|
|
|
|
|
|
Home > Communities > Punjabi Boli > Forum > messages |
|
|
|
|
|
|
ਗਜ਼ਲ ਨਾਲ ਸਾਂਝ.....!!!! |
..............ਗਜ਼ਲ ਨਾਲ ਸਾਂਝ...............
ਕਿਸੇ ਦੀ ਅੱਖ ਦੀ ਰੜਕ ਹਾਂ, ਕਿਸੇ ਦੇ ਦਿਲ ਦੀ ਤੜਫ਼ ਹਾਂ ਜੋ ਸਾਂਝ ਪਾ ਨਾਂ ਸਕਿਆ ਗਜ਼ਲ ਨਾਲ ਮੈਂ ਉਹ ਹਰਫ਼ ਹਾਂ
ਜਿੱਥੇ ਲੁੱਟਾਂ-ਖੋਹਾਂ, ਦੰਗੇ-ਫ਼ਸਾਦ ਹੀ ਸਿਰਲੇਖ ਨੇਂ ਅਖਬਾਰਾਂ ਦੇ ਮੈਂ ਉਹ ਸਵਰਗ ਵਰਗੀ ਧਰਤੀ ਤੇ ਵਾਪਰਿਆ ਨਰਕ ਹਾਂ
ਜੀਹਨੂੰ ਹਰੀ ਤੋਂ ਸੁਨਹਿਰੀ ਹੁੰਦਿਆਂ ਛੇ ਮਹੀਨੇਂ ਲੱਗ ਜਾਂਦੇ ਆ ਜੀਹਦੀ ਮੰਡੀਆਂ ਵਿੱਚ ਬੇਕਦਰੀ ਹੁੰਦੀ ਮੈਂ ਉਹ ਕਣਕ ਹਾਂ
ਹੁਣ ਧੂੰਵੇਂ ਚਾਦਰੇ ਤੇ ਸਿਰਾਂ ਤੇ ਦੁਪੱਟੇ ਵਿਰਲੇ ਹੀ ਦਿਸਦੇ ਨੇਂ ਮੈਂ ਓਸ ਬੀਤੇ ਪੰਜਾਬੀ ਵਿਰਸੇ ਦੀ ਧੁੰਦਲੀ ਜਿਹੀ ਝਲਕ ਹਾਂ
ਜੀਹਦਾ ਸਭ ਪਾਸਿਓਂ ਜਾਣ ਤੇ ਸਵਾਗਤ ਠੇਕਾ ਹੀ ਕਰਦਾ ਏ ਮੈਂ ਮੇਰੇ ਪਿੰਡ ਨੂੰ ਜਾਂਦੀ ਉਹ ਅਭਾਗੀ ਸੜਕ ਹਾਂ
ਸਦੀਆਂ ਤੋਂ ਜਿੰਨਾਂ ਨੇਂ ਚੁੱਪ ਰਹਿਣ ਦੀ ਆਦਤ ਪਾ ਲਈ ਏ ਮੈਂ ਐਸਿਆਂ ਲੋਕਾਂ ਅੰਦਰ ਮਰ ਚੁੱਕੀ ਅਣਖ ਹਾਂ
ਲੱਖ ਭੁਲਾਉਣ ਤੇ ਜਿਸ ਨੂੰ ਉਹਦਾ ਤੁਰ ਜਾਣਾਂ ਨਹੀਂ ਭੁਲਦਾ ਮੈਂ ਹਰ ਉਸ ਅੱਖ ਵਿੱਚ ਸੁਰਮੇਂ ਵਾਂਗ ਰੜਕਦਾ ਉਹ ਵਕਤ ਹਾਂ
ਲੱਖਾਂ ਹੀ ਗੁਨਾਹਾਂ ਦਾ ਬੋਝ ਮੈਂ ਸਿਰ ਤੇ ਚੱਕੀ ਫ਼ਿਰਦਾ ਹਾਂ ਪਰ, ਨਾਂ ਹੀ ਮਨ ਦਾ ਮੈਲਾ ਹਾਂ, ਨਾਂ ਹੀ ਚਾਂਦੀ ਦਾ ਵਰਕ ਹਾਂ |
...............ਨਿਮਰਬੀਰ ਸਿੰਘ.................
|
|
23 Sep 2011
|
|
|
|
ਜੀਹਨੂੰ ਹਰਿ ਤੋਂ ਸੁਨਹਰੀ ਹੁੰਦੀਆਂ.. ਵਾਹ ਨਿਮ੍ਰ੍ਬੀਰ ਜੀ...ਵਾਹ!
|
|
23 Sep 2011
|
|
|
|
wah nimarbir bai ji...badal rahe punjab ya fir kaho ke badal chukke punjab di trasdi, bahut khoob bian kiti hai tusi.....
|
|
23 Sep 2011
|
|
|
|
Ikk ikk line kamaal de ae...behadd khoobsurat rachna saadey naal share karan layi bahut bahut SHUKRIYA...!!!
|
|
23 Sep 2011
|
|
|
Nimar |
haunsla afzaayi layi aap sabh di bht-bht meharbani..
|
|
23 Sep 2011
|
|
|
|
|
bahut khoob likhia nimar ..........hamesha vaang la-jwaab ....keep writing
|
|
23 Sep 2011
|
|
|
|
nimar bai din b din kmal hunde ja rahe o bhaut sohna likhea bai g
|
|
23 Sep 2011
|
|
|
|
bahut hi khoobsurat likheya nimar ji....aal lines r awsm...but oh vakat vali line mainu sabh ton vadiya laggi...great thankx for sharing wid us...god bless u....!!
|
|
24 Sep 2011
|
|
|
jiyo babeyo |
lajawaab likheya Nimar Veerey...hamesha vaang.. sariyan satran bahut doonghe arth rakhdiyan hn....pind di sadak te vakat vali lines taan sira hi aa.....great thankx for sharing here..
|
|
25 Sep 2011
|
|
|
jass bai ji-davinder bai -Navkiran ji n Naman bai ji.. |
bht-bht meharbani aap sabh di...
|
|
25 Sep 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|