Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਓ ਵਾਅਦਾ ਕਰੀਏ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 2 of 2 << First   << Prev    1  2   Next >>     
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

kosish karange wadda nahi

01 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਗੱਲ ਤਾਂ ਬਿਲਕੁਲ ਠੀਕ ਏ ਸਾਰੇ ਸਹਿਮਤ ਹੋ ਰਹੇ ਨੇ ਅਤੇ ਮੈਂ ਵੀ ਪਿਛੇ ਨਹੀਂ ਹਾਂ ਪਰ ਪੋਸਟਾਂ ਵੀ ਪੰਜਾਬੀ ਵਿਚ ਕਰਨ ਤਾਂ ਬੜਾ ਧਨਵਾਦ

04 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਪਰਦੀਪ ਕੌਰ ਜੀ , ਤੁਹਾਡੀ ਕੋਸ਼ਿਸ਼ ਬਹੁਤ ਹੀ ਸ਼੍ਲਾਂਘਾਯੋਗ ਹੈ ਪਰ ਸਾਰੇ  ਅਮਲ ਕਰਨ ਤਾਂ ਸਾਡੇ ਪੰਜਾਬੀਆਂ ਦੇ ਧਨਭਾਗ

04 Jul 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Pardeep g

Ajj de time ch j koi kuj kehnda h tan sare hi os da sath den nu tiar ho jande ne par j ose kam vich kise di lor paye tan sare apne gharan ch

meri gal da bura na manio par kehn nu sare nal hunde ne par sath koi koi dinda h te main ona koi koi vichon ek han

08 Jul 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

ਆਪਣਾ ਤਾਂ ਇੱਟ ਵਰਗਾ ਪੱਕਾ ਵਾਅਦਾ , ਮੇਰੇ ਵਿਆਹ ਦੇ ਕਾਰਡ ਜੇ ਛਪਣਗੇ ਤਾਂ ਪੰਜਾਬੀ 'ਚ ਹੀ ਛਪਣਗੇ..

 

te pardeep ji tuhada eh visha bhaut wdiya hai ...

ese vishe te mai clg  magazine ch lekh likheya c ....

 

03 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਨਿਮਰਬੀਰ


ਵਾਹ ਜੀ ਵਾਹ ਪਰਦੀਪ ਜੀ.


.ਤੁਹਾਡਾ ਇਹ ਕਦਮ ਬਹੁਤ ਹੀ ਸਲਾਹੁਣਯੋਗ ਹੈ...ਮੈਂ ਵੀ ਵਾਅਦਾ ਕਰਦਾ ਹਾਂ..


ਮੇਰੇ ਵਿਆਹ ਦੇ ਕਾਰਡ ਜੇ ਛਪਣਗੇ ਤਾਂ ਪੰਜਾਬੀ 'ਚ ਹੀ ਛਪਣਗੇ.


.ਬਹੁਤ ਬਹੁਤ ਸ਼ੁਕਰੀਆ ਇਹ ਬਹੁਤ ਸੋਹਣਾ ਵਿਸ਼ਾ ਸਾਹਮਣੇ ਲਿਆਉਣ ਲਈ

11 Oct 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

saadi punjabizm family de ik memeber ne eh vaada nibha ditta "sukh sidhu" ji ne apne viah da card pbi vich print karwaya..........aap vadhai de patar ho.

 



13 Feb 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਬਿਲਕੁੱਲ ਜੀ... ਮੈਂ ਵੀ ਇਹੋ ਸੋਚਦਾ ਹਾਂ.... ਮੈ ਆਪਣੇ ਦੋਸਤਾਂ ਜਾਂ ਹੋਰ ਜਾਣ ਪਛਾਣ ਵਾਲਿਆਂ ਦੇ ਵਿਆਹ ਦੇ ਕਾਰਡ ਆਪਣੇ ਹੱਥ ਨਾਲ ਲਿਖ ਕੇ ਦਿੰਦਾ ਹਾਂ... ਪੰਜਾਬੀ 'ਚ.... ਇਸ ਬਾਰੇ ਗੰਭੀਰਤਾ ਨਾਲ ਸੋਚਣ ਦੇ ਨਾਲ-ਨਾਲ ਅਮਲ ਕਰਨ ਦੀ ਜਿਆਦਾ ਲੋੜ ਹੈ ।

13 Feb 2011

Showing page 2 of 2 << First   << Prev    1  2   Next >>     
Reply