Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਮੇਲਾ ਗਦਰੀ ਬਾਬਿਆਂ ਦਾ" 30 ਅਕਤੂਬਰ ਤੋਂ 1 ਨਵੰਬਰ ਤੱਕ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
"ਮੇਲਾ ਗਦਰੀ ਬਾਬਿਆਂ ਦਾ" 30 ਅਕਤੂਬਰ ਤੋਂ 1 ਨਵੰਬਰ ਤੱਕ

 

"ਗਦਰੀ ਬਾਬੇ" ਜਿਹਨਾ ਨੇ ਧਾਰਮਿਕ ਕੱਟੜਤਾ ਤੋਂ ਉੱਪਰ ਉੱਠਕੇ ਸਾਂਝੇ ਤੌਰ ਤੇ ਦੇਸ ਦੀ ਅਜਾਦੀ 'ਚ ਅਹਿਮ ਰੋਲ ਅਦਾ ਕੀਤਾ ਉਹਨਾਂ ਦੀ ਯਾਦ ਤੇ ਸੋਚ ਨੂੰ ਬਰਕਰਾਰ ਰੱਖਣ ਲਈ ਇਹ ਮੇਲਾ ਹਰ ਸਾਲ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ "ਦੇਸ ਭਗਤ ਯਾਦਗਾਰ ਹਾਲ ਜਲੰਧਰ" 'ਚ ਮਨਾਇਆ ਜਾਂਦਾ ਹੈ | ਜਿਸ ਵਿੱਚ ਇੰਨਕਲਾਬੀ ਡਰਾਮੇ, ਗੀਤਾਂ ਦੀ ਸਟੇਜ ਦਿਨ ਰਾਤ ਚੱਲਦੀ ਹੈ | ਲੋਕ ਘੋਲਾਂ ਦੇ ਆਗੂ ਆਪਣੇ ਵਿਚਾਰ ਸਾਂਝੇ ਕਰਦੇ ਨੇ, ਦੇਸ ਵਿਦੇਸ ਤੋਂ ਹਜਾਰਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੁੰਦੇ ਨੇ |ਅਗਾਂਹ ਵਧੂ ਲਿਟਰੇਚਰ ਦੇ ਸਟਾਲ ਕਾਫੀ ਮਾਤਰਾ 'ਚ ਹੁੰਦੇ ਨੇ | ਜੋ ਵੀ ਸੱਜਣ ਜਾ ਸਕਦੇ ਹੋਣ ਜਰੂਰ ਸ਼ਿਰਕਤ ਕਰਨੀ ਚਾਹੀਦੀ ਹੈ |

 

ਧੰਨਵਾਦ ਸਹਿਤ,
ਬਲਿਹਾਰ ਸੰਧੂ

30 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx .....balihar veer .............sarian nu sadda den lai ...

 

 

ਯਾਦਗਾਰ ਤੇ ਲਗਦੇ ਮੇਲੇ, ਮੌਤ ਨਾਲ ਜੋ ਹੱਸੇ ਖੇਲੇ,

ਅਸਲੀ ਜਿੰਦਗੀ ਸ਼ੁਰੂ ਹੁੰਦੀ ਏ ਮੌਤੋਂ ਬਾਅਦ ਸ਼ਹੀਦਾਂ ਦੀ,

ਹਰ ਦਿਲ ਵਿਚ ਸਦਾ ਸਮਾਈ ਰਹਿੰਦੀ ਏ ਯਾਦ ਸ਼ਹੀਦਾਂ ਦੀ |

30 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Just a reminder for 2011

 

Mela Gadri Baabiyan da es saal v nazdeek aa riha ae...te hameshan waan Inqulabi soch wale lok esnoo josh-o-kharosh naal mana rahe ne....jehrhe othey pahunch sakan jaroor jaana chaheeda ae...

26 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

I will be There on 1 Nov.

26 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

27 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

Thanks for information... i'll try to my best to go there ...

27 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

I can't even I would love to attend it...

 

as I've been attending it every year when I was in India and missing a lot these day..

 

If my attempt here can send even 1-2 person there that will be good enough for me....

 

Shukriya Gurpreet & Beant 22 G.....

28 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
'ਯੇ ਕਿਸ ਕਾ ਲਹੂ ਯੇ ਕੌਨ ਮਰਾ'

ਸ਼ਹੀਦਾਂ ਦੀ ਯਾਦਗਾਰ ਨੂੰ ਸਮਰਪਿਤ 20ਵਾਂ ਮੇਲਾ ਗੱਦਰੀ ਬਾਬਿਆਂ ਦਾ ਅੱਜ ਇਨਕਲਾਬੀ ਸਿਖਰਾਂ ਨੂੰ ਛੋਹ ਗਿਆ।

 

http://www.jagbani.com/news/jagbani_23116/

01 Nov 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

ਕਲ ਰਾਤ ਗੁਰਸ਼ਰਨ ਭਾਜੀ ਜੀ ਦਾ ਨਾਟਕ ਦੇਖਿਆ 'ਬਾਬਾ ਬੋਲ ਪਿਆ ' .... ਬਹੁਤ ਹੀ ਵਧਿਆ ਲਗਾ ਅਤੇ ਸਾਰਾ ਮੇਲਾ ਏਸ ਵਾਰ ਭਾਜੀ ਨਾਮ ਹੋ ਗਿਆ ...... ਏਨੇ ਸ੍ਮ੍ਜ੍ਦਾਰ ਲੋਕਾ ਦਾ ਇਕਠ ਦੇਖ ਕੇ ਮਨ ਗਦ ਗਦ ਕਰ ਉਠਿਆ .....ਲਗਦਾ ਜਲਦੀ ਇਹ ਰੰਗ ਬਦਲੇਗਾ .....ਯਾਦਗਾਰ ਰਾਤ ਹੋ ਨਿਬੜੀ ਮੇਰੀ ਤਾਂ ..... ਦੋ ਕਿਤਾਬਾ ਮੇਰਾ ਦਾਗ੍ਸਤਾਨ-੧ ਤੇ ਅੰਤਰ ਝਾਤ ... ਦਿਲ ਕਰ ਰਿਹਾ ਸੀ ਕੇ ਹੋਰ ਵੀ ਕਾਫੀ ਲੈ ਆਵਾ ....ਚਲੋ ਫਰ ਕਿਸੇ ਦਿਨ .. 

01 Nov 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

WoW....Good On You BEant...

 

Main har saal jaanda hunda c....its one of the best in PUNJAB...Samajh noo changi sedh den waaliyan kitaaban de staal aapni ehmiyat rakhde ne te bahut waddi ginti 'ch hunde ne othey es saal taan bahut jyada stall san....

te sahi kiha changi soch wale lokan da ikath dekh k kush aas jihi bajh jaandi aa k eh jaroor kush na kush karangey des de haalat noo sudharan layi...

 

 

02 Nov 2011

Showing page 1 of 2 << Prev     1  2  Next >>   Last >> 
Reply