Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖਾਲਸਾ' :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਖਾਲਸਾ'

ਜਿਹਦੇ ਹੱਥ ਦੇ ਵਿੱਚ ਤਲਵਾਰ ਉਹ ਸਿਰ ਤੇ ਕੇਸਰੀ ਦਸਤਾਰ ,ਜਿਹੜਾ ਜਾਤ ਪਾਤ ਤੋ ਦੂਰ ਜਿਹਨੂੰ ਨਾਮ ''ਵਾਹਿਗੂਰੂ ਦਾ ਖਾਲਸਾ''downlode

21 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
khalsa

hi hello ਕਹਿੰਦੇ  ਕਹਿੰਦੇ  ਅਸੀ ਫਤਿਹ ਬੁਲਾਣਾਂ ਭੁੱਲ ਗਏ ਹਾਂ ਪੰਜਾਬ ਚ ਰਹਿੰਦੇ ਹੋਏ,ਪੱਛਮੀ ਸਭਿਆਚਾਰ ਤੇ ਡੁੱਲ ਗਏ ਹਾਂ ਆਪਣੇ ਸੋਹਣੇ ਤੇ ਵਡਮੁੱਲੇ ਵਿਰਸੇ ਨੂੰ ਇਕ ਵਾਰ ਫਿਰ ਜਗਾਓ ਇੱਕ ਵਾਰੀ ਮੇਰੇ ਨਾਲ ਸੱਭ ਫਤਿਹ ਬੁਲਾਓ...'''.ਵਾਹਿਗਰੂ ਜੀ ਕਾ ਖਾਲਸਾ''' ਵਾਹਿਗਰੂ ਜੀ ਕੀ ਫਤਹਿ''''

22 Aug 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Waheguru ji ka khalsa waheguru ji ki fateh
:))
22 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
khalsa

ਮੈ ਕੁੱਝ ਵੀ ਨਹੀ ''ਵਾਹਿਗੁਰੂ'' ਤੇਰੇ ਬਿਨਾਂ ਤੂੰ ਸਾਰ ਹੈ ਮੇਰੀ ਕਹਾਣੀ ਦਾ ਤੇਰਾ ਵਜੂਦ ਸਮੁੰਦਰ ਤੋ ਵੱਧ ਕੇ ਮੈ ਤਾਂ ਬੱਸ ਤੁਪਕਾ ਹਾਂ ਇੱਕ ਪਾਣੀ ਦਾ...............

22 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
khalsa

ਕਦੇ ਵੀ ਆਪਣੇ ਵਾਹਿਗੁਰੂ ਨੂੰ ਇਹ ਨਾ ਦੱਸੋ ਕਿ ਤੁਹਾਡੀ ਮੁਸੀਬਤ ਕਿੰਨੀ ਵੱਡੀ ਹੈ ਸਗੋ ਮੁਸੀਬਤ ਨੂੰ ਇਹ ਦਸੋ ਕਿ ਤੁਹਾਡਾ ਵਾਹਿਗੁਰੂ ਕਿੰਨਾਂ ਵੱਡਾ ਹੈ...........

22 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਹਰ ਇਕ ਦੀ ਨੇੜੇ ਹੋ ਕੇ ਸੁੰਨਦਾ,ਏਸੀ ਦਾਤਾ ਖੇਡ ਰਚਾਈ ਆ,

ਜਿੰਨੀ ਕਰੀਏ ੳਨੀ ਹੀ ਥੋਡੀ ਮੇਰੇ ਸਾਹਿਬ ਦੀ ਵਡਿਆਈ ਏ..........

22 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
guru

ਗੂਰੁਆਂ ਦਾ ਮੁੱਲ ਅਸੀ ਤਾਰ ਨਹੀਸਕਦੇ ||
ਜੇ ਮੰਗੇ ਜਾਨ ਤੇ ਕਰ ਇਨਕਾਰ ਨਹੀ ਸਕਦੇ ||
ਮਨਿਆ ਕੇ ਜਿੰਦਗੀ ਲਵੇ ਜੋਤ ਇਮਤਿਹਾਨਬੜੇ ||
ਪਰ ਵਾਹਿਗੁਰੂ ਹੋਵੇ ਨਾਲ ਤਾ ਅਸੀ ਹਾਰ ਨਹੀ ਸਕਦੇ ||

29 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
guru

ਕਿੱਥੇ ਸੁੱਤਾ ਪਿਆ ਦੁਨੀਆ ਬਨਾਉਣ ਵਾਲਿਆ
ਗਰੀਬਾ ਦੀਆ ਝੌਲੀਆ ਚ ਦੁੱਖ ਪਾਉਣ ਵਾਲਿਆ
ਤੱਕ ਕੁੱਲੀਆ ਚ ਆ ਕੇ ਕੱਚੇ ਘਰਾ ਵਿੱਚ ਜਾ ਕੇ ਸੁੱਤੇ ਪੱਲੀਆ ਵਿਛਾ ਕੇ ਨਿਆਣੇ ਠੰਡ ਚ ਰੁਲਾ ਕੇ
ਜੇ ਤੂੰ ਵੀ ਤੱਕ ਲੈੰਦਾ ਤੇਰਾ ਕਲੇਜਾ ਫੱਟ ਜਾਣਾ ਸੀ
ਜੇ ਵੰਡ ਕੇ ਦੇ ਦਿੰਦਾ ਤੇਰਾ ਕੀ ਘੱਟ ਜਾਣਾ ਸੀ....

29 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਪਿਆਰ ਬਿਨਾ ਜਿੰਦਗੀ ਬਤੀਤ ਨਹੀਂ ਹੁੰਦੀ
ਜੇ ਹੋਵੇ ਸੱਚਾ ਪਿਆਰ ਉਸਦੀ ਰੀਸ ਨਹੀਂ ਹੁੰਦੀ,
ਜੇ ਕਰਨਾ ਹੈ ਤਾਂ ਰੱਬ ਨਾਲ ਪਿਆਰ ਕਰ ਲਵੋ,
ਉਸ ਪਿਆਰ ਵਿੱਚ ਧੋਖੇ ਜਿਹੀ ਕੋਈ ਚੀਜ਼ ਨਹੀਂ ਹੁੰਦੀ

30 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਜਿੰਨੇ ਮਰਜੀ ਸਟਾਈਲਾਂ ਨਾਲ ਵਾਲਾਂ ਨੂੰ ਕਟਾ ਲਈਏ
ਲਾ ਕੇ ਜੈਲ੍ਹਾਂ ਭਾਂਵੇ ਜਿੰਨਾ ਮੋੜ ਕੇ ਖੜ੍ਹਾ ਲਈਏ
ਪਛਾਣ ਕੌਮ ਦੀ ਕਰਾਵੇ, ਰੋਅਬ ਐਸਾ ਜੋ ਡਰਾਵੇ, ਜਿੱਦਾਂ ਰੱਖਦਾ ਸੀ ਤੜੀ ਜਿਉਣਾਂ ਮੌੜ ਵੱਖਰੀ
ਲੱਖ ਤਰਾਂ ਦੀਆਂ ਟੋਪੀਆਂ ਖਰੀਦ ਕੇ ਲਿਆਈਏ , ਪਰ ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ.....

31 Aug 2012

Showing page 1 of 2 << Prev     1  2  Next >>   Last >> 
Reply