|
|
|
|
|
|
Home > Communities > Punjabi Poetry > Forum > messages |
|
|
|
|
|
|
Ishq di shiddat |
ਜੇ ਚਾਹਾਂ ਹਮਸਫ਼ਰ ਤੈਨੂੰ ਤਾਂ ਮੇਰੀ ਚਾਹਤ ਦੀ ਸ਼ਿੱਦਤ ਇੰਨੀ ਹੋਵੇ ਇਸ਼ਕ਼ ਦੇ ਦਾਅਰੇ ਪਾਉਣ ਦੀ ਮੋਹਲਤ ਉਮਰ ਭਰ ਦੇ ਸਫ਼ਰ ਜਿੰਨੀ ਹੋਵੇ ਮੋਹੱਬਤ ਦੇ ਦਰਿਆ ਦੇ ਕੰਡਿਆਂ ਦਾ ਅੰਤ ਦਰਦ ਦੇ ਅਥਾਹ ਸਮੁੰਦਰਾਂ 'ਚ ਹੋਵੇ ਚੁਣਾ ਆਪਣੇ ਹੀ ਦਿਲ ਦੇ ਟੁਕੜੇ ਪੈਰਾਂ 'ਚੋਂ ਰਾਹ ਇਸ਼੍ਕ਼ੇ ਦੀ ਨਾ ਕਦੇ ਸੂਨੀ ਹੋਵੇ ਕੁਰਲਾਵੇ ਨਾ ਰੂਹ ਮੇਰੀ ਰੋਣ ਨਾ ਇਹ ਨੈਣ ਮਾਣ ਇਸ਼ਕ਼ ਦਾ ਰਖਦਿਆਂ ਦਿਲ 'ਚ ਤੂੰ ਹੀ ਹੋਵੇ
|
|
03 Mar 2012
|
|
|
|
|
|
|
|
|
ਕੀ ਕਹਾ ਤੇਰੇ ਏਨਾ ਲਫਜਾ ਨੂੰ , ਕੀ ਸਿਫਤ ਕਰਾ ਇਹਨਾ ਦੀ , ਇਹ ਦਾ ਮੁਲ ਓਈਓ ਜਾਣੇ , ਜੋ ਇਸ਼ਕ ਨੂੰ ਜਾਣੇ ...... ਬਹੁਤ ਖੁਬ ਤਨੁ ਜੀ ,
|
|
03 Mar 2012
|
|
|
|
|
tanu ji
bhut hi vaduya likya hia tusi....
vry nice
thnx
|
|
03 Mar 2012
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|