Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ਼ਕ ਦਾ ਰੁਤਬਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ ਕਿਰਤ ਨੂੰ ਇੰਨਾ ਪਿਆਰ ਤੇ ਸਤਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ |
ਖੁਸ਼ ਰਹੋ ਤੇ ਘੁੱਗ ਵੱਸਦੇ ਰਹੋ ਬਾਈ ਜੀ |
ਰੱਬ ਰਾਖਾ ਜੀ | 

ਸੰਦੀਪ ਜੀ, ਕਿਰਤ ਨੂੰ ਇੰਨਾ ਪਿਆਰ ਤੇ ਸਤਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ |


ਖੁਸ਼ ਰਹੋ ਤੇ ਘੁੱਗ ਵੱਸਦੇ ਰਹੋ ਬਾਈ ਜੀ |


ਰੱਬ ਰਾਖਾ ਜੀ | 

 

16 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Gurpreet Ji, Thanks for visiting the article and scribbling down a word in appreciation...


God Bless !

22 Oct 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

sir g,............ssa,..............bohat wadhiya likheya,.............aap g di har rachna - bemisaal hundi hai,.............rooh khush ho gayi parh ke,..........."ishq da ruttba".......bohat hi shaandaar te asaardaar poetry.

 

Dhanwaad g

22 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਬਾਈ ਜੀ, ਸਤ ਸ੍ਰੀ ਅਕਾਲ |
ਧੰਨਭਾਗ, ਜੀ ਆਇਆਂ ਨੂੰ | ਬਹੁਤ ਦਿਨਾਂ ਬਾਅਦ ਗੇੜਾ ਲੱਗਿਆ ਰੁਝੇਵਿਆਂ ਕਰਕੇ | 
ਹਮੇਸ਼ਾ ਦੀ ਤਰਾਂ ਆਪਦੇ ਹੌਂਸਲਾ ਅਫਜਾਈ ਭਰੇ ਕਮੇਂਟ੍ਸ ਲਈ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ | ਕਦੇ ਕਦੇ ਗੇੜਾ ਮਾਰਦੇ ਰਿਹਾ ਕਰੋ ਫੋਰਮ ਤੇ ਵੀ, ਰੌਨਕ ਬਣੀ ਰਹਿੰਦੀ ਹੈ ਤੁਹਾਡੀ ਹਾਜਰੀ ਨਾਲ |

ਸੁਖਪਾਲ ਬਾਈ ਜੀ, ਸਤ ਸ੍ਰੀ ਅਕਾਲ |


ਧੰਨਭਾਗ, ਜੀ ਆਇਆਂ ਨੂੰ | ਬਹੁਤ ਦਿਨਾਂ ਬਾਅਦ ਗੇੜਾ ਲੱਗਿਆ ਰੁਝੇਵਿਆਂ ਕਰਕੇ | 


ਹਮੇਸ਼ਾ ਦੀ ਤਰਾਂ ਆਪਦੇ ਹੌਂਸਲਾ ਅਫਜਾਈ ਭਰੇ ਕਮੇਂਟ੍ਸ ਲਈ ਬਹੁਤ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ | ਕਦੇ ਕਦੇ ਗੇੜਾ ਮਾਰਦੇ ਰਿਹਾ ਕਰੋ ਫੋਰਮ ਤੇ ਵੀ, ਰੌਨਕ ਬਣੀ ਰਹਿੰਦੀ ਹੈ ਤੁਹਾਡੀ ਹਾਜਰੀ ਨਾਲ |

 

ਰੱਬ ਰਾਖਾ |

 

22 Oct 2014

Showing page 2 of 2 << First   << Prev    1  2   Next >>     
Reply