Home > Communities > Anything goes here.. > Forum > messages
oh aah tan kanjri badi ghent si...sira si 22...hun kralo jo karwauna aa..chal chaleye 22...
08 Jan 2011
bazurgo thand hee barhi si ajj...... asi college jaa ke ki karna.....
tusi sunao fer koi gall baat... ki kehnda fer ajj da akhbaar....
08 Jan 2011
amrindari tu ve ne gaya oye !
tu ve pind he firrda ," chal vahna (kheta) nu chaliye , pani la ke ayiye "
08 Jan 2011
ਵੇਖ ਖਾਂ.......ਕੰਜਰ ਕਿਸੇ ਥਾਂ ਦੇ ..........ਦੇਖ ਲੈ ਬਲਿਹਾਰ ਸਿਆਂ .........ਹੈ ਮਾੜੀ ਮੋਤੀ ਸ਼ਰਮ ਇਹਨਾਂ ਨੂੰ ..........ਕਿਵੇ ਸਾਨੂੰ ਬੇਵਕੂਫ਼ ਬਣਾਉਂਦੇ ਫਿਰਦੇ ਆ......
ਪਾਰਟੀਆਂ, ਸ਼ਰਾਬਾਂ ........ਸਵੇਰੇ ਉਠਦੇ 'ਫੀਮਾਂ ਖਾਂਦੇ ਫਿਰਦੇ ਆ........
ਆਹ ਮਿੰਦਰੀ(ਅਮਰਿੰਦਰ ).....ਲੰਬੜਾਂ ਦਾ ਵੇਖ ਲੈ ਚੰਗਾ ਭਲਾ ਹੁੰਦਾ ਸੀ ....ਪੜਾਈ ਵੀ ਪੂਰਾ ਹੁਸ਼ਿਆਰ ਸੀ .......ਇਹ ਵੀ ਰਲ ਗਿਆ ਲ੍ਫੰਡਰਾਂ ਨਾਲ ........ਕੀ ਬਣੂ ਇਹਨਾਂ ਦਾ .........ਰੱਬਾ ਸਮੱਤ ਬਕਸ਼ ਇਹਨਾਂ ਨੂੰ .........
ਹੁਣ ਵੇਖ ਕਿਵੇਂ ਤੁਰੇ ਜਾਂਦੇ ਆ ..........ਅਮਲੀ ਕਿਸੇ ਥਾਂ ਦੇ ........

ਆਹ ਮਿੰਦਰੀ(ਅਮਰਿੰਦਰ ).....ਲੰਬੜਾਂ ਦਾ, ਵੇਖ ਲੈ ਚੰਗਾ ਭਲਾ ਹੁੰਦਾ ਸੀ ....ਪੜਾਈ ch ਵੀ ਪੂਰਾ ਹੁਸ਼ਿਆਰ ਸੀ .......ਇਹ ਵੀ ਰਲ ਗਿਆ ਲ੍ਫੰਡਰਾਂ ਨਾਲ ........ਕੀ ਬਣੂ ਇਹਨਾਂ ਦਾ .........ਰੱਬਾ ਸਮੱਤ ਬਕਸ਼ ਇਹਨਾਂ ਨੂੰ .........

Yoy may enter 30000 more characters.
08 Jan 2011
ਓਹ ਚਲ ਭੋਲੇ ..........ਤੂੰ ਸੁਣਾ 'ਖਬਾਰ ਦੀ .........ਹੈ ਚੰਗੀ ਗੱਲ ਲਿਖੀ ਕ ਨਹੀਂ ?
08 Jan 2011
oh bajurgu ! ohi puraniya gallan ,
yo yo ,"asi hun naviya peeriya, tuhade wangu ne eve krraha , lassiya te geoa wich varre rehnde
08 Jan 2011
akbaara di ki bhole ne sunaoni aa bajurgu
aniya rajsi partiya ban giya ,' jine pind ohne babe , te jine jille(disst.) ohne syastatdan
nalle apa ki akhbaara di sun ni aa , akhbarr ve sarkaari te khabra ve sarkari babeo "
08 Jan 2011
oh ja tu vi tere naal de ta turge ne ..........hun tu vahla siana na ban .........je inna hi siana e fer ohna naal kive ral gia oye........aage nvi peedi de nve paave........chal turda lagg .......
ha tu bhole ho ja suroo ....
08 Jan 2011
jana bazurgu ," gusse kahnu hune han, main kehra ghar pa leya ethe"
08 Jan 2011
bas aahi kus karna aunda ihna nu .........bde- chhote da bhora lihaaz ni .......
ki koi kraloo padai kaaljan ch .......je iho jihe ban na ihna ne fer ki lod ihna nu inna kharcha krke paun di ......haali kadde change ni si rehne ........karde aa padai sattian chuliaan di swaah ...
08 Jan 2011
Copyright © 2009 - punjabizm.com & kosey chanan sathh