Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਫ਼ਰ ਦੇ ਰਾਹਗੀਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਸਫ਼ਰ ਦੇ ਰਾਹਗੀਰ

ik kavita likhi c "SAFAR" ....kuch is tarah aa....

 

ਸਿਰਫ ਓਹਦਾ ਵਿਛੜਨਾ ਹੀ ਜ਼ਿੰਦਗੀ ਚ ਇਕ ਦਰਦ ਨਹੀ ਹੈ....


ਓਹ ਤਾ ਬਸ ਸ਼ੁਰੁਆਤ ਸੀ ਇਸ ਸਫ਼ਰ ਦੀ

ਜਿਸ ਚ ਮੈਂ ਸੀ ਤੇ ਇਹ ਜ਼ਮਾਨਾ ਸੀ.....

ਰਾਹਗੀਰ ਆਉਂਦੇ ਗਏ ਤੇ ਮੇਰਾ ਕਤਲ ਕਰਦੇ ਰਹੇ ਮੰਜਿਲਾ ਤੋ

ਪਹਿਲੇ ਹੀ

ਕੀਮਤ ਪੁਛ ਪੁਛ ਕੇ ਸਰੇ ਰਾਹ ਮੇਰੇ ਅਰਮਾਨਾ ਦੀ ....

ਬਾਜ਼ਾਰ ਚ ਖੜ ਕੇ ਪਹਿਲੇ ਆਪ ਹੀ ਨੀਲਾਮ ਕੀਤਾ "ਨਵੀ" ਦੀ

ਮਾਸੂਮਿਅਤ ਨੂੰ

ਉਪਰੋ ਯਾਦ ਦਵਾਉਂਦੇ ਨੇ ਆਪਣੇ ਕੀਤੇ ਏਹਸਾਨਾ ਦੀ....

ਜਿੰਨੇ ਰਾਹਗੀਰ ਸੀ , ਓਨੀ ਵਾਰ ਸਜ਼ਾ ਸੁਣਾਈ ਗਈ

ਬਹੁਤ ਧਨਵਾਦ ਆ ਓਹਨਾ ਮੇਹਰ੍ਬਾਨਾ ਦੀ...

ਖੰਜਰਾਂ ਦੀ ਗਿਣਤੀ ਤੇ ਬਹੁਤ ਵਾਰ ਹੋਈ

ਕਦੀ ਹੋਈ ਨਾ ਗਿਣਤੀ ਮੇਰੀਆ ਜਾਨਾ ਦੀ

ਵਲੋਂ - ਨਵੀ

 

ik ehsaas nal gal kiti ta ehsaas ne keha ke adhoori lagdi aa poem "SAFAR DE RAAHGIRA" di ta gal hi ni kiti ....fer ohde addition c main kuch es tara likhiya

 

ਤੂੰ ਸਫ਼ਰ ਦੇ ਰਾਹਗੀਰਾ ਦਾ ਕਿਉ ਕਮਲਿਆ ਹਾਲ ਪੁਛ ਲਿਆ

ਕਿਵੇ ਦਸਾਂ ਕੀ ਸਫ਼ਰ ਦਾ ਅਫਸਾਨਾ ਸੀ.....

ਜਿਹਨੂ ਆਪਣਾ ਮੰਨ ਕੇ ਸ਼ੁਰੁਆਤ ਕੀਤੀ ਸੀ....

ਸਭ ਤੋ ਪਹਿਲੇ ਤੇ ਓਹੀ ਬੇਗਾਨਾ ਸੀ.....

ਵਿਚ ਸਫ਼ਰ ਦੇ ਮੇਰਾ ਸਭ ਕੁਛ ਲੁੱਟ ਕੇ

ਫਿਰ ਓਹ ਸਵਾਰੀ ਉਤਰ ਗਈ.....

ਇਸ ਲੁੱਟ ਚ ਮੇਰੀ ਕੁਖੀ ਧੀ ਦੀ ਲਾਸ਼ ਗਈ...

ਗਿਆ ਲਾਡ ਜੋ ਹਾਲੇ ਪੁੱਤ ਨਾਲ ਲਡਾਨਾ ਸੀ .....

ਤੂੰ ਸਫ਼ਰ ਦੇ ਰਾਹਗੀਰਾ ਦਾ ਕਿਉ ਕਮਲਿਆ ਹਾਲ ਪੁਛ ਲਿਆ

ਕਿਵੇ ਦਸਾਂ ਕੀ ਸਫ਼ਰ ਦਾ ਅਫਸਾਨਾ ਸੀ.....

 

ਫੇਰ ਹੋਰਨਾ ਸਵਾਰੀਆ ਦੀ ਵਾਰੀ ਆਈ.....

ਵਾਰੋ ਵਾਰੀ ਮੇਰੀ ਕਿਸਮਤ ਨੇ ਬਦਲਾ ਲੇਣਾ ਸੀ....

ਇਸ ਬਦਲੇ ਦੀ ਅੱਗ ਚ ਸਭ ਰਿਸ਼ਤੇ ਸੜੇ....

ਜਿਸ ਚ ਮਾਂ ਪਿਓ ਭਰਾ ਤੇ ਸਭ ਭੈਣਾ ਸੀ.....

ਰੋ ਰੋ ਕੇ ਸਫ਼ਰ ਇਹ ਕੱਟਣਾ ਪੈਣਾ

ਕਿਉਂਕਿ ਸਜ਼ਾ ਮਿਲਣਾ ਤਾ ਕੰਮ ਰੋਜ਼ਾਨਾ ਸੀ

ਤੂੰ ਸਫ਼ਰ ਦੇ ਰਾਹਗੀਰਾ ਦਾ ਕਿਉ ਕਮਲਿਆ ਹਾਲ ਪੁਛ ਲਿਆ

ਕਿਵੇ ਦਸਾਂ ਕੀ ਸਫ਼ਰ ਦਾ ਅਫਸਾਨਾ ਸੀ.....

 

ਅਗਲੀ ਵਾਰੀ ਆਈ ਫੇਰ ਜ਼ਮਾਨੇ ਦੀ....

ਇਸ ਸਮਾਜ ਚ ਵਿਚਰਦੇ ਬੂਚੜਖਾਨੇ ਦੀ.....

ਨੋਚ ਨੋਚ ਕੇ ਖਾਨ ਚ ਕੋਈ ਕਸਰ ਨਾ ਛੱਡੀ.....

ਇਹਨਾ ਗਿਧ ਰੂਪੀ ਇਨਸਾਨਾ ਹੀ .....

ਇਥੇ ਅਪਣਿਆ ਨੇ ਹੀ ਇਜ਼ਤਾ ਤੇ ਹਥ ਪਾਏ

ਜ਼ਮਾਨਾ ਤਾ ਧੁਰ ਅੰਬਰੋ ਹੀ ਬੇਗਾਨਾ ਸੀ.....

ਤੂੰ ਸਫ਼ਰ ਦੇ ਰਾਹਗੀਰਾ ਦਾ ਕਿਉ ਕਮਲਿਆ ਹਾਲ ਪੁਛ ਲਿਆ

ਕਿਵੇ ਦਸਾਂ ਕੀ ਸਫ਼ਰ ਦਾ ਅਫਸਾਨਾ ਸੀ.....

 

"ਨਵੀ " ਇਹ ਸੋਚ ਕੇ ਹਾਲੇ ਵੀ ਸਫ਼ਰ ਵਿਚ ਹੀ ਹੈ....

ਖੋਰੇ ਇਹੀ ਪਰਮਾਤਮਾ ਦਾ ਭਾਣਾ ਸੀ.....

ਰੂਹ ਮਰ ਚੁਕੀ , ਬੁੱਤ ਬਚਿਆ ਆ

ਕੋਈ ਲੇਖਾ ਦਾ ਹਿਸਾਬ ਪੁਰਾਣਾ ਸੀ

ਤੂੰ ਸਫ਼ਰ ਦੇ ਰਾਹਗੀਰਾ ਦਾ ਕਿਉ ਕਮਲਿਆ ਹਾਲ ਪੁਛ ਲਿਆ

ਕਿਵੇ ਦਸਾਂ ਕੀ ਸਫ਼ਰ ਦਾ ਅਫਸਾਨਾ ਸੀ.....

ਮੈਂ ਕੱਲੀ ਸੀ ਤੇ ਰਾਹੀ ਸਾਰਾ ਜ਼ਮਾਨਾ ਸੀ.....

ਵਲੋ - ਨਵੀ

09 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

"ਖੰਜਰਾਂ ਦੀ ਗਿਣਤੀ ਤੇ ਬਹੁਤ ਵਾਰ ਹੋਈ 
ਕਦੀ ਹੋਈ ਨਾ ਗਿਣਤੀ ਮੇਰੀਆ ਜਾਨਾ ਦੀ"
 
"ਅਗਲੀ ਵਾਰੀ ਆਈ ਫੇਰ ਜ਼ਮਾਨੇ ਦੀ....
ਇਸ ਸਮਾਜ ਚ ਵਿਚਰਦੇ ਬੂਚੜਖਾਨੇ ਦੀ.....
ਨੋਚ ਨੋਚ ਕੇ ਖਾਨ ਚ ਕੋਈ ਕਸਰ ਨਾ ਛੱਡੀ.....
ਇਹਨਾ ਗਿਧ ਰੂਪੀ ਇਨਸਾਨਾ ਹੀ .....
ਇਥੇ ਅਪਣਿਆ ਨੇ ਹੀ ਇਜ਼ਤਾ ਤੇ ਹਥ ਪਾਏ
ਜ਼ਮਾਨਾ ਤਾ ਧੁਰ ਅੰਬਰੋ ਹੀ ਬੇਗਾਨਾ ਸੀ....."
ਸਫ਼ਰ ਦੇ ਰਾਹਗੀਰ ਆਪ ਬੀਤੀ ਦੁਖ ਭਰੀ ਕਹਾਣੀ ਲਗਦੀ ਐ | ਲਿਖਤ ਤਾਂ ਬੜੀ ਜੁਗਤ ਨਾਲ ਲਿਖੀ ਐ, ਪਰ ਮਨ ਨੂੰ ਦੁਖੀ ਕਰ ਗਈ |
ਰੱਬ ਬੈਠਾ ਹੋਣਾ ਕਿਤੇ | ਸੁਣਿਐ, ਉਦ੍ਹੇ ਘਰ ਦੇਰ ਹੈ ਹਨੇਰ ਨਹੀਂ !

"ਖੰਜਰਾਂ ਦੀ ਗਿਣਤੀ ਤੇ ਬਹੁਤ ਵਾਰ ਹੋਈ 

ਕਦੀ ਹੋਈ ਨਾ ਗਿਣਤੀ ਮੇਰੀਆ ਜਾਨਾ ਦੀ"

 

"ਅਗਲੀ ਵਾਰੀ ਆਈ ਫੇਰ ਜ਼ਮਾਨੇ ਦੀ....

ਇਸ ਸਮਾਜ ਚ ਵਿਚਰਦੇ ਬੂਚੜਖਾਨੇ ਦੀ.....

ਨੋਚ ਨੋਚ ਕੇ ਖਾਨ ਚ ਕੋਈ ਕਸਰ ਨਾ ਛੱਡੀ.....

ਇਹਨਾ ਗਿਧ ਰੂਪੀ ਇਨਸਾਨਾ ਹੀ .....

ਇਥੇ ਅਪਣਿਆ ਨੇ ਹੀ ਇਜ਼ਤਾ ਤੇ ਹਥ ਪਾਏ

ਜ਼ਮਾਨਾ ਤਾ ਧੁਰ ਅੰਬਰੋ ਹੀ ਬੇਗਾਨਾ ਸੀ....."


ਸਫ਼ਰ ਦੇ ਰਾਹਗੀਰ writer ਦੀ ਆਪ ਬੀਤੀ ਦੁਖ ਭਰੀ ਕਹਾਣੀ ਲਗਦੀ ਐ | ਲਿਖਤ ਤਾਂ ਬੜੀ ਜੁਗਤ ਨਾਲ ਲਿਖੀ ਐ, ਪਰ ਮਨ ਨੂੰ ਦੁਖੀ ਕਰ ਗਈ |


ਰੱਬ ਬੈਠਾ ਹੋਣਾ ਕਿਤੇ | Navi Ji ਸੁਣਿਐ, ਉਦ੍ਹੇ ਘਰ ਦੇਰ ਹੈ ਹਨੇਰ ਨਹੀਂ !

 

09 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

very well written ,,,jio,,,

09 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut shukriya harpinder g....honsla afzaayi li....

 

koshisha jaari rehan giya......

 

rabb rakha

09 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut bahut dhanwaad jagjit g......

 

mann na dukhi hoye ta hi ta jugat nal likhi c.....

 

bas os rabb di hi mehar chahidi

09 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
mere kol shabad khatam ho gae is nu nian karan lae bus iho khamaga speach less aab kher kare ...
10 Aug 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
Kuj gam aapne na kari firda c
Jo gam tuhade dekh ke bhul gaey
Do athru palkan te aake hassde c
Jo nazam ea padke dull gaey
Pier
20 Nov 2014

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 

 

ਦੁਖਾਂ ਦੀ ਗੇਹਰਾਈ ਨੂੰ ਵੀ ਇੰਨੀ ਖੂਬਸੂਰਤੀ ਨਾਲ ਬਿਆਨ ਕਰਨਾ ਕੋਈ ਤੁਹਾਡੇ ਤੋਂ ਸਿਖੇ ਨਵੀ ਜੀ
ਬਹੁਤ ਸ਼ੁਕਰੀਆ :-)

ਦੁਖਾਂ ਦੀ ਗੇਹਰਾਈ ਨੂੰ ਵੀ ਇੰਨੀ ਖੂਬਸੂਰਤੀ ਨਾਲ ਬਿਆਨ ਕਰਨਾ ਕੋਈ ਤੁਹਾਡੇ ਤੋਂ ਸਿਖੇ ਨਵੀ ਜੀ

 

ਬਹੁਤ ਸ਼ੁਕਰੀਆ :-)

 

20 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Rachna bahut khoob likhi ae tuc Navi g...but it's heart rending too ...God bless !
20 Nov 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Jaspal g, aman g, sandeep g Bht deep heartedly thankful aa tuhadi sab di ena maan den lyi te apne vichaar saanjhe karn lyi....

Nal hi maafi v chaundi aa ki jaane anjaane es rachna ne kyiya da Mann dukhi kita aa.....

Thanks again
20 Nov 2014

Showing page 1 of 2 << Prev     1  2  Next >>   Last >> 
Reply