Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਮੇਲਾ ਗਦਰੀ ਬਾਬਿਆਂ ਦਾ" 30 ਅਕਤੂਬਰ ਤੋਂ 1 ਨਵੰਬਰ ਤੱਕ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 2 of 2 << First   << Prev    1  2   Next >>     
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

ਹਾ ਬਾਈ ਬਲਿਹਾਰ ਠੀਕ ਕਿਹਾ ਤੁਸੀਂ .... ਇਹ ਕੀਤਾਬਾ ਹੀ ਹਨ ਜੋ ਸਬ ਤੋਂ ਸਹੀ ਤਰੀਕਾ ਹੈ ਆਪਣੀ ਸੋਚ ਬਣਾਂਣ ਲਈ... .. ਬਾਕੀ ਓਥੇ ਹਰ ਵਾਰ ਦੀ ਤਰਾ ਏਸ ਵਾਰ ਵੀ ਕਾਫੀ ਸਟਾਲ ਸਨ ..... ਕੋਈ ਕਿਤਾਬ ਏਹੋ ਜਈ ਨੀ ਸੀ ਕੇ ਜੋ ਸੋਚੀ ਹੋਵੇ ਤੇ ਨਾ ਮਿਲੀ ਹੋਵੇ .... ਨਾਲ ਹੀ ਨਿਕੀ ਪਰ ਵਧੀਆਂ ਮੁਲਕਾਤ ਹੋਈ ਬਲਦੇਵ ਸਿੰਘ ਲਾਲ ਬਤੀ ਨਾਲ ... ਤੇ ਫਰ ਕੁਜ ਸਮਾ ਪਾਵੇਲ ਕੁਸਾ ( ਪ੍ਰਧਾਨ ਅਲ ਇੰਡੀਆ ਰੰਧਵਾ ਸ੍ਟੂਡੇੰਟ ਯੂਨਿਅਨ) ਤੇ ਮਨਪ੍ਰੀਤ ਨਾਲ ਬਿਤਾਯਿਆ .. ਓਹਨਾ ਦਸਿਆ ਕੇ ਅਸੀਂ ਇਕ ਹੋਰ ਸਸੰਥਾ ਬਣਾਈ ਹੈ ਨੌਜਵਾਨ ਭਾਰਤ ਸਭਾ .. ਜੋ ਕੇ ਆਪਣੇ ਵਰਗੇ ਨੂ ਨਾਲ ਲਈ ਕੇ ਚਲੇਗੀ ਜੋ ਹੁਣ ਪੜ ਚੁਕੇ ਨੇ... ਨਾਲ ਹੀ ਓਹਨਾ ਇਕ ਮੇਗ੍ਜਿਨੇ ਸ਼ੁਰੂ ਕੀਤਾ 'ਨੌਜਵਾਨ' ....ਜੋ ਕੋਈ ਵ ਸੰਘਰਸ਼ ਹੁੰਦਾ ਓਸਨੂ ਕਵਰ ਕਰੇਗਾ....... naujwan.blogspot.com this the link of naujawn union ...

02 Nov 2011

Showing page 2 of 2 << First   << Prev    1  2   Next >>     
Reply