Home > Communities > Punjabi Poetry > Forum > messages
ਸੰਜੀਵ ਬਾਈ ਜੀ, ਆਪਦੀ ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |
ਸੰਜੀਵ ਬਾਈ ਜੀ, ਆਪਦੀ ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |
31 Jan 2015
ਬਾਲਪਨ ਤੇ ਕਿਤੇ ਲੱਭਾ ਨੀਂ ਵਿਚਾਰਾ,
ਜ਼ਿੰਦਗੀ ਦੀ ਘੋਲ ਦਾ ਵੇਖਿਆ ਨਜ਼ਾਰਾ,
ਬੇਵਕਤ ਸਿਰੋਂ ਸਾਇਆ ਬਾਪ ਦਾ ਗਿਆ,
ਸਿਲ੍ਹੇ ਨੈਣੀ ਮਾਂ ਦਿਲਗੀਰ ਦਿੱਸ ਪਈ |
Great writing jagjit sir ji. zindagi da nichor tuhadi kalam rahi boht hi khoobsoorat dhang naal uleekeya geya. mera subhag hai k menu shabdavali pakhon amir te zindagi de parawan nu dil diyan gehrayian tak jhanjordi rachna paran nu mili. is sheyar ne ta menu jhanjor k rakh ditta. awesome.
thanks for sharing

Yoy may enter 30000 more characters.
24 Feb 2015
ਨਵਪ੍ਰੀਤ ਮੈਡਮ, ਆਪਨੇ ਸਮਾਂ ਕੱਢਕੇ ਰਚਨਾ ਨੂੰ ਵਾਚਿਆ ਅਤੇ ਹੌਂਸਲਾ ਅਫਜ਼ਾਈ ਨਾਲ ਭਰਪੂਰ ਕਮੇਂਟ੍ਸ ਵੀ ਦਿੱਤੇ ਹਨ |
ਤਹਿ-ਏ-ਦਿਲ ਤੋਂ ਸ਼ੁਕਰੀਆ | ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
ਨਵਪ੍ਰੀਤ ਮੈਡਮ, ਆਪਨੇ ਸਮਾਂ ਕੱਢਕੇ ਰਚਨਾ ਨੂੰ ਵਾਚਿਆ ਅਤੇ ਹੌਂਸਲਾ ਅਫਜ਼ਾਈ ਨਾਲ ਭਰਪੂਰ ਕਮੇਂਟ੍ਸ ਵੀ generously ਦਿੱਤੇ ਹਨ | ਇਸ ਲਈ ਤਹਿ-ਏ-ਦਿਲ ਤੋਂ ਸ਼ੁਕਰੀਆ |

ਗੁਰਮੀਤ ਸਰ, ਬਹੁਤ ਧੰਨਵਾਦ ਜੀ |
ਰੱਬ ਰਾਖਾ |
ਗੁਰਮੀਤ ਸਰ, ਬਹੁਤ ਧੰਨਵਾਦ ਜੀ |
ਰੱਬ ਰਾਖਾ |
ਗੁਰਮੀਤ ਸਰ, ਬਹੁਤ ਧੰਨਵਾਦ ਜੀ |
ਰੱਬ ਰਾਖਾ |
ਗੁਰਮੀਤ ਸਰ, ਬਹੁਤ ਧੰਨਵਾਦ ਜੀ |
ਰੱਬ ਰਾਖਾ |
Yoy may enter 30000 more characters.
11 Apr 2015
Copyright © 2009 - punjabizm.com & kosey chanan sathh