|
|
|
|
|
|
Home > Communities > Punjabi Boli > Forum > messages |
|
|
|
|
|
|
|
great writing n great presentation..!!
every single line is mind blowing..just superb...plz keep writing n keep sharing
god bless you..
|
|
14 Dec 2010
|
|
|
|
ਅਸ਼ਵੀਨ ਤੇ ਅਵਰੂਜ਼ ਜੀ ਸ਼ੁਕਰੀਆ ਕੀਮਤੀ ਸਮਾਂ ਦੇਣ ਲਈ
|
|
14 Dec 2010
|
|
|
|
hatts off to you..!!
jionde raho bai ji tusi jinna ne sade varge pardesiyan de dard nu aini nerheyo mehsoos kita hai..kalli kalli satar 16 aane sach hai....jinni vee tareef kra ghat hai ...rabb diyan meharan aese tra tuhade te baniya rehan...jionde vassde raho
|
|
14 Dec 2010
|
|
|
|
ਬਹੁਤ ਹੀ ਸੋਹਣੀ ਰਚਨਾ ਹੈ ਵੀਰ ਜੀ..... ਪਰਦੇਸ ਇੱਕ ਸੋਹਣੀ ਜੇਲ ਵਰਗਾ ਹੈ..... ਜੋ ਭਰਮ 'ਚ ਆ ਗਿਆ ਬਸ ਨਾਂ ਮਾਂ ਯਾਦ ਰਹੇ ਤੇ ਨਾਂ ਬੋਹੜ ਬਾਪ-ਦਾਦੇ ਦੀ ਛਾਂ....... ਪਰ ਜੇਲ ਤਾਂ ਜੇਲ ਹੀ ਹੈ....... ਫਿਰ ਮਾਂ ਤੇ ਛਾਂ ਤੇ ਯਾਦ ਆ ਹੀ ਜਾਂਦੀ ਐ.........
|
|
14 Dec 2010
|
|
|
realy realy great |
ਸਚਮੁੱਚ ਬਾਈ ਜੀ ਬਹੁਤ ਕਮਾਲ ਲਿਖਿਆ..
ਆਪਣੇ ਵਤਨ ਤੋਂ ਦੂਰ ਬੈਠੇ ਪੰਜਾਬੀਆਂ ਨੂੰ ਆਪਣੇ ਵਤਨ ਦੀ ਘਰ ਦੀ ਯਾਦ ਕਿਵੇ ਸਤਾਉਂਦੀ ਹੈ.ਤੁਸੀ ਬਾਖੂਬੀ ਦੱਸਿਆ ਹੈ...ਸਾਝਿਆਂ ਕਰਨ ਲਈ ਬਹੁਤ ਬਹੁਤ ਮੇਹਰਬਾਨੀ..ਜਿਉਂਦੇ ਵੱਸਦੇ ਰਹੋ
|
|
15 Dec 2010
|
|
|
|
|
|
Ajj shayad mai ehi parn layee online hoee c punjabizm te....!
Duaawa tuhadi kala layee....
|
|
18 Dec 2010
|
|
|
|
superb writing..
bahut hi vadiya likhya hai tusi..bahut hi sohne alfaaz varte han..thankx for sharing here.
|
|
18 Dec 2010
|
|
|
|
Mohabat te maahi ji ..dhanvaad
|
|
18 Dec 2010
|
|
|
|
ਮੰਜੇ ਤੇ ਖੇਸ ਪਿਆ........ ਰੋਂਦੀ ਮਾਂ ਨਾਂ ਝੱਲ ਹੋਵੇ ਜੀਹਦਾ ਪੁੱਤ ਪਰਦੇਸ ਗਿਆ....
|
|
29 Dec 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|