superb writing ,,, ਹੋਰ ਕੋਈ ਲਫ਼ਜ਼ ਹੀ ਨਹੀਂ ਮੇਰੇ ਕੋਲ,,,,,,,,,,,,,,,,ਜਿਓੰਦੇ ਵੱਸਦੇ ਰਹੋ,,,
Bahut khoob likhiya hai tusi... dil nu bahut acha lga...
wah tanu ji ......kamaal di rachna ........keep writing
ਬਹੁਤ ਹੀ ਕੋਮਲ ਅਹਿਸਾਸ ਸਾਂਝੇ ਕੀਤੇ ਹਨ | ਬਹੁਤ ਪਿਆਰਾ ਲਿਖਿਆ ਹੈ |
ਹਮੇਸਾ ਏਸੇ ਤਰਾਂ ਲਿਖਦੇ ਰਹੋ ਤੇ ਪੜਨ ਦਾ ਮੌਕਾ ਦਿੰਦੇ ਰਹੋ | ਧੰਨਵਾਦ |
bahut vdia likhia hai g.........keep sharin .....!
ਤੰਨੁ ਜੀ ......ਬਹੁਤ ਹੀ ਖੂਬਸੂਰਤ ਲਿਖਿਆ ਤੇ ਮਿਸਟੇਕ ਤੋਂ ਬਿਨਾ .......great...keep it up.....
ਸਾਂਝ ਪਾਉਣ ਲਈ ਧਨਵਾਦ...