|
 |
 |
 |
|
|
Home > Communities > Anything goes here.. > Forum > messages |
|
|
|
|
|
|
|
sabh ton vakhra dhang hai kuljeet ji da.......badi saadgi naal dil di gal keh dinde ne.....ise tran saade naal share karde raho !!!
|
|
09 Jan 2011
|
|
|
|
ਕੁਲਜੀਤ ਮੈਨੂੰ ਲੱਗਦਾ ਹਰ ਪਰਦੇਸੀ ਦੀ ਕਹਾਣੀ ਤੂੰ ਆਪਣੇ ਸ਼ਬਦਾਂ 'ਚ ਲਿਖ ਦਿੱਤੀ ਹੈ..............ਇੱਕ ਵਾਰ ਤਾਂ ਲੱਗਦਾ ਭੱਜ ਜਾਈਏ......................ਪਰ ਫੇਰ ਸੋਚੀਦਾ ਜਦ ਇੰਡਿਆ ਸੀ ਤਾਂ ਕੋਈ ਜਗਹ ਨਹੀਂ ਸੀ ਛੱਡੀ ਮੱਥਾ ਟੇਕਣ ਨੂੰ ਕਿ ਬਾਹਰ ਚਲੇ ਜਾਈਏ.........ਫੇਰ ਹੁਣ ਕਿਉਂ ਰੋਂਦੇ ਹਾਂ............ ਸਹੀ ਗੱਲ ਹੈ,ਜ਼ਹਾਜ਼ ਨੂੰ ਕਮਲਿਆਂ ਵਾਂਗ ਦੇਖੀ ਜਾਈਦਾ ਸੀ ਕਿ ਜਲਦੀ ਹੀ ਮੈਂ ਵੀ ਇੰਡਿਆ ਜਾਣਾ.............ਹੁਣ ਜਦ ਦੀ ਵਾਪਸ ਆਈ ਹਾਂ....ਜ਼ਹਾਜ਼ ਦੇਖ ਕੇ ਇਹੀ ਕਹੀਦਾ ਹੈ.ਸੇ..ਜਾ ਭਾਈ ਮੇਰੇ ਮੇਲੇ ਕਰਾ ਤੇ ਆ,ਹੁਣ ਬਾਕੀ ਪਰਦੇਸੀਆਂ ਦੇ ਵੀ ਕਰਾ...........
ਕੁਲਜੀਤ ਇਕ ਹਾਸੇ ਵਾਲੀ ਗੱਲ ਦੱਸਾਂ..............ਜਦ ਮੈਂ ਦਿੱਲੀ ਏਅਰਪੋਰਟ ਤੋਂ ਬਾਹਰ ਨਿਕਲੀ ,ਤਾਂ ਅੱਖਾਂ ਭੀੜ 'ਚੋਂ ਭਰਾ ਨੂੰ ਲੱਭਣ ਲੱਗੀਆਂ............ਵੀਰਾ ਇੱਕ ਪਾਸੇ ਖੜਾ ਸੀ............ਮੈਂ ਉਹਨੂੰ ਦੇਖਦੇ ਹੀ ਰੋਣ ਲੱਗ ਪਈ,ਜਦ ਤੱਕ ਉਹਦੇ ਕੋਲ ਪਹੁੰਚ ਉਹਦੇ ਗਲ ਲੱਗੀ............ਉਹ ਹੱਸ ਕੇ ਕਹਿਣ ਲੱਗਾ...ਹੁਣ ਤਾਮ ਆ ਗਈ...........ਹੁਣ ਕਿਉਂ ਵਾਜਾ ਵਜਾ ਰਹੀਂ ਹੈਂ.......................ਇਹ ਸਾਰੇ ਸੀਨ ਨੂੰ ਉਹਦੇ ਪਿੱਛੇ ਖੜਾ ਸਾਡਾ ਡਰਾਇਵਰ ਇੱਦਾਂ ਡੈਂਬਰਿਆਂ ਦੇਖ ਰਿਹਾ ਸੀ........ਜਿਵੇਂ ਭੂਤ ਨੱਚਦਾ ਵੇਖ ਲਿਆ ਹੋਵੇ.............ਜਦ ਘਰ ਪਹੁੰਚੀ ਤਾਂ ਮੰਮੀ ਬਾਹਰ ਹੀ ਖੜੇ ਸੀ........ਫੇਰ ਨਾ ਪੁੱਛ............ਡਰਾਇਵਰ ਨੇ ਦੂਜੀ ਵਾਰ ਭੂਤ ਨੱਚਦਾ ਵੇਖਿਆ............
ਹੁਣ ਸੋਚ ਕੇ ਹਾਸਾ ਹੀ ਆਉਂਦਾ...................
ਤੂੰ ਵੀ ਜਾ.............ਜਲਦੀ ਵਾਪਸ ਆ ਕੇ ਆਪਣਾ ਦੱਸੀਂ.................ਉੱਦਾਂ ਮੈਨੂੰ ਪਤਾ ਕਿ ਤੂੰ ਬਹੁਤ ਮਜ਼ਬੂਤ ਹੈਂ...........ਤੈਂ ਵਾਜਾ ਨਹੀਂ..........ਛੋਟੀ ਜਿਹੀ ਪੀਪਣੀ ਹੀ ਵਜਾਉਣੀ ਹੈ......................
|
|
11 Jan 2011
|
|
|
|
keep it up,..............good
|
|
08 Jul 2016
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|