Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੁੰਡ ਚਰਚਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 6 << Prev     1  2  3  4  5  6  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਖੁੰਡ ਚਰਚਾ

 

ਲਓ ਬਈ ਸੱਜਣੋ ! ਇੱਕ ਟੋਪਿਕ ਹੋਰ ਮੈਂ ਸੁਰੂ ਕਰਨ ਜਾ ਰਿਹਾਂ ......ਹੈ ਬਿਲਕੁਲ ਅਸਾਂ ਪਰ ਥੋੜਾ ਜਿਹਾ ਪੇਚੀਦਾ ਜਰੂਰ ਏ .....ਕਿਉਂਕਿ ਇਹ group discussion  'ਤੇ ਅਧਾਰਿਤ ਹੈ ........ਨਿਯਮ ਅਸਾਂ ਨੇ .......ਤੁਸੀਂ ਇੱਕ ਦੂਜੇ ਨੂੰ ਸੰਬੋਧਿਤ ਹੋ ਕੇ ਆਪਣੇ ਵਿਚਾਰ ਦੇਣੇ ਆ ਤੇ ਚਰਚਾ ਨੂੰ ਅੱਗੇ ਤੋਰਨਾ ਹੈ .....
ਟੋਪਿਕ ਦਾ ਨਾਂ ਹੈ ਜੀ ........
ਖੁੰਡ ਚਰਚਾ 
ਹੈ ਨਾ ਮਜ਼ੇਦਾਰ .ਟੋਪਿਕ ........ਕਿਉਂਕਿ ਇਹ ਪਿੰਡਾਂ ਦੀ ਸੱਥ  ਨਾਲ ਜੁੜਿਆ ਵਿਸ਼ਾ ਏ .........ਤੇ ਮੈਨੂੰ ਖੁੰਡ ਚਰਚਾ ਨਾਲ ਬਹੁਤ ਪਿਆਰ ਏ ....ਕਿਉਂਕਿ ਮੈਂ ਕਈ ਵਾਰ ਇਸਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਕਰ ਚੁੱਕਾ ਹਾਂ......ਤੇ ਜੋ ਅਨੰਦੁ ਖੁੰਡ ਚਰਚਾ ਹਿੱਸਾ ਬਣ ਕੇ ਆਉਂਦੇ .......ਓਹ, ਮੈਂ ਸਮਝਦਾ ਹਾਂ, ਤੁਸੀਂ ਵੀ ਕਦੇ ਨਾ ਕਦੇ ਜਰੂਰ ਲਿਆ ਹੋਵੇਗਾ ਤੇ ਜਿਹਨਾਂ ਨੇ ਨਹੀਂ ਲਿਆ ਓਹ ਹੁਣ ਇਸ ਮੌਕੇ ਦਾ ਫਾਇਦਾ ਲੈ ਸਕਦੇ ਆ .....ਤਾਂ ਫੇਰ ਆਜੋ ਬਈ ਲਾਈਏ ਮਹਿਫਲ ....ਕਰੀਏ ਸੱਥ ਦੀ ਸੁਰੂਆਤ ਤੇ ਚਰਚਾ ਦਾ ਆਗਾਜ਼ .....
ਨੋਟ .....ਚਰਚਾ ਦੀ ਲੋੜ ਮੁਤਾਬਕ ਆਪਾਂ ਕਿਸੇ ਪਾਤਰ ਨੂੰ ਬਜੁਰਗ ਜਾਂ ਜਵਾਨ ਜਾਂ ਬੱਚੇ ਦੇ ਰੂਪ 'ਚ ਸੰਬੋਧਿਤ ਹੋ, ਕਰ ਜਾਂ ਕਰਵਾ ਸਕਦੇ ਆ .........ਮੈਂ ਸੋਚਦਾ ਹਾਂ ਤੁਸੀਂ ਏਹਿਮਤ ਹੋਵੋਂਗੇ ........

 

ਲਓ ਬਈ ਸੱਜਣੋ ! ਇੱਕ ਟੋਪਿਕ ਹੋਰ ਮੈਂ ਸੁਰੂ ਕਰਨ ਜਾ ਰਿਹਾਂ ......ਹੈ ਬਿਲਕੁਲ ਅਸਾਨ ਪਰ ਥੋੜਾ ਜਿਹਾ ਪੇਚੀਦਾ ਜਰੂਰ ਏ .....ਕਿਉਂਕਿ ਇਹ group discussion  'ਤੇ ਅਧਾਰਿਤ ਹੈ ........ਨਿਯਮ ਅਸਾਨ ਨੇ .......ਤੁਸੀਂ ਇੱਕ ਦੂਜੇ ਨੂੰ ਸੰਬੋਧਿਤ ਹੋ ਕੇ ਆਪਣੇ ਵਿਚਾਰ ਦੇਣੇ ਆ ਤੇ ਚਰਚਾ ਨੂੰ ਅੱਗੇ ਤੋਰਨਾ ਹੈ .....

 

ਟੋਪਿਕ ਦਾ ਨਾਂ ਹੈ ਜੀ ........

 

ਖੁੰਡ ਚਰਚਾ 

 

ਹੈ ਨਾ ਮਜ਼ੇਦਾਰ .ਟੋਪਿਕ ........ਕਿਉਂਕਿ ਇਹ ਪਿੰਡਾਂ ਦੀ ਸੱਥ  ਨਾਲ ਜੁੜਿਆ ਵਿਸ਼ਾ ਏ .........ਤੇ ਮੈਨੂੰ ਖੁੰਡ ਚਰਚਾ ਨਾਲ ਬਹੁਤ ਪਿਆਰ ਏ ....ਕਿਉਂਕਿ ਮੈਂ ਕਈ ਵਾਰ ਇਸਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਕਰ ਚੁੱਕਾ ਹਾਂ......ਤੇ ਜੋ ਅਨੰਦੁ ਖੁੰਡ ਚਰਚਾ ਦਾ ਹਿੱਸਾ ਬਣ ਕੇ ਆਉਂਦੇ .......ਓਹ, ਮੈਂ ਸਮਝਦਾ ਹਾਂ, ਤੁਸੀਂ ਵੀ ਕਦੇ ਨਾ ਕਦੇ ਜਰੂਰ ਲਿਆ ਹੋਵੇਗਾ ਤੇ ਜਿਹਨਾਂ ਨੇ ਨਹੀਂ ਲਿਆ ਓਹ ਹੁਣ ਇਸ ਮੌਕੇ ਦਾ ਫਾਇਦਾ ਲੈ ਸਕਦੇ ਆ .....ਤਾਂ ਫੇਰ ਆਜੋ ਬਈ ਲਾਈਏ ਮਹਿਫਲ ....ਕਰੀਏ ਸੱਥ ਦੀ ਸੁਰੂਆਤ ਤੇ ਚਰਚਾ ਦਾ ਆਗਾਜ਼ .....

ਨੋਟ .....ਚਰਚਾ ਦੀ ਲੋੜ ਮੁਤਾਬਕ ਆਪਾਂ ਕਿਸੇ ਪਾਤਰ ਨੂੰ ਬਜੁਰਗ ਜਾਂ ਜਵਾਨ ਜਾਂ ਬੱਚੇ ਦੇ ਰੂਪ 'ਚ ਸੰਬੋਧਿਤ ਹੋ, ਕਰ ਜਾਂ ਕਰਵਾ ਸਕਦੇ ਆ .........ਮੈਂ ਸੋਚਦਾ ਹਾਂ ਤੁਸੀਂ ਸਹਿਮਤ ਹੋਵੋਂਗੇ ........

ikk hor gall ji .........charcha ikk hafte lai hovegi .......kiunki sath di charcha ta sirf us din di hi hundi e ........kujh bande jude te suroo te jive jive ghar nun jande ne te .......poornta vall ho chaldi e charcha .......par asin ithe kise charcha nu ikk din 'ch nhin poorn kr sakde so ikk hafta rakhde aa .........ikk charcha di smapati ton baad ....doosri charcha suroo fer us ton agge .....ive hi ih charcha agge chaldi javegi ........par fer vi je kise charcha nu ikk weak ton jiada vi le jana pia ta vi tuhadi apni marji e .....

 

 ur views n suggestions .......most welcome ....

 


 

 

08 Jan 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ajj da visha hai ji ........kaalj (collage)

ਹਾਂ ਬਈ ਮੁੰਡਿਓ ! ਕੀ ਗੱਲ ਹੋ ਗਈ ਬਈ ਅੱਜ ਤੁਸੀਂ ਥੜੇ ਤੇ ਕਿਵੇਂ ਆ ਗਏ ?
ਸੁਖ ਤਾਂ ਹੈ ਕਾਲਜ ਨੀ ਗਏ ?  

 

ਹਾਂ ਬਈ ਮੁੰਡਿਓ ! ਕੀ ਗੱਲ ਹੋ ਗਈ ਬਈ ਅੱਜ ਤੁਸੀਂ ਥੜੇ ਤੇ ਕਿਵੇਂ ਆ ਗਏ ?

ਸੁਖ ਤਾਂ ਹੈ ਕਾਲਜ ਨੀ ਗਏ ?  

 

(is charcha nu apan collage vishe de adhaar te apni soch te samjh mutabik agge torna e te apne vichaar likhne aa ........aam galla baata vangoo ......ta ho jao suroo ) thanx 

08 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ਕਾਲਜ ਕਾਹਦਾ ਜਾਣਾ ਬਜੁਰਗੋ , "ਜੀਤਾ ਟਲੀ ਹੋਇਆ ਰਾਤ ਦਾ , ਮੈਨੂੰ ਲੋਰ ਜੀ ਚੜੀ ਆ
ਕਾਲੀ ਨਾਗਨੀ ਦੀ ਬਸ ਤਾਂ ਹੀ ਨੀ ਗਏ

 

ਨਾਲੇ ਕਾਲਜਾ ਚ ਕਿਹੜੀਆ ਪੜਾਈਆ ਹੁਣ ਤਾਂ ਲੜਾਈਆ ਨੇ ਲੜਾਈਆ , ਬਜੁਰਗੋ

 

hor tusi sunao kahdiya gallan tori bethe o ?

08 Jan 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

dekh deepe ! ki tuhadi umar aa ih ........hae ..jaane tusi pdn ho .........krke tusi ki aunde o ....maadi moti ta apne bjurgan di izzat kro , bhora sharam kro ....

08 Jan 2011

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

>> haan bai jawana....lwade edhar vi thodi naagni....chitt ghaun maun kari janda....fer bnane haan program ajj da....

 

 

>> sat sri akaal bujurgo.....kidhar dian sairan tadke tadke...ho aye gurudwareon....

08 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

oye deewe (deepak) aja oye  ground ch chalde aa , ethe bajurga mohrey kato

 

mangi jana

 

 

08 Jan 2011

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

chal deepe 22...pehla halke ho jaeye....naale jeete da ki hal ae....sala mera jo back marian kal ohne...gaddi lbedti poori....par jo gall....bade tittar khilare kall....swaad aa gya...chandigarh dian partian da nzara e hor aa....

 

>> oh haan bai bholeya ( akhbaar wala ) " ki gall baat hai ajj di"

08 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

jeeta peya sutta chubare ch hajje ohde baapu nu pata ni laggeya ve oh tatt aa

 

 

bhole nu  ki pushda dewe, " ehnu tan akhbaara vechan tak matlab aa khabra ehnu kithe parniya aundiya"

08 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

chal dewe hun kamm set aa vayi chaliye phir babeya kole sun de puraniya khuraka khan waleya diya puraniya gallan

 

" oh nalle aaj kehra college jana ,

ghare gaye ghardeya ne dangara nu pathe paun nu keh dena"

 

aa chaliye 22

08 Jan 2011

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

oh samjheya ni deepea...meri setting aa bhole naal....magazines aayian ne 2-3 nwian....eh appe hi khyaal rakhhda mera...tahin mittra haal chaal pucchna paida....tu nwa edition aaun de...fer vkhaunga tennu...nazare aa 22... ;)

08 Jan 2011

Showing page 1 of 6 << Prev     1  2  3  4  5  6  Next >>   Last >> 
Reply