Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਾਜੁੱਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਜੋ ਗੱਲ ਮੇਰੀ ਰੂਹ ਦੇ ਵੀ ਨਹੀਂ ਚਿੱਤ ਚੇਤੇ
ਓਹ ਵੀ ਲੋਕੀ ਗੱਲ ਬਣਾਈ ਜਾਂਦੇ ਨੇ |

Bahut khoob bahut khoob mere dil de bahut qareeb san eh satran

Ajj dee sachayi viyaan kiti aa jagjit jii
Sohna shisha vikhayia hai samaaj nu or eho asliat hai jee
Kalam da inqlaab aidan e aauna jeee
Jeo
28 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਹੁਤ ਬਹੁਤ ਧੰਨਵਾਦ, ਗੁਰਪ੍ਰੀਤ ਜੀ | 

ਆਪ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਬੇਸ਼ਕੀਮਤੀ ਕਮੈੰਟ੍ਸ ਨਾਲ ਨਵਾਜ਼ਿਆ | 


ਜਿਉਂਦੇ ਵੱਸਦੇ ਰਹੋ |

 

29 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ ਬਹੁਤ ਬਹੁਤ ਧੰਨਵਾਦ | ਆਪ ਨੇ ਆਪਣੇ ਬਿਜ਼ੀ ਸ਼ਡੂਲ ਚੋਂ ਵਕਤ ਕੱਢਿਆ ਇਸਤੇ ਨਜ਼ਰਸਾਨੀ ਕਰਨ ਲਈ ਅਤੇ ਸਰਾਹਨਾ ਕਰਨ ਲਈ | 
ਰੱਬ ਰਾਖਾ ਜੀ !

ਬਿੱਟੂ ਬਾਈ ਜੀ ਬਹੁਤ ਬਹੁਤ ਧੰਨਵਾਦ | ਆਪ ਨੇ ਆਪਣੇ ਬਿਜ਼ੀ ਸ਼ਡੂਲ ਚੋਂ ਵਕਤ ਕੱਢਿਆ ਇਸਤੇ ਨਜ਼ਰਸਾਨੀ ਕਰਨ ਲਈ ਅਤੇ ਸਰਾਹਨਾ ਕਰਨ ਲਈ | 


ਰੱਬ ਰਾਖਾ ਜੀ !

 

12 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 


ਵੱਡੇ ਕਾਹਦੇ ਰੱਜੇ ਨੇ
ਭੁੱਖਿਆਂ ਮੂੰਹੋਂ ਖੋਹ ਕੇ ਖਾਈ ਜਾਂਦੇ ਨੇ
Very nice
Sahi keha tusin

ਮੇਰੀਆਂ ਪੜ੍ਹੀਆਂ ਸਾਰੀਆਂ ਖੂਹੇ ਪੈ ਗਈਆਂ
ਐਥੇ ਅਨਪੜ੍ਹ ਸਬਕ ਪੜ੍ਹਾਈ ਜਾਂਦੇ ਨੇ |

Ha ha
Bohat achhe
Vaise ik gall hai, ah an padhe jeheyan da dimag bda hunda 😊 oh gall judi aa k use ni karde... 😀😀😀.
12 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
kamal Hai >>>>Thanks
12 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਵੀ ਬਾਈ ਜੀ, ਆਪਦੇ ਗੇੜਾ ਮਾਰਨ ਨਾਲ ਹੌਂਸਲਾ ਵਧ ਜਾਂਦਾ ਐ ਜੀ | 
ਆਪਦੇ ਵਿਉਜ਼ ਅਤੇ ਰਿਵਿਊ ਲਈ ਤਹਿ-ਏ-ਦਿਲ ਤੋਂ ਸ਼ੁਕਰੀਆ |
ਰੱਬ ਰਾਖਾ |

ਮਾਵੀ ਬਾਈ ਜੀ, ਆਪਦੇ ਗੇੜਾ ਮਾਰਨ ਨਾਲ ਹੌਂਸਲਾ ਵਧ ਜਾਂਦਾ ਐ ਜੀ | 


ਆਪਦੇ ਵਿਉਜ਼ ਅਤੇ ਰਿਵਿਊ ਲਈ ਤਹਿ-ਏ-ਦਿਲ ਤੋਂ ਸ਼ੁਕਰੀਆ |


ਰੱਬ ਰਾਖਾ |

 

13 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

ਸਭ ਤੋਂ ਪਹਿਲਾਂ ਤਾਂ ਮਾਫੀ ਚਾਹਾਂਗੀ ਲੇਟ reply ਲਈ, ਜਗਜੀਤ ਸਰ |

ਇਕ ਹੋਰ ਬਾ-ਕਮਾਲ ਰਚਨਾ। 

 

ਹਮੇਸ਼ਾਂ ਵਾਂਗ ਤੁਸੀਂ ਇਕ ਅਲਗ ਵਿਸ਼ਾ ਛਾਂਟਿਆ ਤੇ ਉਸ ਨੂੰ ਸੋਹਣੇ ਸ਼ਬਦਾਂ ਦੇ ਫਰੇਮ ਵਿੱਚ ਜੜ ਕੇ ਸਭ ਦੇ ਰੁਬਰੂੂ ਕੀਤਾ।

 

ਸ਼ੇਅਰ ਕਰਨ ਲਈ ਸ਼ੁਕਰੀਆ।

13 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਬਹੁਤ ਧੰਨਵਾਦ, ਮੈਡਮ ਨਵਪ੍ਰੀਤ ਜੀ | 
ਆਪ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਰਚਨਾ ਤੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਭਰਪੂਰ ਕਮੈੰਟ੍ਸ ਨਾਲ ਨਵਾਜ਼ਿਆ | 
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |

ਬਹੁਤ ਬਹੁਤ ਧੰਨਵਾਦ, ਮੈਡਮ ਨਵਪ੍ਰੀਤ ਜੀ | 

ਆਪ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਰਚਨਾ ਤੇ ਨਜ਼ਰਸਾਨੀ ਕੀਤੀ ਅਤੇ ਹੌਂਸਲਾ ਭਰਪੂਰ ਕਮੈੰਟ੍ਸ ਨਾਲ ਨਵਾਜ਼ਿਆ | 


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ |

 

15 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗੁਰਮੀਤ ਬਾਈ ਜੀ ਸ਼ੁਕਰੀਆ |ਜਿਉਂਦੇ ਵੱਸਦੇ ਰਹੋ |

 

ਰੱਬ ਰਾਖਾ |

ਗੁਰਮੀਤ ਬਾਈ ਜੀ ਸ਼ੁਕਰੀਆ |
27 Apr 2015

Showing page 2 of 2 << First   << Prev    1  2   Next >>     
Reply