Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੁੱਤੀ ਦੇ ਯਾਰ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵੀਰ ਜੀ ਇਹ ਸਿਰਫ ਸਾਥੋਂ ਨਿੱਕਿਆਂ ਤੇ ਨਿੱਕੀਆਂ ਦਾ ਹਾਲ ਨਹੀਂ ਸਾਡੇ ਸਮਕਾਲੀ ਵੀ , ਓਹਦੀ ਹਮਾਇਤ ਚ ਖੜੇ ਨੇ .....ਜੋ ਸਾਡੇ ਰਸਤੇ ਦੇ ਅਸਲ ਰੋੜੇ ਨੇ .....ਸਾਡਾ ਸਾਰਾ ਜੋਸ਼ ਤਾਂ ਇਹਨਾਂ ਨੂੰ ਸਮਝਾਉਂਦੇ ਹੀ ਠੰਡਾ ਜਿਹਾ ਹੋ ਜਾਂਦਾ .....ਛੋਟੀਆਂ ਨੇ ਤਾਂ ਫੇਰ ਬੋਲਨਾ ਹੀ ਆ ......(ਤੁਹਾਡੇ ਸਾਥੀ  ਤਾਂ ਤੁਹਾਡੀ ਮੰਨਦੇ ਨਹੀਂ ਅਸੀਂ ਕਿਉਂ ਮੰਨੀਏ ) ......ਗੱਲ ਤਾਂ ਵੀਰ ਸਾਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਵਾਲੀ ਹੀ ਆ.....ਫੇਰ ਓਹ ਕੋਈ ਵਿਸ਼ਾ ਹੋਵੇ ......ਜੇ ਅਸੀਂ ਸੁਰੂਆਤ ਕਰੀਏ ਕਿਤੇ ਨਾ ਕਿਤੇ ਤਾਂ ਕੋਈ ਸਾਡੀ ਸੋਚ ਨੂੰ ਅਪਨਾਉਗਾ ਹੀ .....ਦੇਰ ਤਾਂ ਰੱਬ ਦੇ ਘਰ ਵੀ ਹੋ ਜਾਂਦੀ ਆ......ਬਸ ਹਨੇਰ ਤੋਂ ਬਚ ਜਾਈਏ......

08 Jan 2013

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Sach keha.
Sidha te ਕਰੜਾ. Jiddan sach hunda e aa. :) 

13 Jan 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

bilkul sach keha hai divroop bai ji....

 

yo yo honey singh , jazzy b, geeta zaildar , gippy grewal , te ehna varge hor namoone sirf punjab hee nahi , balke insaniyat de naam te kalank ne.Shame on these idiots...

16 Jan 2013

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
bahut sahi te sohna likhya hai......te bahut gooda sach v.....
beda garak kar ke rakh dita eho je kalaakaara ne kalaa da.....
kalaa da te thooh pata ni reha.....kaare jarur kaale ho gye ne.....
dukh hunda hai ki kiwe vapaar bna dita hai ehna kudi nu....
2 lines likhia c es taraz te kadi main v.....
sanjhiyaa kardi aa....
"

"ਕੁੜੀ ਤੇ ਬਹੁਤ ਆਮ ਜਿਹੀ ਸੀ ਮੈਂ ਪਰ ਲੋਕਾਂ ਨੇ ਖਾਸ ਬਣਾ ਦਿਤੀ...

 

 ਅਸਲਿਯਤ ਵਿਚ ਤਾ ਇਜ਼ਤਾਂ ਲੁਟਦੇ ਨੇ ਤੇ ਗੱਲਾਂ ਚ ਪਵਿਤਰ ਏਹਸਾਸ ਬਣਾ ਦਿਤੀ...

 

 ਇਹ ਗਿਪ੍ਪੀ , ਹਨੀ ਸਿੰਘ ਵਰਗਿਆ ਦੀ ਮੇਹਰਬਾਨੀ ਆ ,

 

 ਕੁੜੀ ਪੰਜਾਬ ਦੀ ਤਾ ਬਸ ਇਕ ਇਤਿਹਾਸ ਬਣਾ ਦਿਤੀ...

 

 ਖੁਰਚ ਖੁਰਚ ਕੇ "ਨਵੀ" ਦੇ ਜ਼ਖਮਾ ਨੂ ਦੁਨਿਯਾ ਨੇ ਜਿਉਂਦੀ ਜਾਗਦੀ ਇਕ ਲਾਸ਼ ਬਣਾ ਦਿਤੀ....

 

 ਵਲੋਂ - ਨਵਨੀਤ ਕੌਰ (ਨਵੀ)...


 shukriya divroop eh likhat saanjhi karn li....
05 Sep 2014

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Kudi Punjab di ta ik Itihaas bna ditti ...

 

Well said !! 

09 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Agry with u bro. U r ryt.
09 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਦਿਵ ਰੂਪ ਬਾਈ ਜੀ, ਇਹ ਇਕ ਚੰਗੀ ਆਵਾਜ਼ ਉਠਾਈ ਤੁਸੀਂ ਇਸ ਭੈੜੇ ਚਲ ਦੇ ਖਿਲਾਫ਼ - ਤੁਹਾਡੇ ਦਿਲ ਦਾ ਦਰਦ, ਤਕਲੀਫ਼ ਅਤੇ ਆਕ੍ਰੋਸ਼ ਸਾਫ਼ ਝਲਕਦਾ ਹੈ ਕਿਰਤ ਤੋਂ |


As for comments given by various readers, ਸਾਰੇ ਵਿਚਾਰ ਕ੍ਰੋਧ ਅਤੇ ਅਸਹਿਮਤੀ ਜਤਾਉਂਦੇ ਨੇ ਇਸ ਚਲ ਦੇ ਵਿਰੁੱਧ, ਪਰ ਦੁੱਖ ਦੀ ਗੱਲ ਇਹ ਹੈ ਕਿ ਸਮਾਜ ਵਿਚ ਐਸਾ ਤਬਕਾ / Age Group ਵੀ ਹੈ ਜੋ ਇਸਤਰਾਂ ਦੇ ਲੱਚਰ ਤੇ ਘਟੀਆ ਗਾਉਣ ਵਾਲਿਆਂ ਨੂੰ ਸੁਣਦੇ ਆ |

 

ਮੈਂ ਅਪਲੋਡ ਹੁੰਦਿਆਂ ਈ ਪੜ੍ਹੀ ਸੀ ਇਹ ਰਚਨਾ ਪਰ ਇਸੇ ਕਰਕੇ ਮੌਨ ਸੀ ਇਸ ਸਾਰੇ ਮਾਮਲੇ ਵਿਚ |

 

ਇਨ੍ਹਾਂ ਨੇ ਨਬਜ਼ ਪਛਾਣੀ ਤੇ ਇਹ ਬਿਜ਼ਨੇਸ ਬਣਾ ਲਿਆ ਜੀ - ਇਨ੍ਹਾਂ ਵੱਲੋਂ ਪੰਜਾਬ, ਪੰਜਾਬੀ ਜਾਂ ਪੰਜਾਬੀਅਤ ਜਾਏ ਭਾੜ ਵਿਚ, ਕਿਸੇ ਨੂੰ ਵਿਰਸੇ ਦੀ ਅਮੀਰੀ ਕਾਇਮ ਰੱਖਣ ਦੀ ਕੋਈ ਚਿੰਤਾ ਨੀ |

 

ਵੈਸੇ ਮੈਂ ਕਿਤੇ ਪੜ੍ਹਿਆ ਸੀ ਕਿ ਜੇ ਬਿਜ਼ਨੇਸ ਮੈਨ ਨੂੰ ਮਾਰਨਾ ਹੋਵੇ ਤਾਂ ਉਦ੍ਹੇ ਨਾਲ ਡੀਲਿੰਗ ਬੰਦ ਕਰ ਦਿਓ - ਨੋ ਸੀਡੀ ਸੇਲ ਪਰਚੇਜ਼, ਨੋ ਸ਼ੋਅ ਬੁਕਿੰਗ - ਇਹ ਤਾਂ ਆਪੇ ਈ ਮਰ ਜਾਣਗੇ ਝੱਟ |

 


10 Sep 2014

Showing page 2 of 2 << First   << Prev    1  2   Next >>     
Reply