|
|
|
|
|
|
Home > Communities > Punjabi Poetry > Forum > messages |
|
|
|
|
|
|
|
|
ਆਰਟੀਕਲ ਦਾ ਮਾਨ ਵਧਾਉਣ ਲਈ ਬਹੁਤ ਧੰਨਵਾਦ, ਬਾਈ ਜੀ |
... ਜਗਜੀਤ ਸੰਘ ਜੱਗੀ
ਆਪਣੀ ਹਾਜਰੀ ਨਾਲ ਆਰਟੀਕਲ ਦਾ ਮਾਨ ਵਧਾਉਣ ਲਈ ਬਹੁਤ ਧੰਨਵਾਦ, ਬਾਈ ਜੀ |
... ਜਗਜੀਤ ਸੰਘ ਜੱਗੀ
|
|
17 Aug 2013
|
|
|
|
ਸਭ ਤੋਂ ਪਹਿਲਾਂ ਤਾਂ ਮਾਫੀ ਮੰਗਦਾ ਹਾਂ ਜਗਜੀਤ ਜੀ | " ਪਿੜਾਂ " ਸ਼ਬਦ ਬਾਰੇ ਮੈਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਸੀ ,
ਜਿਸ ਕਰਕੇ ਮੇਰੇ ਤੋਂ ਇਹ ਭੁੱਲ ਹੋਈ | ਇਹ ਸਾਡੀ ਖੁਸ਼-ਕਿਸਮਤੀ ਹੈ ਕਿ ਤੁਹਾਡੇ ਜਿਹੇ ਸੂਝਵਾਨ ਲੇਖਕ ਪੰਜਾਬੀਜ਼ਮ
ਸਾਈਟ ਦਾ ਹਿੱਸਾ ਹਨ |
|
|
22 Aug 2013
|
|
|
|
ਪ੍ਰਦੀਪ ਜੀ, ਮਾਫ਼ੀ ਵਾਲੀ ਤੇ ਕੋਈ ਗੱਲ ਹੀ ਨਹੀਂ | ਤੁਸੀਂ ਨੁਕਸ ਨਹੀਂ ਕਢਿਆ ਤੁਸੀਂ ਤੇ ਵੈਸੇ ਆਪਣਾ ਇਕ ਈਮਾਨਦਾਰ ਵਿਚਾਰ ਦਿੱਤਾ ਸੀ, ਔਰ ਇਹ ਉਹ ਹੀ ਕਰ ਸਕਦਾ ਹੈ ਜੋ ਰਚਨਾ ਨੂੰ ਪੜ੍ਹਨ ਲਈ ਥੋੜ੍ਹਾ ਵਕਤ ਦਿੰਦਾ ਹੈ | ਅਸੀਂ ਸਾਰੇ ਇਮਾਨਦਾਰੀ ਨਾਲ ਆਪਣੇ ਵਿਚਾਰ ਜਾਂ ਕਮੇਂਟ੍ਸ ਦਿੰਦੇ ਰਹੀਏ ....ਇਹੀ ਦਸਤੁਰ ਹੋਣਾ ਚਾਹੀਦਾ ਹੈ, ਇਸ ਫੋਰਮ ਨੂੰ ਹਾਰਿਆ ਭਰਿਆ ਰਖਣ ਲਈ |
|
|
27 Aug 2013
|
|
|
|
I HAVE BROUGHT TO THE TOP BECAUSE
TODAY IS
***--THE NATIONAL GIRL CHILD DAY***---
I WISH THOSE WHO MAY HAVE MISSED OUT CAN READ THE THREE POEMS
|
|
24 Jan 2015
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|