Home > Communities > Punjabi Boli > Forum > messages
ਹਸਦੇ ਵਸਦੇ ਮੇਰੇ ਪੰਜਾਬ ਦੀ
Harjit: ਹਸਦੇ ਵਸਦੇ ਮੇਰੇ ਪੰਜਾਬ ਦੀ, ਸ਼ਾਲਾ ਉਮਰ ਦਰਾਜ਼ ਹੋਵੇ, ਹਾਸਿਆਂ ਅਤੇ ਖੇੜੇਆਂ ਦਾ, ਨਵਾਂ ਫਿਰ ਆਗਾਜ਼ ਹੋਵੇ, ਹੋਣ ਗੀਤ ਤੇ ਸੁਰ ਪਿਆਰ ਵਾਲੇ, ਸਾਂਝਾਂ ਦਾ ਵਜਦਾ ਸਾਜ਼ ਹੋਵੇ, ਦੇਣ ਸਾਥ ਸਭ ਰਲ ਮਿਲ, ਅਰਦਾਸ, ਪੂਜਾ ਯਾ ਨਮਾਜ਼ ਹੋਵੇ, ਗੁਰਬਾਣੀ, ਮੰਤਰਾ ਤੇ ਕਲ਼ਮਾ ਦੀ, ਇਕੋ ਜਿਹੀ ਸੁਣਦੀ ਆਵਾਜ਼ ਹੋਵੇ, ਮਨਾਉਣ ਤਿਉਹਾਰ ਚਾਹੇ ਆਪੋ ਆਪਣੇ, ਦੁਖਾਂ ਦਾ ਹਰ ਕੋਈ ਹਮਰਾਜ਼ ਹੋਵੇ, ਲਗੇ ਨਜ਼ਰ ਖੋਫ਼ ਦੇ ਦੋਰ ਨੂੰ, ਸਿਰ ਖੁਸ਼ੀਆਂ ਦਾ ਤਾਜ਼ ਹੋਵੇ, ਫਿਰ ਕਿੱਸੇ ਹੋਣ ਆਸ਼ਿਕਾਂ ਦੇ, ਦਿਲਾਂ ਤੇ ਇਸ਼ਕ ਦਾ ਰਾਜ ਹੋਵੇ, ਮੁਕ ਜਾਣ ਫ਼ਾਸਲੇ ਪੰਜ਼ ਆਬਾਂ ਵਾਲੇ, ਮਿਲਣ ਆਬ ਫਿਰ ਤੋਂ 'ਪੰਜਆਬ ' ਹੋਵੇ, ਵਾਂਗਰਾ ਕਿਸੇ ਖਿੜੇ ਗੁਲਾਬ ਤਾਈਂ, ਮੇਰੇ ਪੰਜਾਬ ਦਾ ਹੁਸਨ ਲਾਜਵਾਬ ਹੋਵੇ, ਕਰੀ ਪੂਰੀ ਮੇਰੀ ਖਵਾਹਿਸ਼ ਰੱਬਾ, ਸੁਣੀ ਤੈਨੂੰ ਜੇ ਦਿਲ ਦੀ ਆਵਾਜ਼ ਹੋਵੇ, ਹਸਦੇ ਵਸਦੇ ਮੇਰੇ ਪੰਜਾਬ ਦੀ, ਸ਼ਾਲਾ ਉਮਰ ਦਰਾਜ਼ ਹੋਵੇ ......

Yoy may enter 30000 more characters.
09 Aug 2011
waah Nimar veer...kmaal likheya..
maa punjabi bare bahut hi sohna likheya...sachhi ajj diya klma jyadatar pyar-muhabbat te jattan di jhoothi shaan nu hi dikhaundiya aa..pr tusi maa punjabi bare likh k ik jaagrook punjabi te maa punjabi naal doonghi saanjh da saboot ditta hai...
eve hi likhde raho...god bless !!
09 Aug 2011
ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜਾਂ ਲਈ ਸਾਨੂੰ ਸੁਚੇਤ ਕਰਦੀ ਕਾਬਿਲ-ਏ-ਤਾਰੀਫ਼ ਰਚਨਾ ਲਿਖਦੇ ਰਹੋ ਤੇ ਸਾਂਝੀਆਂ ਕਰਦੇ ਰਹੋ ,,,,,, ਜੀਓ ,,,,,,,,,,,
ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜਾਂ ਲਈ ਸਾਨੂੰ ਸੁਚੇਤ ਕਰਦੀ ਕਾਬਿਲ-ਏ-ਤਾਰੀਫ਼ ਰਚਨਾ ਲਿਖਦੇ ਰਹੋ ਤੇ ਸਾਂਝੀਆਂ ਕਰਦੇ ਰਹੋ ,,,,,, ਜੀਓ ,,,,,,,,,,,
Yoy may enter 30000 more characters.
21 Aug 2011
shukriya gurminder bai ji
30 Sep 2011
beautiful lines....
bahut hi pyara likheya maa boli punjabi di sift vich...injh hi likhde raho..
thankx for sharing...od bless you......:)
beautiful lines....
bahut hi pyara likheya maa boli punjabi di sift vich...injh hi likhde raho..
thankx for sharing...od bless you......:)
Yoy may enter 30000 more characters.
29 Dec 2011
thankxx Navneet Grewal ji......:)
03 Jan 2012