Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਓ ਵਾਅਦਾ ਕਰੀਏ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 
ਆਓ ਵਾਅਦਾ ਕਰੀਏ

ਦੋਸਤੋ ਅਸੀਂ ਸਾਰੇ ਇਥੇ ਪੰਜਾਬੀ ਦੇ ਮੁਰੀਦ ਇਕਠੇ ਹੋਏ ਹਨ ਅਤੇ ਪੰਜਾਬੀ ਨੂੰ ਲੈ ਕੇ ਕਾਫੀ ਗੰਭੀਰ ਵੀ ਹਾਂ...........ਤਾਂ ਚਲੋ ਫਿਰ ਇਕ ਕਦਮ ਹੋਰ ਅੱਗੇ ਵੱਲ ਨੂੰ   ਪੁੱਟੀਏ.

ਅੱਜ ਕਲ ਸਾਡੇ ਮਾਡਰਨ ਕਹਾਉਂਦੇ ਸਮਾਜ ਵਿਚ ਇਕ ਰੀਤ ਚਲ ਪਈ ਹੈ ਵਿਆਹ ਦੇ ਕਾਰਡ ਅੰਗ੍ਰੇਜੀ ਵਿਚ ਛਪਵਾਉਣ ਦੀ .........ਕੀ ਸਾਡੇ ਵਿਆਹ ਵਿਚ ਕੋਈ ਅੰਗ੍ਰੇਜ਼ ਆਉਂਦਾ ਹੈ ??? ਤਾਂ ਫਿਰ ਇਹ ਅੰਗ੍ਰੇਜ਼ੀ ਦੇ ਕਾਰਡਾਂ ਦਾ  ਪੰਜਾਬ ਵਿਚ ਕੀ ਮਤਲਬ ??

ਸਾਡੇ  ਵਿਚੋਂ ਕਈ ਮੈਂਬਰ unmarried ਨੇ ..........ਸੋ ਚਲੋ ਇਕ ਵਾਅਦਾ ਕਰੀਏ ਕਿ ਆਪਨੇ ਵਿਆਹ ਜਾਂ ਹੋਰ ਕਿਸੇ ਸਮਾਗਮ ਦੇ ਕਾਰਡ ਸਿਰਫ ਤੇ ਸਿਰਫ ਪੰਜਾਬੀ ਵਿਚ ਛਪਵਾਈਏ.......ਕੰਮ ਬਹੁਤ ਛੋਟਾ ਹੈ ਪਰ ਅਸਰ ਬਹੁਤ ਵੱਡਾ ਹੋਵੇਗਾ ............

29 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya vichaar ne...... pardeep ji......

mera hath kharha ae ji... support ch..!! Agreed

bahut wadhiya idea ae..... :)

 

aapa utte ik line punjabi ch likha ke..... baaki sara angrezi ch chpa dinne aan...

29 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

apan naal aa ji 100% support nal...

29 Jun 2010

 ਕਰਮਜੀਤ ਸਿੰਘ ਸਮਾਗ
ਕਰਮਜੀਤ ਸਿੰਘ
Posts: 2
Gender: Male
Joined: 29/Jun/2010
Location: ਕੋਟਕਪੂਰਾ
View All Topics by ਕਰਮਜੀਤ ਸਿੰਘ
View All Posts by ਕਰਮਜੀਤ ਸਿੰਘ
 
ਪੰਜਾਬੀ ਦੇ ਪਿਆਰੇ

ਬਹੁਤ ਵਧੀਆ ਸੋਚ ਹੈ ਜੀ ਸਾਨੂੰ ਸਾ‌ਰ‌ਿਆ ਨੂੰ ਸੋਚਣਾ ਚਾਹੀਦਾ ਏਹਦੇ ਬਾਰੇ.. ਮੈਂ ਵੀ ਤੁਹਾਡੇ ਨਾਲ ਹਾਂ ਜੀ..  ਧੰਨਵਾਦ ਸਹ‌ਿਤ.... ਕੇ ਸਮਾਗ 

29 Jun 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

ਬਹੁਤ ਚੰਗੀ ਗਲ ਕੀਤੀ ਪ੍ਰਦੀਪ ਜੀ ਤੁਸੀਂ ਮੈਂ ਵੀ ਤੁਹਾਡੀ ਏਸ ਗਲ ਨਾਲ ਸਹਿਮਤ ਹਨ

29 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

lao bai kuljeet da viaah nerhe hee hona..... kuljeet ji hun tusi card chhpwa ke bhejna sanu punjabi ch.. :P lol

29 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 mere viah di wait ch baki jawak na late ho jayo... mera hale koi ata pata nai...anim05


nale je ladduu ee khane ne tan uddaa ee bhej dinni aa... ah suli te chadaa ke zarur marna mainu happy23

 

ki gall hasdi vasdi dekhi ni jandi happy02

30 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

thnx for ur response buddy!!!

01 Jul 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

@ Kuljeet...  Ammi isne taan court marriage karwuni hai...  na card te na ladoo :P:P

01 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

vaada raha pardeep ji 

01 Jul 2010

Showing page 1 of 2 << Prev     1  2  Next >>   Last >> 
Reply