Sorry Nimar pehlan read nahin kar saki...
bahut ee sohni creation aa... hamesha wang tuhadi kalam ne fir amazing words pick kite ne...
keep writing !!!
really fantastic nimar ji......greatt job....
kuch kehan nu bacheya hi nhi....hatts off..
thankx for sharing here.......!!
ਬਹੁਤ-ਬਹੁਤ ਮੇਹਰਬਾਨੀ ਕੁਲਜੀਤ ਜੀ ਤੇ ਅਵਰੂਜ਼ ਜੀ...
ਬਹੁਤ ਹੀ ਕਮਾਲ ਦਾ ਲਿਖਿਆ ਏ ਨਿਮਰ ਵੀਰ..ਸੱਚੀਂ ਸਵਾਦ ਆ ਗਿਆ..ਬਦਲ ਰਹੇ ਸਮਾਜ ਦੇ ਹਲਾਤਾਂ ਨੂੰ ਬਾਖੂਬੀ ਬਿਆਨ ਕੀਤਾ ਹੈ,,ਜਿਉਂਦੇ ਵੱਸਦੇ ਰਹੋ ਤੇ ਹਮੇਸ਼ਾ ਏਸੇ ਤਰਾਂ ਲਿਖਦੇ ਰਹੋ....
meharbani babeyo...!!
ਵਿਚਾਰ ਤਾਂ ਵਧੀਆ ਨੇ ਨਿਮਰ ਪਰ ਮਿਲਾਣ ਪੱਖੋਂ ਘਾਟ ਰੜਕਦੀ ਆ... ਤੜਫ਼, ਕਣਕ, ਨਰਕ, ਝਲਕ, ਸੜਕ, ਕਣਕ, ਅਣਖ, ਵਕਤ, ਵਰਕ.... ਆਦਿਕ ਮਿਲਾਣ ਠੀਕ ਕਰਨ ਵਾਲੇ ਆ... ਜਿਵੇਂ - ਨਰਕ, ਫਰਕ, ਵਰਕ, ਅਰਕ, ਗਰਕ, ਦੇ ਮਿਲਾਣ ਕੀਤੇ ਜਾ ਸਕਦੇ ਨੇ... ਉਸੇ ਤਰਾਂ - ਝਲਕ, ਪਲਕ, ਮਲਕ, ਹਲਕ, ਖਲਕ, ਛਲਕ, ਡਲਕ, ਢਲਕ, ਭਲਕ, ਦੇ ਮਿਲਾਣ ਸਹੀ ਬਣਦੇ ਹਨ....
bahut-bahut meharbani harinder bai ji..jo tusin aine keemti vichar saanjhe kite...main jaroor ehna te aml karunga.......jionde raho bai ji
really awesome...
bahut hi khoobsuart lines hn sariyan...god bless you....:)
dhannvaad ji...