ਬਹੁਤ ਹੀ ਸੋਹਣਾਂ ਗੀਤ ਹੈ....ਮੈਂ ਹਰ-ਰੋਜ਼ ਘੱਟੋ-ਘੱਟ ਵੀਹ ਵਾਰ ਸੁਣਦਾ ਹਾਂ ਇਹ ਗੀਤ.....
ਕਲਮ ਤੇਰੀ ਤੋਂ ਏ ਬੀ ਸੀ ਨੇ ਖੋਹ ਲਿਆ ਊੜਾ ਆੜਾ
ਸੁਣ ਪੁੱਤਰਾ ਮੇਰੇ ਦਿਲ ਚੋਂ ਨਿੱਕਲਿਆ ਹੌਂਕੇ ਵਰਗਾ ਹਾੜਾ
ਕਲਮ ਤੇਰੀ ਤੋਂ ਏ ਬੀ ਸੀ ਨੇ ਖੋਹ ਲਿਆ ਊੜਾ ਆੜਾ
ਸੁਣ ਪੁੱਤਰਾ ਮੇਰੇ ਦਿਲ ਚੋਂ ਨਿੱਕਲਿਆ ਹੌਂਕੇ ਵਰਗਾ ਹਾੜਾ
ਕਾਹਦਾ ਪੁੱਤ ਦਾ ਰਾਜ ਭਾਗ, ਹਾਏ ਕਾਹਦਾ ਪੁੱਤ ਦਾ ਰਾਜ ਭਾਗ
ਮਾਂ ਖੜੀ ਦਫਤਰੋਂ ਬਾਹਰ, ਮੈਂ ਤੇਰੀ ਮਾਂ ਦੀ ਬੋਲੀ ਆਂ..
ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..
ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..
ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..ਵੇ ਮੈਂ ਤੇਰੀ ਮਾਂ ਦੀ ਬੋਲੀ ਆਂ..
ਇਹਨਾਂ ਸਤਰਾਂ ਵਿੱਚ ਤਾ ਬਾਬੂ ਸਿੰਘ ਮਾਨ ਜੀ ਨੇਂ ਹਰ ਪੰਜਾਬੀ ਦੇ ਦਿਲ ਦਿ ਗੱਲ ਕਹਿ ਦਿੱਤੀ.....ਕਿ ਕੱਲੀ ਪੰਜਾਬੀ ਲਾਗੂ ਕਰਨ ਨਾਲ ਕੁੱਛ ਨੀ ਹੋਣਾਂ ਓਹਦੇ ਤੇ ਅਮਲ ਵੀ ਕਰੋ....ਸਦਾ ਜਿਉਂਦੀ ਰਹੇ ਏਦਾਂ ਦੀ ਸੋਚ ਤੇ ਕਲਮ..
ਬਾਕੀ ਅਰੂ ਨੇਂ ਵੀ ਬਿਲਕੁੱਲ ਸਹੀ ਕਿਹਾ ਇਹ ਗੀਤ ਮਾਨ ਸਾਹਿਬ ਦੇ ਗੀਤ " ਪੰਜਾਬੀਏ ਜੁਬਾਨੇ ਨੀਂ ਰਕਾਨੇਂ ਮੇਰੇ ਦੇਸ ਦੀਏ " ਦੀ ਯਾਦ ਦਵਾਉਂਦਾ ਹੈ....ਬਹੁਤ-ਬਹੁਤ ਮੇਹਰਬਾਨੀ ਸਾਝਾ ਕਰਨ ਲਈ