Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਵੇਂ ਭੁੱਲ ਜਾਵਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Bhull e nahin ho sakda ji 😃
Lok kehan main houli houli
Bhull ee jawanga oh nu
Parr khud ton khurach ke
Kinjh lahwanga ohdi chhoh nu
mavi
13 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਲੋਕ ਕਹਿਣ ਮੈਂ ਹੌਲੀ ਹੌਲੀ
ਭੁੱਲ ਈ ਜਾਵਾਂਗਾ ਓਹ ਨੂੰ, 
ਪਰ ਖੁਦ ਤੋਂ ਖੁਰਚ ਕੇ 
ਕਿੰਜ ਲਾਹਵਾਂਗਾ ਓਹਦੀ ਛੋਹ ਨੂੰ |
ਬਾ-ਕਮਾਲ ਬਾਈ ਜੀ ! ਤੁਹਾਡੀ ਰੀਸ ਨਹੀਂ ਜੀ | ਅਤਿ ਕੋਮਲ ਭਾਵ ਅਤੇ ਇਸ ਨੂੰ ਸਰਲਤਾ ਨਾਲ ਕਹਿੰਦਾ ਹੋਇਆ ਆਪਦਾ ਸੁੰਦਰ ਸਟਾਈਲ ਦੋਵੇਂ ਈ ਮਨ ਮੋਹਣੇ ਹਨ |
ਮਾਵੀ ਜੀ ਆਪਨੇ ਇਸ ਨਿੱਕੇ ਜਿਹੇ ਆਈਲੈਂਡ ਨੂੰ ਪਸੰਦ ਕੀਤਾ, ਅਤੇ ਉਸਦੇ ਗਿਰਦ ਪ੍ਰੇਮ ਸੂਚਕ ਚੱਕਰ ਲਾਏ - ਇਸ ਨਵਾਜ਼ਿਸ਼ ਲਈ ਤਹਿ-ਏ-ਦਿਲ ਤੋਂ ਸ਼ੁਕਰੀਆ ਜੀ | 
ਰੱਬ ਰਾਖਾ !

ਲੋਕ ਕਹਿਣ ਮੈਂ ਹੌਲੀ ਹੌਲੀ

ਭੁੱਲ ਈ ਜਾਵਾਂਗਾ ਓਹ ਨੂੰ, 

ਪਰ ਖੁਦ ਤੋਂ ਖੁਰਚ ਕੇ 

ਕਿੰਜ ਲਾਹਵਾਂਗਾ ਓਹਦੀ ਛੋਹ ਨੂੰ |


ਬਾ-ਕਮਾਲ ਬਾਈ ਜੀ ! ਤੁਹਾਡੀ ਰੀਸ ਨਹੀਂ ਜੀ | ਅਤਿ ਕੋਮਲ ਭਾਵ ਅਤੇ ਇਸ ਨੂੰ ਸਰਲਤਾ ਨਾਲ ਕਹਿੰਦਾ ਹੋਇਆ ਆਪਦਾ ਸੁੰਦਰ ਸਟਾਈਲ ਦੋਵੇਂ ਈ ਮਨ ਮੋਹਣੇ ਹਨ |ਮੈਂ ਤਾਂ ਦੋਹਾਂ ਦਾ ਈ ਕਾਇਲ ਹਾਂ ਜੀ 


ਮਾਵੀ ਜੀ ਆਪਨੇ ਇਸ ਨਿੱਕੇ ਜਿਹੇ ਆਈਲੈਂਡ ਨੂੰ ਪਸੰਦ ਕੀਤਾ, ਅਤੇ ਉਸਦੇ ਗਿਰਦ ਪ੍ਰੇਮ ਸੂਚਕ ਚੱਕਰ ਲਾਏ - ਇਸ ਨਵਾਜ਼ਿਸ਼ ਲਈ ਤਹਿ-ਏ-ਦਿਲ ਤੋਂ ਸ਼ੁਕਰੀਆ ਜੀ | 


ਰੱਬ ਰਾਖਾ !

 

13 Apr 2015

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ik behatreen tarike nal komal ehsaas nu touch kita ji tusi..


very good effort and beautiful words and nice flow of emotions !

13 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੁਲਜੀਤ ਜੀ, ਬਹੁਤ ਬਹੁਤ ਸ਼ੁਕਰੀਆ ! ਆਪ ਨੇ ਆਪਣੇ ਰੁਝੇਵਿਆਂ ਚੋਂ ਕਿਝ ਕੀਮਤੀ ਲਮ੍ਹੇਂ ਕੱਢੇ ਅਤੇ ਕਿਰਤ ਦਾ ਮਾਣ ਕੀਤਾ |
ਰੱਬ ਰਾਖਾ !

ਕੁਲਜੀਤ ਜੀ, ਬਹੁਤ ਬਹੁਤ ਸ਼ੁਕਰੀਆ ! ਆਪ ਨੇ ਆਪਣੇ ਰੁਝੇਵਿਆਂ ਚੋਂ ਕੁਝ ਕੀਮਤੀ ਲਮ੍ਹੇਂ ਕੱਢੇ ਅਤੇ ਕਿਰਤ ਦਾ ਮਾਣ ਕੀਤਾ |


ਰੱਬ ਰਾਖਾ !

 

18 Apr 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bhut hi khoobsurt te nighe jehe ehsas ne es rachna wich jagjit jii snjha krn ly shukriyaa

19 Apr 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

bhut hi khoobsurt te nighe jehe ehsas ne es rachna wich jagjit jii snjha krn ly shukriyaa

19 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਬਹੁਤ ਧੰਨਵਾਦ, ਮਲਕੀਤ ਜੀ !
ਆਪ ਨੇ ਸਮਾਂ ਕੱਢਕੇ ਰਚਨਾ ਨੂੰ ਵਿਊ ਕੀਤਾ ਅਤੇ ਵਿਊਜ਼ ਵੀ ਦਿੱਤੇ | 
ਗੇੜਾ ਲੱਗਦਾ ਰਹੇ ਤਾਂ ਕੁਝ ਲਿਖਣ ਦਾ ਪ੍ਰੈਸ਼ਰ ਅਤੇ ਮਾਹੌਲ ਬਣਿਆ ਰਹਿੰਦਾ ਹੈ |
ਰੱਬ ਰਾਖਾ !

ਬਹੁਤ ਬਹੁਤ ਧੰਨਵਾਦ, ਮਲਕੀਤ ਜੀ !


ਆਪ ਨੇ ਸਮਾਂ ਕੱਢਕੇ ਰਚਨਾ ਨੂੰ ਵਿਊ ਕੀਤਾ ਅਤੇ ਵਿਊਜ਼ ਵੀ ਦਿੱਤੇ | 

ਗੇੜਾ ਲੱਗਦਾ ਰਹੇ ਤਾਂ ਕੁਝ ਲਿਖਣ ਦਾ ਪ੍ਰੈਸ਼ਰ ਅਤੇ ਮਾਹੌਲ ਬਣਿਆ ਰਹਿੰਦਾ ਹੈ |


ਰੱਬ ਰਾਖਾ !

 

19 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਔਰਤ ਦੇ ਮਨ ਦੀ ਥਾਹ ,ਕਥਾ.ਆਪਣੇ ਸਰਤਾਜ ਦੇ ਹਥਾੰ ਚ ਤੁਰ ਜਾਣ ਦੀ ਚਾਹ.......ਪਿਆਰ ਨੂੰ ਪਿਆਰ ਦਾ ਸਲਾਮ.....ਆਫ਼ਰੀਨ

19 Apr 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
bahut hi sohna likhea hai ji... dil khush ho gea pardke .. likhde raho sir ..!!
19 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੋਮਲ ਜੀ, ਆਪਨੇ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ ਹੈ | ਆਪਦੇ ਵਿਸ਼ੇਸ਼ ਜਿਹੇ ਕਮੇੰਟ੍ਸ ਲਈ, ਅਤਿ ਵਿਸ਼ੇਸ਼ ਜਿਹਾ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ !

ਕੋਮਲ ਜੀ, ਆਪਨੇ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ ਹੈ | ਆਪਦੇ ਵਿਸ਼ੇਸ਼ ਜਿਹੇ ਕਮੇਂਟ੍ਸ ਲਈ, ਅਤਿ ਵਿਸ਼ੇਸ਼ ਜਿਹਾ ਸ਼ੁਕਰੀਆ |

ਜਿਉਂਦੇ ਵੱਸਦੇ ਰਹੋ |

ਰੱਬ ਰਾਖਾ !

 

20 Apr 2015

Showing page 2 of 3 << First   << Prev    1  2  3  Next >>   Last >> 
Reply