A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 2 << First   << Prev    1  2   Next >>     
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Mere 1st coment vich. . . . .(ਅਸੀਂ ਵੀ ਓਹਨਾਂ ਦੀ ਕਲਾ ਦਾ ਬਾਕੀਆਂ ਜਿੰਨਾ ਹੀ ਸਤਿਕਾਰ ਕਰਦੇ ਹਾਂ ਦੇਖੋ ਲੇਖ ਵਿਚ ਇਸ ਬਾਰੇ ਕਿ ਲਿਖਿਆ ਹੈ ) . . . . . . . . . . . .di jagha eh parhia jave . . . . . . . . . . . .(ਅਸੀਂ ਵੀ ਓਹਨਾਂ ਦੀ ਕਲਾ ਦਾ ਬਾਕੀਆਂ ਜਿੰਨਾ ਹੀ ਸਤਿਕਾਰ ਕਰਦੇ ਹਾਂ kyonki oh isde Hakkdar han)

05 Oct 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਗੁਰਪ੍ਰੀਤ ਜੀ......ਤੁਹਾਡੇ ਵਿਚਾਰ  ਪੜ ਲਏ ਹਨ:-


ਤੇ ਤੁਹਾਡੀ ਸਲਾਹ ਨਾਲ ਤੁਹਾਡਾ ਟੋਪਿਕ ਵੀ *4-5 ਦੀ ਥਾਂ ਤੇ 10 ਵਾਰ ਪੜ ਲਿਆ ਹੈ.....ਪਰ ਮੈਨੂੰ ਤਾਂ ਓਸ ਵਿਚ ਕੋਈ ਤਬਦੀਲੀ ਨਜ਼ਰ ਨਹੀ ਆਈ.....

.

ਮੈਨੂੰ ਕੋਈ ਗੁੱਸਾ ਨਹੀ ਆਇਆ ਵੀਰੇ......ਇਥੇ punjabizm ਤੇ ਆਪਣੇ ਵਿਚਾਰ ਹੀ ਦਿੱਤੇ ਜਾਂਦੇ ਹਨ, ਲੜਾਈ  ਜਾਂ ਗੁੱਸਾ ਨਹੀ ਕੀਤਾ ਜਾਂਦਾ | 'ਤੇ ਵਿਚਾਰ ਸਾਰੇ ਆਪਣੀ-ਆਪਣੀ ਬੁਧੀ  ਨਾਲ ਦਿੰਦੇ ਹਨ....ਮੇਰੀ ਤੁਛ੍ਹ ਬੁਧੀ ਨਾਲ ਜੋ ਮੈਂ ਕਹ ਸਕਦਾ ਸੀ ਕਹ ਦਿਤਾ.....

    

ਅੱਜ ਵਿਗਿਆਨ ਜਿੰਨੀ ਤਰੱਕੀ ਕਰ ਚੁੱਕਾ ਹੈ ਇਹ ਜ਼ਰੂਰੀ ਹੋਗਿਆ ਹੈ ਕਿ ਚਰਖਿਆਂ ਦੀ ਜਗ੍ਹਾ ਫਲੈਟ ਮਸ਼ੀਨਾਂ ਨੂੰ ਦਿੱਤੀ ਜਾਵੇ, ਬੌਲਦਾਂ ਦੇ ਹਲ਼ਾਂ ਦੀ ਜਗ੍ਹਾ ਟਰੈਕਟਰ ਲੈਣ ਤੇ ਘੱਗਰੇ-ਫੁਲਕਾਰੀਆਂ ਦੀ ਥਾਂ ਪੈਂਟਾਂ ਕਮੀਜ਼ਾਂ ਲੈਣ। ਅਤੇ ਪੁਰਾਣੇ ਨੂੰ, ਮਰ ਚੁੱਕੇ ਨੂੰ ਇਤਿਹਾਸ ਦੇ ਮਿਊਜ਼ਿਅਮ ਵਿੱਚ ਸਜਾ ਦਿੱਤਾ ਜਾਵੇ। ਜਿਨ੍ਹਾਂ ਕਿਰਦਾਰਾਂ ਦਾ ਰੋਲ ਖ਼ਤਮ ਹੋ ਚੁੱਕਾ ਹੈ ਉਨ੍ਹਾਂ ਨੂੰ ਇਤਿਹਾਸ ਦੇ ਰੰਗ ਮੰਚ ਤੋਂ ਵਿਦਾ ਕਰ ਦਿੱਤਾ ਜਾਵੇ। ਤੁਸੀਂ ਸੋਚ ਕੇ ਤਾਂ ਵੇਖੋ ਕਿ ਘੱਗਰੇ ਜਾਂ ਕੁੜਤੇ ਚਾਦਰੇ ਪਾ ਕੇ ਖਰਾਦਾਂ 'ਤੇ ਕੰਮ ਕਰਨਾ ਪਵੇ ਤਾਂ ਕੀ ਬਣੇ, ਸੱਭਿਆਚਾਰ ਨੂੰ ਬਚਾਉਂਦਾ ਬੰਦਾ ਜਾ ਮਰੇ। ਪੀਟੀ ਊਸ਼ਾ ਘੱਗਰਾ ਪਾ ਕੇ ਦੌੜਦੀ ਤਾਂ ਦੌੜ ਨਾ ਲਾਉਂਦੀਸਿਰਫ 'ਸੱਭਿਆਚਾਰ' ਹੀ ਸੰਭਾਲਦੀ।

 

ਹਰ ਕੋਈ ਤਰੱਕੀ ਕਰਨੀ ਚਾਉਂਦਾ ਹੈ...ਕਾਰਾਂ, ਮੋਟਰਾਂ, ਜਹਾਜਾਂ ਤੇ ਚੜਨਾ ਚਾਉਂਦਾ ਹੈ....ਤੇ ਗੁਰਦਾਸ ਮਾਨ ਜੀ ਨੇ ਕਿਸੇ ਵੀ ਗੀਤ ਵਿਚ ਨਹੀ ਕਿਹਾ ਕੇ ਕੁੜਤੇ ਚਾਦਰੇ ਪਾ ਕੇ ਆਪਣੇ ਕੰਮ ਕਰੋ....ਜਾਂ ਬਲਦਾਂ ਤੇ ਚੜ ਕੇ ਵਿਗਿਆਨੀ ਬਣੋ....
  


* ਜਦੋਂ ਮੈਂ 'ਮਾਂ' ਪੜਿਆ ਸੀ ਤਾਂ ਸਤਵੀਂ ਕਲਾਸ 'ਚ ਸੀ 'ਤੇ ਬਿਲਕੁਲ ਚਿੱਟਾ ਕਾਗਜ਼ ਇਸ ਕਰਕੇ 4-5 ਵਾਰ ਪੜਨ ਦੀ ਲੋੜ  ਪਈ  ਸੀ

05 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

੨੨ ਜੀ ਮੈਂ ਇਸ ਲੇਖ ਨਾਲ ਸੇਹ੍ਮਤ ਨਹੀ ਹਾਂ ਕਿਉਕਿ ਮਾਨ ਆਪਣੇ ਆਪ ਵਿਚ 
ਇੱਕ ਸੰਸਥਾ ਹੈ ਇਕਲਾ ਸੁਥਰਾ ਗਾਉਣ ਨਾਲ ਹੀ ਨਹੀ ਕੁਝ ਹੁੰਦਾ ਬਲਕਿ ਹੋਰ ਵਡਾ ਕੁਝ ਦੇਖਿਆ ਜਾਂਦਾ ਹੈ .
ਕੋਈ ਇਹ ਸਾਬਤ ਕਰੇ ਕੀ ਗੁਰਦਾਸ ਦਾ ਕੇਹੜਾ ਗਾਨਾ ਘਰ ਚ ਸੁਣਿਆ ਜਾ ਦੇਖਿਆ ਨਹੀ ਜਾ ਸਕਦਾ .
ਬਾਕੀ ਰਹੀ ਗੱਲ ਮਾਰਕੀਟ ਦੀ ਅਗਲੇ ਦਾ ਪੇਸ਼ਾ ਹੈ ਤੇ ਓਹ ਤਾਂ ਕਰਨਾ ਹੀ ਆ .
ਚੁੜੇ ਵਾਲੀ ਸੁਆਨੀ ਅੱਜ ਬੀ ਆਪਣੇ ਮਹਿ ਦੀਆਂ ਲੱਤਾਂ ਘੁਟਨਿਆਂ ਆਪਣਾ ਕਰਮ ਸਮਝਦੀ ਹੈ 
ਤੇ ਪੰਜਾਬੀ ਸਾਬਿਆਚਾਰ ਵਿਚ ਹਾਲੇ ਬੀ ਹੈ .
ਹੋ ਸਕਦਾ ਇੱਕ ਦੁਕ੍ਕਾ ਗਾਨਾ ਕੋਈ ਦੁਨਿਆ ਦੇ ਹਿਸਾਬ ਨਾਲ ਗਿਆ ਹੋਵੇ ਨਹੀ ਤਾਂ ਸਾਰੇ ਹੀ ਗਾਨੇ ਸਮਾਜ ਨੂ ਸੇਧ ਦੇਣ ਵਾਲੇ ਹਨ ਜਿਹਨਾ ਤੋਂ ਅਸੀਂ ਮੁਹ ਨਹੀ ਮੋੜ ਸਕਦੇ .

੨੨ ਜੀ ਮੈਂ ਇਸ ਲੇਖ ਨਾਲ ਸੇਹ੍ਮਤ ਨਹੀ ਹਾਂ ਕਿਉਕਿ ਮਾਨ ਆਪਣੇ ਆਪ ਵਿਚ 

ਇੱਕ ਸੰਸਥਾ ਹੈ ਇਕਲਾ ਸੁਥਰਾ ਗਾਉਣ ਨਾਲ ਹੀ ਨਹੀ ਕੁਝ ਹੁੰਦਾ ਬਲਕਿ ਹੋਰ ਵਡਾ ਕੁਝ ਦੇਖਿਆ ਜਾਂਦਾ ਹੈ .

ਕੋਈ ਇਹ ਸਾਬਤ ਕਰੇ ਕੀ ਗੁਰਦਾਸ ਦਾ ਕੇਹੜਾ ਗਾਨਾ ਘਰ ਚ ਸੁਣਿਆ ਜਾ ਦੇਖਿਆ ਨਹੀ ਜਾ ਸਕਦਾ .

ਬਾਕੀ ਰਹੀ ਗੱਲ ਮਾਰਕੀਟ ਦੀ ਅਗਲੇ ਦਾ ਪੇਸ਼ਾ ਹੈ ਤੇ ਓਹ ਤਾਂ ਕਰਨਾ ਹੀ ਆ .

ਚੁੜੇ ਵਾਲੀ ਸੁਆਨੀ ਅੱਜ ਬੀ ਆਪਣੇ ਮਹਿ ਦੀਆਂ ਲੱਤਾਂ ਘੁਟਨਿਆਂ ਆਪਣਾ ਕਰਮ ਸਮਝਦੀ ਹੈ 

ਤੇ ਪੰਜਾਬੀ ਸਾਬਿਆਚਾਰ ਵਿਚ ਹਾਲੇ ਬੀ ਹੈ .

ਹੋ ਸਕਦਾ ਇੱਕ ਦੁਕ੍ਕਾ ਗਾਨਾ ਕੋਈ ਦੁਨਿਆ ਦੇ ਹਿਸਾਬ ਨਾਲ ਗਿਆ ਹੋਵੇ ਨਹੀ ਤਾਂ ਸਾਰੇ ਹੀ ਗਾਨੇ ਸਮਾਜ ਨੂ ਸੇਧ ਦੇਣ ਵਾਲੇ ਹਨ ਜਿਹਨਾ ਤੋਂ ਅਸੀਂ ਮੁਹ ਨਹੀ ਮੋੜ ਸਕਦੇ .

 

05 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਲੱਗਦਾ ਏ ਅਜੇ ਵੀ ਕਈ ਸੱਜਣ ਇਸ ਨੂੰ ਸਿਰਫ ਗੁਰਦਾਸ ਮਾਨ ਵਿਰੋਧੀ ਲੇਖ ਦੇ ਤੌਰ ਤੇ ਦੇਖ/ਪੜ੍ਹ ਰਹੇ ਨੇ...


ਭਲੇ ਮਾਣਸੋ ਗੁਰਦਾਸ ਮਾਨ ਵਰਗੇ ਕੋਲੋਂ ਹੀ ਕੁਛ ਜਿਆਦਾ ਆਸ ਇਸ ਕਰਕੇ ਕੀਤੀ ਜਾ ਰਹੀ ਏ ਕਿਉਂਕਿ ਉਹ ਇਹ ਸਭ ਕਰਨ ਦੇ ਸਮਰੱਥ ਵੀ ਹੈ ....ਹੋਰ ਤੇ ਸ਼ਾਇਦ ਕੋਈ ਹੈ ਹੀ ਨਹੀਂ ਜਿਸਨੂੰ ਉਲਾਂਭਾ ਦਿੱਤਾ ਜਾ ਸਕੇ....ਕਿਉਂਕਿ ਗੁਰਦਾਸ ਮਾਨ ਹੀ ਹੈ ਜੋ ਕੁਛ ਹੱਦ ਤੱਕ ਸਮਾਜ ਨੂੰ ਮੁੱਖ ਰੱਖਕੇ ਲਿਖਦਾ ਗਾਉਂਦਾ ਹੈ ਇਸੇ ਕਾਰਨ ਹੀ ਸਾਡੀ ਉਸ ਤੋਂ ਉਮੀਦ ਹੋਰ ਵੀ ਵੱਧ ਜਾਂਦੀ ਏ...."ਚੰਗੇ ਬੰਦੇ ਤੋਂ ਹੀ ਚੰਗੇ ਕੰਮ ਦੀ ਆਸ ਕੀਤੀ ਜਾ ਸਕਦੀ ਏ"
ਕਿਰਪਾ ਕਰਕੇ ਲੇਖ ਨੂੰ ਸਿਰਫ ਕਿਸੇ ਦੇ ਵਿਰੋਧ ਦੇ ਤੌਰ ਨਾ ਪੜ੍ਹੋ ਬਲਕਿ ਉਸ ਵਿੱਚ ਸੰਦੇਸ਼ ਕੀ ਹੈ ਉਸ ਵੱਲ ਧਿਆਨ ਦਿਉ...

05 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

"ਸਾਹਿਤ ਵਿਚ ਸਿਰਫ ਸ਼ਿਕਾਇਤ ਤੇ ਲੂ ਸ਼ੁਨ ਦੇ ਬੋਲ" . . . . . . . . . . . . . . . . . . . . . . . . . . . , . . . . . . . . . . . . ਜਿਸ ਕੋਲ ਸਿਰਫ ਸ਼ਿਕਾਇਤਾਂ ਦਾ ਹੀ ਸਾਹਿਤ ਹੈ, ਕਿਸੇ ਕੰਮ ਦਾ ਨਹੀਂ : ਕਿਉਂਕਿ ਉਹ ਉਥੇ ਹੀ ਅਟਕਿਆ ਰਹਿੰਦਾ ਹੈ | ਜਿਵੇਂ ਕਿ ਮੁਕਦਮੇ ਵਿਚ ਹਾਰਿਆ ਪਖ ਜਦ ਆਪਣੀਆਂ ਸ਼ਿਕਾਇਤਾਂ ਦਾ ਹਵਾਲਾ ਦੇਣਾ ਸ਼ੁਰੂ ਕਰਦਾ ਹੈ ਤਾਂ ਉਸਦਾ ਵਿਰੋਧੀ ਸਮਝ ਜਾਂਦਾ ਕਿ ਹੁਣ ਉਹ ਇਸਨੂੰ ਅਗਾਂਹ ਜਾਰੀ ਨਹੀਂ ਰਖ ਸਕਦਾ ਤੇ ਕੇਸ ਛੇਤੀ ਨਿਪਟ ਜਾਵੇਗਾ | ਸੋ ਸ਼ਿਕਾਇਤਾਂ ਦਾ ਸਾਹਿਤ ਕਿਸੇ ਆਦਮੀਂ ਦੀਆਂ ਸ਼ਿਕਾਇਤਾਂ ਵਾਂਗ ਹੀ ਦਮਨਕਾਰੀ ਨੂੰ ਸੁਰਖਿਆ ਦਾ ਅਹਿਸਾਸ ਕਰਵਾਉਂਦਾ ਹੈ, ਜਦ ਕੁਝ ਦੇਸ਼ ਦੇਖਦੇ ਹਨ ਕਿ ਸ਼ਿਕਾਇਤਾਂ ਕਰਨੀਆਂ ਫਿਜ਼ੂਲ ਹਨ ਤਾਂ ਉਹ ਸ਼ਿਕਾਇਤਾਂ ਬੰਦ ਕਰ ਦਿੰਦੇ ਹਨ ਤੇ ਉਹਨਾਂ ਦਾ ਹੋਰ ਪਤਨ ਹੁੰਦਾ ਚਲਿਆ ਜਾਂਦਾ ਹੈ |

14 Oct 2011

prabh deep
prabh
Posts: 4
Gender: Male
Joined: 11/Oct/2011
Location: ludhiana
View All Topics by prabh
View All Posts by prabh
 

ਗੁਰਪ੍ਰੀਤ ਬਹੁਤ ਵਧੀਆ  ਲੇਖ ਹੈ , ਅੱਜ  ਏਹੋ ਜੇਹੇ ਲੇਖਾਂ ਦੀ ਬਹੁਤ ਲੋੜ ਹੈ .....

14 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਜਿੰਨਾਂ ਨੇ ਵੀ ਪੜ੍ਹ ਕੇ ਆਪਣੇ ਵਿਚਾਰ ਦਿੱਤੇ ਓਹਨਾਂ ਦਾ ਧੰਨਵਾਦ . . .Thanks

24 Oct 2011

Showing page 2 of 2 << First   << Prev    1  2   Next >>     
Reply