Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਰੀਬ ਇੱਕ ਮਾਲਵੀ ਲੋਕ ਕਥਾ ਤੇ ਅਧਾਰਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ - ਤੁਸੀਂ ਰਚਨਾ ਤੇ ਨਜ਼ਰਸਾਨੀ ਕਰਕੇ ਇੰਨੇ ਪੋਜ਼ੀਟਿਵ ਕਮੇਂਟ੍ਸ ਦਿੱਤੇ ਜਿਸ ਨਾਲ ਹੌਂਸਲਾ ਬੁਲੰਦ ਹੁੰਦਾ ਹੈ |
ਜਿਉਂਦੇ ਵੱਸਦੇ ਰਹੋ |

ਨਵਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ - ਤੁਸੀਂ ਰਚਨਾ ਤੇ ਨਜ਼ਰਸਾਨੀ ਕਰਕੇ ਇੰਨੇ ਪੋਜ਼ੀਟਿਵ ਕਮੇਂਟ੍ਸ ਦਿੱਤੇ ਜਿਸ ਨਾਲ ਹੌਂਸਲਾ ਬੁਲੰਦ ਹੁੰਦਾ ਹੈ |


ਜਿਉਂਦੇ ਵੱਸਦੇ ਰਹੋ |

 

13 Apr 2015

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut sohni creation and I wasn't expecting that in the end...


Vicharan yog te sochan lai majbur kardi hai eh poem... te 'sabar' warge ehsas nu mehsuus karaa gai..


too good !!!

13 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 

Bahut hi umda likhat pesh kiti hai gareeb....gareeb da waqt te sari zindagi ive hi chhote chhote sangarshan vich Langh janda....
Umda topic Sir...TFS.

14 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਕੁਲਜੀਤ ਜੀ ਸ਼ੁਕਰੀਆ ਜੀ |

14 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thank you so much Sanjeev bai ji...

God Bless you...
10 Jul 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ssa sir,.....ਬਹੁਤ ਹੀ ਵਧੀਆ ਸਾਹਿਤਕ ਪੇਸ਼ਕਾਰੀ ਜਗਜੀਤ ਸਰ ਜੀ ,..............ਲੇਖਕ ਦੀ ਕ਼ਲਮ ਹੀ ਓਸਦੀ ਸੋਚ ਦੀ ਗਹਿਰਾਈ ਮਾਪ ਸਕਦੀ ਹੈ ,.............Amazing!!! Very well written.....once again,......mind blowing ,..............great and a world class poetry to read in Punjabi,.............it's wonderful,..............Thanks

12 Jul 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਜਗਜੀਤ ਸਰ,

ਦੁਬਾਰਾ ਪੜ੍ਹ ਕੇ ਹੋਰ ਵੀ ਵਧੀਆ ਲੱਗੀ,

ਜਿੳੁਂਦੇ ਵਸਦੇ ਰਹੋ ਜੀ।
14 Jul 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thank you, Sandeep ji...

Will write in detail soon...

GodBless !
14 Jul 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਾਂ ਸੰਦੀਪ ਜੀ, ਮੈਂ ਕੁਝ ਰੁਝੇਵਿਆਂ ਕਰਕੇ ਆਪਣੇ ਵਾਅਦੇ ਤੇ ਕਾਇਮ ਨਹੀਂ ਰਹਿ ਸਕਿਆ ਅਤੇ ਤਫ਼ਸੀਲ ਨਾਲ ਨਹੀਂ ਲਿਖ ਸਕਿਆ I  
ਅਸਲ ਵਿਚ ਹੁੰਦਾ ਇੰਜ ਹੈ ਕਿ ਸਾਡੀ ਜ਼ਿੰਦਗੀ ਸਮੇਂ ਦੇ ਵਿਰੁੱਧ ਇਕ ਰੇਸ, ਇਕ ਬਾਧਾ ਦੌੜ ਹੈ I  ਇਸ ਕਰਕੇ ਜਦ ਵੀ ਕਿਸੇ ਕਿਰਤ ਨੂੰ ਪੜ੍ਹਦੇ ਹਾਂ ਤਾਂ ਓਪਰੀ-ਓਪਰੀ ਨਜ਼ਰ ਨਾਲ ਪੜ੍ਹ ਜਾਂਦੇ ਹਾਂ - ਇਸਤਰਾਂ ਬਹੁਤੀ ਵਾਰ ਅਸੀਂ ਉਸਦੇ ਮਰਮ ਜਾਂ ਉਸਦੇ ਅੰਦਰ ਛਿਪੇ ਭਾਵ ਨੂੰ ਨਹੀਂ ਸਮਝ ਸਕਦੇ !
ਇਸੇ ਲਈ ਜਦ ਹੁਣ ਤੁਸੀਂ ਦੋਬਾਰਾ ਪੜ੍ਹੀ ਤਾਂ ਹੋਰ ਵੀ ਚੰਗੀ ਲੱਗੀ ਹੈ !
ਖੁਸ਼ ਰਹੋ ਅਤੇ ਜਿੰਦੇ ਵੱਸਦੇ ਰਹੋ !  

ਹਾਂ ਸੰਦੀਪ ਜੀ, ਮੈਂ ਕੁਝ ਰੁਝੇਵਿਆਂ ਕਰਕੇ ਆਪਣੇ ਵਾਅਦੇ ਤੇ ਕਾਇਮ ਨਹੀਂ ਰਹਿ ਸਕਿਆ ਅਤੇ ਤਫ਼ਸੀਲ ਨਾਲ ਨਹੀਂ ਲਿਖ ਸਕਿਆ I  

ਅਸਲ ਵਿਚ ਹੁੰਦਾ ਇੰਜ ਹੈ ਕਿ ਸਾਡੀ ਜ਼ਿੰਦਗੀ ਸਮੇਂ ਦੇ ਵਿਰੁੱਧ ਇਕ ਰੇਸ, ਇਕ ਬਾਧਾ ਦੌੜ ਹੈ I  ਇਸ ਕਰਕੇ ਜਦ ਵੀ ਕਿਸੇ ਕਿਰਤ ਨੂੰ ਪੜ੍ਹਦੇ ਹਾਂ ਤਾਂ ਓਪਰੀ-ਓਪਰੀ ਨਜ਼ਰ ਨਾਲ ਪੜ੍ਹ ਜਾਂਦੇ ਹਾਂ - ਇਸਤਰਾਂ ਬਹੁਤੀ ਵਾਰ ਅਸੀਂ ਉਸਦੇ ਮਰਮ ਜਾਂ ਉਸਦੇ ਅੰਦਰ ਛਿਪੇ ਭਾਵ ਨੂੰ ਨਹੀਂ ਸਮਝ ਸਕਦੇ !


ਇਸੇ ਲਈ ਜਦ ਹੁਣ ਤੁਸੀਂ ਦੋਬਾਰਾ ਪੜ੍ਹੀ ਤਾਂ ਹੋਰ ਵੀ ਚੰਗੀ ਲੱਗੀ ਹੈ !


ਖੁਸ਼ ਰਹੋ ਅਤੇ ਜਿਉਂਦੇ ਵੱਸਦੇ ਰਹੋ !  

 

10 Dec 2017

Showing page 2 of 2 << First   << Prev    1  2   Next >>     
Reply