Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
....ਪਰਨਾਮ ਸ਼ਹੀਦਾ ਨੂੰ..... :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 2 of 3 << First   << Prev    1  2  3  Next >>   Last >> 
Karanbir Grewal
Karanbir
Posts: 25
Gender: Male
Joined: 06/Nov/2011
Location: Perth
View All Topics by Karanbir
View All Posts by Karanbir
 

ਬਹੁਤ ਹੀ ਵਧੀਆ ਢੰਗ ਨਾਂ ਸ਼ਰਧਾਂਜਲੀ ਦਿੱਤੀ ਹੈ ਸ਼ਹੀਦਾ ਨੂੰ ਨਿਮਰ ਬਾਈ ਜੀ |


ਸਲਾਮ ਹੈ ਦੇਸ਼ ਦੇ ਮਹਾਨ ਸੂਰਬੀਰ ਸ਼ਹੀਦਾ ਨੂੰ |

26 Mar 2012

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

awesome ........... adhunikta de daur ch reh rahe vilakhan naujvaan d soch nu slaam.........parnaam shaheedan nu

 

26 Mar 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਪੰਜਾਬ ਦੀ ਗ੍ਰ੍ਖੇਜ਼ ਮਿੱਟੀ ਤੇ ਅਮ੍ਰਿਤ ਜਲ ਦੀ ਗੁੜਤੀ ਪ੍ਰਾਪਤ, ਮਾਤਾ -ਪਿਤਾ ਤੇ ਪਰਿਵਾਰ ਤੋਂ ਦੇਸ਼ ਪਿਆਰ ਤੇ ਦਰਦ ਦੀ ਵਿੱਦਿਆ ਪ੍ਰਾਪਤ , ਅੰਗ੍ਰੇਜੀ ਰਾਜ ਦੀ ਚੜਦੀ ਕਲਾ ਨੂੰ ਰਾਖ 'ਚ ਬਦਲਣ ਦੀ ਹਿਮਤ, ਜ਼ਜਬਾ, ਦ੍ਰਿੜਤਾ ਤੇ ਇਨਕ਼ਲਾਬ ਦੀ ਉੱਪਜ ਦਾ ਸਭ ਤੋਂ ਕੀਮਤੀ ਖ਼ੁਸ਼ਬੂਦਾਰ ਤੇ ਸਦਾ ਮਹਿਕਦਾ ਰਹਿਣ ਵਾਲਾ ਫੁੱਲ .........ਸ਼ਹੀਦਾਂ ਦਾ ਸਰਤਾਜ ਸਰਦਾਰ ਭਗਤ ਸਿੰਘ ..........ਇਨਕ਼ਲਾਬ ਜਿੰਦਾਬਾਦ

28 Mar 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

great writin........! happy08

29 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧਿਆ ਕੋਸ਼ਿਸ ਹੈ ਵੀਰ ਜੀ ......ਸ਼ਹੀਦਾ ਨੂ ਸ਼ਰਧਾਂਜਾਲੀ ਦੇਣ ਦੀ .......

29 Mar 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


ਬਾਈ ਕਰਨਬੀਰ ਗਰੇਵਾਲ ਜੀ
ਹਰਦੀਪ ਜੀ
ਬਾਈ ਜੱਸ ਬਰਾੜ ਜੀ
ਰਾਜ਼ਵਿੰਦਰ ਜੀ
ਜੇ ਬਾਈ ਜੀ
ਬਹੁਤ-ਬਹੁਤ ਸ਼ੁਕਰਾਨਾ ਆਪ ਸਬ ਸੂਝਵਾਨ ਦੋਸਤਾਂ ਦਾ |

30 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਬੇਹਤਰੀਨ ਲਿਖਿਆ ਹੈ,,,ਜੀਓ,,

30 Mar 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

22 tere Vicharan di main kadar karda par manu ta ih Kavita wargi lagdi ni . . . . . . . . j lines nu "Enter" mar k alag na karia jave ta eh lekh hi ban jau...... . . . . . Kavita da ikk Kalatmak roop hunda . . . . Ihnun Nikharna te Shingarna painda.......Aje buht mehnat di lod aa..

30 Mar 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਕਈ ਵਾਰ ਅਸਾਨੀ ਨਾਲ਼ ਲਿਖੀ ਕਵਿਤਾ ਪੜ੍ਹਨੀ ਮੁਹਾਲ ਹੋ ਜਾਂਦੀ ਹੈ। ਕਈ ਵਾਰ ਬੜੇ ਔਖੇ ਹੋ ਕੇ ਲਿਖੀ ਕਵਿਤਾ ਪੜ੍ਹਨੀ ਸੌਖੀ ਹੁੰਦੀ ਹੈ। ਰੂਪ ਤੇ ਵਸਤੂ, ਕੱਪੜਿਆਂ ਤੇ ਕੱਪੜੇ ਪਾਉਣ ਵਾਲ਼ੇ ਵਾਂਗ ਹੁੰਦਾ ਹੈ। ਜੇ ਆਦਮੀਚੰਗਾ, ਚੁਸਤ ਤੇ ਉਚੇ ਆਚਰਣ ਵਾਲਾ਼ ਹੋਵੇ ਤਾਂ ਉਸ ਦੇ ਕੱਪੜੇ ਕਿਉਂ ਨਾ ਉਸ ਦੇ ਗੁਣਾਂ ਨਾਲ਼ ਮੇਲ ਖਾਂਦੇ ਹੋਣ। ਜੇ ਆਦਮੀ ਖ਼ੂਬਸੂਰਤ ਹੋਵੇ ਤਾਂ ਉਸ ਦੇ ਵਿਚਾਰਕਿਉਂ ਨਾ ਉਸੇ ਤਰ੍ਹਾਂ ਦੇ ਹੋਣ। ਬਹੁਤ ਵਾਰੀ ਹੁੰਦਾ ਇਹ ਹੈ ਕਿ ਕੋਈ ਔਰਤ ਦੇਖਣ ਵਿਚ ਬੜੀ ਖ਼ੂਬਸੂਰਤ ਹੁੰਦੀ ਹੈ। ਪਰ ਅਕਲੋਂ ਖਾਲੀ। ਜੇ ਤੀਖਣ-ਬੁੱਧੀ ਵਾਲ਼ੀ ਹੁੰਦੀ ਹੈ ਤਾਂ ਦੇਖਣ ਵਿਚ ਕੁਝਨਹੀਂ ਹੁੰਦੀ। ਕਲਾ ਕਿਰਤਾਂ ਨਾਲ ਵੀ ਇਸ ਤਰਾਂ ਵਾਪਰਸਕਦਾ ਹੈ । ਪਰ ਕੁਝ ਖੁਸ਼ਕਿਸਮਤ ਔਰਤਾਂ ਵੀ ਹੁੰਦੀਆਂ ਹਨ, ਜਿਨ੍ਹਾਂ ਵਿਚ ਚਮਕ ਦਮਕ ਵੀ ਹੁੰਦੀ ਹੈ, ਸੁੰਦਰਤਾ ਵੀ ਤੇ ਅਕਲ ਵੀ। ਕਲਾ ਕੌਸ਼ਲਤਾ ਵਾਲੇ਼ਕਵੀਆਂ ਦੀਆਂ ਕਿਰਤਾਂ ਬਾਰੇ ਵੀ ਇਹੀ ਕਿਹਾ ਜਾ ਸਕਦਾਹੈ। ………. ਰਸੂਲ ਹਮਜ਼ਾਤੋਵ

30 Mar 2012

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

ਬਹੁਤ ਹੀ ਸ਼ੱਚੀ-ਸੁੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ | ਪ੍ਨਾਮ ਸ਼ਹੀਦਾ ਨੂੰ |

02 Apr 2012

Showing page 2 of 3 << First   << Prev    1  2  3  Next >>   Last >> 
Reply