Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 5 << Prev     1  2  3  4  5  Next >>   Last >> 
Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ

ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ
ਕੋਈ ਜਦ ਰਾਸ ਨਾ ਆਇਆ ਤਾਂ ਮੇਰੀ ਯਾਦ ਆਏਗੀ
ਤੇਰੇ ਜੋਬਨ ਦਾ ਫੁਲ ਕੁਮਕਾਉਣ ‘ਤੇ ਉਡ ਜਾਣਗੇ ਭੌਰੇ
ਖਿਜਾਂ ਦਾ ਦੌਰ ਜਦ ਆਇਆ ਤਾਂ ਮੇਰੀ ਯਾਦ ਆਏਗੀ
ਹਨ੍ਹੇਰੀ ਰਾਤ ਵਿਚ ਬਹਿ ਕੇ ਭਰੋਗੇ ਸਿਸਕੀਆਂ ਤਨਹਾ
ਦਗਾ ਜਦ ਦੇ ਗਿਆ ਸਾਇਆ ਤਾਂ ਮੇਰੀ ਯਾਦ ਆਏਗੀ
ਜਲੇਗਾ ਦਿਲ ਤੇਰਾ ਬਿਰਹੋਂ ਦੀ ਅੱਗ ਵਿਚ ਚਾਨਣੀ ਰਾਤੇ
ਗਮਾਂ ਦਾ ਸੇਕ ਜਦ ਆਇਆ ਤਾਂ ਮੇਰੀ ਯਾਦ ਆਏਗੀ
ਘਰੋਂ ਕਢਦੇ ਹੋ ਰੋਂਦੇ ਨੂੰ ਕਿਸੇ ਦਿਨ ਖੁਦ ਵੀ ਰੋਵੋਗੇ
ਜਦੋਂ ਮੁੜ ਕੇ ਨਾ ਮੈਂ ਆਇਆਂ ਤਾਂ ਮੇਰੀ ਯਾਦ ਆਏਗੀ
ਦਿਲਾਸਾ ਕੌਣ ਦੇਵੇਗਾ ਕਰੇਗਾ ਦਿਲਬਰੀ ਕਿਹੜਾ
ਕਿਸੇ ਨੇ ਗਲ਼ ਨਾ ਜਦ ਲਾਇਆ ਤਾਂ ਮੇਰੀ ਯਾਦ ਆਏਗੀ
ਮੁਸੀਬਤ ਪੈਣ ਤੇ ਛਡ ਜਾਣਗੇ ਇਹ ਮਤਲਬੀ ਤੈਨੂੰ
ਜਦੋਂ ਗ਼ੈਰਾਂ ਨੂੰ ਅਜ਼ਮਾਇਆ ਤਾਂ ਮੇਰੀ ਯਾਦ ਆਏਗੀ
ਗਮਾਂ ਦੀ ਰਾਤ ਵਿਚ ਰੋ ਰੋ ਕੇ ਕਰੋਗੇ ਯਾਦ ‘ਉਲਫਤ’ ਨੂੰ
ਜਦੋਂ ਬਿਰਹੋਂ ਨੇ ਤੜਪਾਇਆ ਤਾਂ ਮੇਰੀ ਯਾਦ ਆਏਗੀ
ਇਹ ਛੱਲਾ ਪਿਆਰ ਦਾ ਲੈ ਜਾ ਇਹ ‘ਰਵੀ ’ ਦੀ ਨਿਸ਼ਾਨੀ ਹੈ
ਜਦੋਂ ਉਂਗਲੀ ‘ਚ ਤੂੰ ਪਾਇਆ ਤਾਂ ਮੇਰੀ ਯਾਦ ਆਏਗੀ

04 Oct 2010

Pure Punjabi
Pure
Posts: 1
Gender: Male
Joined: 29/Apr/2009
Location: Mohali
View All Topics by Pure
View All Posts by Pure
 

bahut sohna likheya veer ji...

04 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

janab eh aap likhi....?? Naam tan tuhada hee likheya vich... Ravi.....


Par hai tan asal vich "ulfat bajwa" di likhi rachna..... Eh rachna Balihar veer ji already share kar chukke ne punjabizm te vi.......

 

Tusi hee keha si .... ke mainu dikha deyo main kise di rachna ch apna naam paaya hove... hun tan tuhade sahmne hee hai........

 

ehde baare ki kahoge... ??????

 

waiting for the reply..!!

04 Oct 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

hanji Ravi,


Hun sanu jawab chahidey ne ethey.... personal message karke jwab nai dene.... sareyan de sahmane dsso hun ki kehna chah rahe o....


Apni galti mannan naal koi neeva nai ho janda... par chori karke aggo aakad dikhauni vi ghat akal di nishani hundi hai...


Waiting for your answer !!!

04 Oct 2010

narinder singh
narinder
Posts: 124
Gender: Male
Joined: 11/Aug/2009
Location: Auckland
View All Topics by narinder
View All Posts by narinder
 

mai eh nahi janda eh rachna tuhadi hai ja kise hor dost d,,

ena jarur kahaga,,jekar tuhadi nahi ta tuhanu ohna da name

mention karna chahida c,,kise d kalam nu apna name dena galt hai..

kise shayar de dil de jazbaat jure hunde ne ohdia rachnawa naal,,

so dost jekar apni nai hai rachna,,,ta khud likhke share karo,,

kise hor d rachna share karke wah wah karwan da ki fayda..

rab rakha

04 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

here is the link where I posted this poem in August this year......http://www.punjabizm.com/forums-din-kharab-29095-1-2.html

 

 

ਅੱਜ ਤੇ ਇਹ ਗੱਲ ਵੀ ਸਾਬਤ ਹੋ ਗਈ ਕਿ "ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ"...


ਤੇ ਦੂਸਰੀ ਗੱਲ ਇਹ ਵੀ ਸਾਬਿਤ ਹੋ ਗਈ ਕਿ "ਝੂਠ ਦੀ ਦੁਕਾਨ ਬਹੁਤਾ ਦੇਰ ਨਹੀਂ ਚੱਲਦੀ"

 

ਅਜੇ ਤੇ ਜੁੰਮਾ ਜੁੰਮਾ ਪਿਛਲੇ ਮਹੀਨੇ ਦੀ ਹੀ  ਗੱਲ ਹੈ ਜਦੋਂ ਇਹ ਜਨਾਬ ਨੇ ਲਿਖਿਆ ਸੀ ਕਿ "ਸਾਡੇ ਪਿੰਡ 'ਚ ਨੀ ਇਹੋ ਜਿਹਾ ਰਿਵਾਜ ਸੋਹਣਿਆਂ" ਪਰ ਜਾਂ ਤੇ ਹੁਣ ਉਹ ਆਪਣੇ ਪਿੰਡ ਦਾ ਰਿਵਾਜ ਭੁੱਲ ਗਏ ਨੇ ਤਾਂ ਜਾਂ ਫਿਰ ਉਹ ਇਹ ਕਹਿ ਰਿਹਾ ਹੋਵੇਗਾ ਉਸ ਵਕਤ ਕਿ ਸਾਡੇ ਪਿੰਡ 'ਚ ਨੀ ਰਿਵਾਜ ਗਲਤੀ ਕਰਕੇ ਮੰਨਣ ਦਾ....

 

 

 

ਹੁਣ ਕੀ ਕਹੋਗੇ ਕਿ ਕਿਹੜੀ ਸਾਈਟ ਤੋਂ ਮਿਲੀ ਸੀ ਇਹ ਰਚਨਾ ਜਿੱਥੇ ਕਿਸੇ ਹੋਰ ਨੇ ਤੁਹਾਡਾ ਨਾਮ ਪਹਿਲਾਂ ਹੀ ਲਿਖਿਆ ਹੋਇਆ ਸੀ ਇਹਦੇ ਵਿੱਚ....ਕੁਛ ਤੇ ਸ਼ਰਮ ਹੋਣੀ ਚਾਹੀਦੀ ਏ......

04 Oct 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

vesi menu kisi ni sikhaea ni ravi ki respect kivi kari dia tere wargea di  .......so language ta tere lae mere ehi chalu ge ....... 

 

 

vesi kuj jada aukha si na pichle rachna ch RAJBIR BAI JI te & baki punjabizm frnds te ki sare tenu bardasht nahi karde ethe .....darsal odan v m dasdi dasdi chup karge ki assi writters ja shahit nu pyar karan walea nu nahi nafrat karde balki ........TERE WARGE CHORA NU NAFRAT jrur kardea ..........

 

saboot tere sahmne a ..........ehi kiha si na tu ki dekhao kisi rachna ch name edit kita & writter da nam nahi likhia .........

 

sade warge ta bahut turee fir d hona ge ravi......... but tere warge ghatia kade kade e mildea jehri eh das jandea ki dunia te imaan ehna digg chuka.......... 

 

vesi hun slaahkar di ki slaah a jra channa pae .......

 

"ਵੱਡਾ ਜੱਜ ਬਣਇਆ ਤੂ ਮੈ ਤਾ ਚੁਪ ਸੀ ਪਰ ਤੁਸੀਂ ਮੇਨੂੰ ਚੁਪ ਨੀ ਰੇਹਨ ਦਿੰਦੇ ਚਲ ਦੱਸ ਕਿਸ ਦੀ ਕਿਖੀ ਲਿਖਤ ਚ ਮੈ ਆਪਣਾ ਨਾਮ ਪਾਇਆ ?... ਉਸਦਾ ਲਿੰਕ ਭੇਜ ਅਗਰ ਮੈ ਪਾਯਾ ਹੋਊਗਾ ਤਾ ਮਾਫ਼ੀ ਜਰੂਰ ਮੰਗੁੰਗਾ"

 

eh words tere si ravi hun ki kahina fir ................

 

04 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Sare Punjabizm nu Sat Sri Akal.


Es topic nu padh ke kuj changa lagya te kuj bura

changa eh lagya ki ek copier faddiya gaya te oh v renge hath te bura es layee ladiya ki jo insaan dave krda hunda c ki oh kise di likhat ch apna naam nahi paunda ajj oh apne kahe ton mukr gaya.


jado Ravi ne "BUJURG SIYANE SACH HI KEH GAYE" repeat copy kiti c tan man ohnu puchiya c tan ohne mainu ohi gal kahi c so saryan ne ethe likhi c ki ""Main kise di likhat vich apna naam nahi paunda" par ajj tan had hi karti copy  kiti os mhan shayar di rachna di jis di aci pairan di dhool brabar v nahi.


Te ek gal hor vekho ehna ne ethe v post kiti a te apni duji site te r diti a

eh reha ohda link


http://www.unp.co.in/f30/and-2588-and-2598-and-2635-and-2562-and-2583-and-2632-and-2608-and-2622-and-2562-and-2600-and-2631-and-2592-and-2625-and-2581-and-2608-and-2622-and-2567-and-2566-and-2596-and-2622-and-2562-and-2606-and-2631-and-2608-and-2624-and-2607-and-2622-and-2598-and-2566-and-2575-and-2583-and-2624-a-107097/

 

 


HUn dassan jo ehna ne kita a eh ki a


SELF WRITTEN        or            COPY PASTE

 

Off Topic

04 Oct 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bda sohna likhea sunil bai g

04 Oct 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

yaar aiwe hi tuc taa ehde piche pai gye sare ...

pehla thodi jhi wahh wahh krni c...

 

thodi jhi hwa chkake ....

fer mnauna c .....

 

 

04 Oct 2010

Showing page 1 of 5 << Prev     1  2  3  4  5  Next >>   Last >> 
Reply