ਨਹਾਰ.....
|
|
04 May 2011
|
|
|
SSA G |
ਮੇਰਾ ਹੈ ਸੋ ਜਾਵੇ ਨਹੀ, ਜਾਵੇ ਸੋ ਮੇਰਾ ਨਹੀ.....
|
|
04 May 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|