Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
minni story :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
SUKHWINDER SRAN
SUKHWINDER
Posts: 2
Gender: Male
Joined: 17/Nov/2012
Location: mansa
View All Topics by SUKHWINDER
View All Posts by SUKHWINDER
 
minni story

ਇਕ ਦਹਾਕੇ ਦੇ ਇੰਤਜ਼ਾਰ ਤੋਂ ਬਾਦ ਵੀ ਜਦੋਂ ਦੀਨਾਨਾਥ ਜੀ ਦੇ ਘਰ ਔਲਾਦ ਨਾ ਹੋਈ ਤਾਂ ਉਸਨੇ ਇਕ ਬੇਟੀ ਗੋਦ ਲੈ ਲਈ......ਮੈਂ ਮਜ਼ਾਕ ਨਾਲ ਕਿਹਾ ਜਦੋਂ ਬੇਟੀ ਆਪਣੇ ਵਿਆਹ ਤੋਂ ਬਾਦ ਆਪਣੇ ਸੁਸਰਾਲ ਚਲੀ ਜਾਏਗੀ, ਤਦ ਬੁਢਾਪਾ ਕਿਵੇ ਕੱਟੋਗੇ?


ਅੱਜ ਸਾਲਾਂ ਬਾਅਦ ਦੀਨਾਨਾਥ ਜੀ ਦਿਖੇ, ਮੈਂ ਉਹਨਾ ਤੋਂ ਕੰਨੀ ਕੱਟ ਗਿਆ,ਉਹਨਾ ਨਾਲ ਮੇਰੀ ਨਜ਼ਰ ਮਿਲਾਣ ਦੀ ਹਿਮਤ ਨਾ ਹੋਈ ਕਿਓੰਕੀ ਮੇਰਾ ਬੇਟਾ ਡਾਕਟਰ ਬਣ ਗਿਆ ਸੀ ਅਤੇ ਆਪਣੀ ਡਾਕਟਰ ਪਤਨੀ ਦੇ ਨਾਲ ਬਾਹਰਲੇ ਦੇਸ਼ ਆਪਣੀ ਦੁਨੀਆ ਦੇ ਵਿਚ ਮਸਤ ਸੀ......ਮੈਨੂ ਡਰ ਸੀ ਕੀ ਦੀਨਾਨਾਥ ਜੀ ਇਹ ਨਾ ਪੁਛ ਬੇਠਣ ਕੇ ਬੁਢਾਪਾ ਕਿਵੇ ਕੱਟ ਰਿਹਾ ਹੈ.........???

16 Nov 2012

Narendra Singh
Narendra
Posts: 14
Gender: Male
Joined: 13/Nov/2012
Location: ahmedabad
View All Topics by Narendra
View All Posts by Narendra
 

nice   

17 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੁਖਵਿੰਦਰ ਵੀਰ......ਤੁਹਾਡਾ ਬਹੁਤ ਬਹੁਤ ਧਨਵਾਦ ਮੇਰੇ ਟੋਪਿਕ ਮਿੰਨੀ ਕਹਾਣੀਆਂ(mini storey )  ਤੇ ਪੋਸਟ ਕੀਤੀ storey ਨੂ ਕਾਪੀ ਕਰਕੇ ਦੋਬਾਰਾ ਪੋਸਟ ਕਰਨ ਲਈ....

 

ਅਤੇ ਪੜਨ ਵਾਲੀਆਂ ਦਾ ਵੀ ਸ਼ੁਕਰੀਆ.......

 

ਹੋਰ ਕਹਾਣੀਆਂ(For More Storey)ਪੜਨ ਲਈ plz vist.....below link....

 

http://punjabizm.com/forums-mini-storey-79213-9-1.html

17 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

GOOD!!!!!!!!!

17 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪੋਸਟ ਤਾਂ ਸੁਨੀਲ ਨੇਂ ਵੀ ਕੀਤਾ ਸੀ .....ਪਰ ਬਾਦ ਡਿਲੀਟ ਕਰ ਦਿੱਤਾ ... J ਜੀ ਦੇ COMENT ਤੋ ਬਾਦ .........

17 Nov 2012

Reply