Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
....ਮੇਰੀ ਮਾਂ ਬੋਲੀ ਪੰਜਾਬੀ.... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 2 of 3 << First   << Prev    1  2  3  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
sat shri akal ji sabh nu


ਜੱਸ ਬਾਈ ਜੀ
ਬਲਿਹਾਰ ਬਾਈ ਜੀ
ਸੁਰਜੀਤ ਬਾਈ ਜੀ
ਸਿਮਰੀਤ ਜੀ
ਗੁਰਮਿੰਦਰ ਬਾਈ ਜੀ
ਹਰਜਿੰਦਰ ਦੀਦੀ ਜੀ
ਮਾਵੀ ਸਰ ਜੀ
ਜੁਝਾਰ ਸਰ ਜੀ
ਸੀਰਤ ਜੀ

ਬਹੁਤ-ਬਹੁਤ ਮੇਹਰਬਾਨੀ ਆਪ ਸਭ ਸਤਿਕਾਰਯੋਗ ਦੋਸਤਾਂ ਦੀ

21 Jul 2011

S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__ ਕਿਊਂ ਕਿ ਪਿਆਰ ਵੰਡੀਦਾ..ਕਦੇ ਮੰਗੀਦਾ ਨੀ ,,__,!!
S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
Posts: 32
Gender: Female
Joined: 12/Feb/2011
Location: moga
View All Topics by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
View All Posts by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
 

ਤੁਸੀਂ ਬੁਹਤ ਸੋਹਨਾ ਲਿਖੇਆ ਏ ..ਓਹਨਾ ਲਈ ਜੇਹਰੇ ਪੰਜਾਬੀ ਭੁਲਦੇ ਜਾਂਦੇ ਆ ...ਹੋ ਸਕਦਾ ਏ ਪੜ੍ਹ ਕੇ ਓਹਨਾ ਨੂ ਏ ਪਤਾ ਲਗੇ ਕੀ ਓਹ੍ਹ  ਪੰਜਾਬੀ ਨੂ ਭੁੱਲ ਕੇ ਆਪਣੀ ਹੋਂਦ ਗਵਾ ਰਹੇ ਆ .thanks for shareing

22 Jul 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good Nimar,


Bahut he khoobsurat khial bahut he sohne lafzan vich piroye ne...


amazing !!!

23 Jul 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut vdhiya nimar....tuhadi ih rachna maa boli prti pyaar darsandi hai.......chnga lgea pard k....likhde rho ise tra!

23 Jul 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
hii

bht bht meharbani aap sabh di

24 Jul 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

worth appreciation bai ji....

 

bahut sohna likheya...!!! keep up the good work...!!

25 Jul 2011

sristleen kaur
sristleen
Posts: 7
Gender: Female
Joined: 21/Jul/2011
Location: ludhiana
View All Topics by sristleen
View All Posts by sristleen
 

wah ji wah!!!!!!!bde pyar naal te bda sohna likhya hai.......

ttoooo gud.....

26 Jul 2011

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

ਬਹੁਤ ਹੀ ਸੋਹਣਾਂ ਲਿਖਿਆ ਨਿਮਰ ਮਾਂ ਬੋਲੀ ਦੀ ਸਿਫ਼ਤ ਵਿੱਚ...ਬਹੁਤ ਵਧੀਆ ਲੱਗਿਆ ਪੜਕੇ...

ਤੁਹਾਡੀ ਰਚਨਾਂ ਪੜਦਿਆਂ ਮੈਨੂੰ ਮਾਨ ਸਾਹਿਬ ਦਾ ਮਾਂ ਬੋਲੀ ਬਾਰੇ ਗਾਇਆ ਬਹੁਤ ਹੀ ਖੂਬਸੂਰਤ ਗੀਤ ਚੇਤੇ ਆ ਗਿਆ..


ਪੰਜਾਬੀਏ ਜੁਬਾਨੇਂ ਨੀ ਰਕਾਨੇਂ ਮੇਰੇ ਦੇਸ ਦੀਏ
ਫ਼ਿੱਕੀ ਪੈ ਗੀ ਚੇਹਰੇ ਦੀ ਨੁਹਾਰ
ਮੀਢੀਆਂ ਖਿਲਾਰੀ ਫ਼ਿਰੇਂ ਬੁੱਲੇ ਦੀਏ ਕਾਫ਼ੀਏ ਨੀ
ਕੀਹਨੇਂ ਤੇਰਾ ਲਾਹ ਲਿਆ ਸ਼ਿੰਗਾਰ ਨੀ
ਪੰਜਾਬੀਏ ਜੁਬਾਨੇਂ ਨੀ ਰਕਾਨੇਂ ਮੇਰੇ ਦੇਸ ਦੀਏ

26 Jul 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar


!!!!....ਅਮਰਿੰਦਰ ਬਾਈ ਜੀ....!!!!


!!!!....ਸਿ੍ਸਟਲੀਨ ਜੀ....!!!!


!!!!....ਸਿੰਮੀ ਬਾਈ ਜੀ....!!!!


!!!!....ਬਹੁਤ-ਬਹੁਤ ਮੇਹਰਬਾਨੀ ਆਪ ਸਤਿਕਾਰਯੋਗ ਦੋਸਤਾਂ ਦੀ....!!!!

28 Jul 2011

sukhan  gill
sukhan
Posts: 26
Gender: Male
Joined: 28/Jun/2011
Location: moga
View All Topics by sukhan
View All Posts by sukhan
 

bhut aachayyyyyyyyyyyyyyyyyyyy veer

29 Jul 2011

Showing page 2 of 3 << First   << Prev    1  2  3  Next >>   Last >> 
Reply