Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਪੰਜਾਬੀ ਦੀ ਪਛਾਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 3 of 3 << First   << Prev    1  2  3   Next >>     
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ, ਕਿਰਤ ਦਾ ਮਾਣ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ |
ਰੱਬ ਰਾਖਾ !

ਸੰਦੀਪ ਜੀ, ਕਿਰਤ ਦਾ ਮਾਣ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ |


ਰੱਬ ਰਾਖਾ !

 

20 Apr 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

ਬਹੁਤ ਸੋਹਣੀ ਰਚਨਾ ਏ ਜਗਜੀਤ ਜੀ ਹੋਸਲਿਆ ਨੂੰ ਬੁਲੰਦ ਕਰਨ
ਤੇ ਕਿਰਤ ਕਰਨ ਦੀ ਪ੍ਰੇਰਣਾ ਦਿੰਦੀ ਇਹ ਰਚਨਾ ਸਾਂਝਾ ਕਰਨ
ਲਈ ਸ਼ੁਕ੍ਰਿਯਾ......

24 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਉਦ੍ਹੀ ਰਹਿਮਤ ਮੇਰੀ ਸ਼ਾਨ,

ਮੈਂ ਰੋਣਾ ਮੂਲ ਨਾ ਜਾਣਦਾ,

ਮੇਰਾ ਹਾਸਾ ਮੇਰੀ ਪਛਾਣ |


ਮੈ ‘ਹਾਰਨ’ ਹਰਫ਼ ਨਾ ਸਿੱਖਿਆ,             

ਮੇਰਾ ਉੱਦਮ ਏ ਹਥਿਆਰ,                

ਮੈਂ ‘ਹੀਰ’ ਬਣਾਵਾਂ ਜਿੱਤ ਨੂੰ,

ਭਾਵੇਂ ਕੈਦੋਂ ਹੋਣ ਹਜ਼ਾਰ |


✌proud of being born as a Punjabi............shaandaar,,,,jaandaar and imandaar......kamaal hai sir
24 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੋਮਲ ਜੀ, ਬਹੁਤ ਪੁਰਾਣੀ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਉਸਦਾ ਆਦਰ ਵੀ ਕੀਤਾ ਹੈ - ਅਤਿ ਧੰਨਵਾਦ |
ਖੁਸ਼ ਰਹੋ | ਰੱਬ ਰਾਖਾ |

ਕੋਮਲ ਜੀ, ਬਹੁਤ ਪੁਰਾਣੀ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਉਸਦਾ ਆਦਰ ਵੀ ਕੀਤਾ ਹੈ - ਅਤਿ ਧੰਨਵਾਦ |


ਪੰਜਾਬੀਆਂ 'ਚ ਕੁਝ ਤੇ ਖਾਸ ਹੈ, ਇਸੇ ਲਈ ਪੰਜਾਬੀ ਸਪਿਰਿਟ ਨੂੰ ਮੇਰਾ ਇਹ ਸਲਾਮ ਅਤੇ ਟ੍ਰਿਬਿਊਟ (tribute) ਹੈ |


ਖੁਸ਼ ਰਹੋ | ਰੱਬ ਰਾਖਾ |

 

24 Apr 2015

Showing page 3 of 3 << First   << Prev    1  2  3   Next >>     
Reply