Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਨੇ ਸਾਡੇ ਪਿੰਡਾਂ ਦੇ ਨਜਾਰੇ ਮਿੱਤਰੋ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 2 of 4 << First   << Prev    1  2  3  4  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਗੁਰਮਿੰਦਰ ਬਹੁਤ ਖੂਬਸੂਰਤੀ ਨਾਲ ਪਿੰਡ ਦੀ ਝਲਕ ਦਿਖਾਈ ਏ ਤੁਸੀਂ.....

 

ਲਿਖਦੇ ਰਹੋ ਤੇ SHARE ਕਰਦੇ ਰਹੋ......ਸ਼ੁਕਰੀਆ

09 Nov 2010

Nirvair Singh
Nirvair
Posts: 38
Gender: Male
Joined: 21/Oct/2010
Location: chandigarh to vancouver
View All Topics by Nirvair
View All Posts by Nirvair
 
lajawaab....!!!!

 

bahut hi kaim likheya bai ji..bahut hi simple jehe tareekeya naal pindan di jiondi jaagdi tasveer pesh kiti hai..jo ki bahut hi lajawaab hai...kalli kalli satar sadi apne pind naal dili saanjh nu byan kardi hai....

 

great work..thankx for sharing

09 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

LAJWAB ..........


MAIN CHHOTA HUNDA APNE FRNDS NAL PIND JANDA HUNDA C TE OTHE KHOOB MSTI KRDE C ACI


MAINU OH DIN YAAD AA GAYE

 


TE HUN V MAIN HAR SUNDAY BORDER TE JANA HUNDA A VIA VILLAGE ROADS TE MAIN HAR VARI OTHE VIDEO BANA KE LIHAUNDA HAN

ES SUNDAY MAIN MARRIAGE TE JANA A NXT SUNDAY MAIN EH POEM LIKH KE NAL LE KE JAVAN GA TE OTHE FOJJI BHARAVAN NU SUNAVAN GA


THNKS VEER G........

09 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਮੇਹਰਬਾਨੀ ਸਾਰੇ ਕਦਰਦਾਨ ਸੱਜਣਾ ਦੀ

ਜਰੂਰ  ਸੁਨੀਲ ਵੀਰ ਜੀ

09 Nov 2010

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

bahut bahut sohna likheya tusi...main pehlan ve keha c ke pidan naal related kavitava meriyan man-pasand han...sachmuch tusi pind di life di jiondi jaagdi tasveer pesh kiti hai....

 

its just superb....!!!! keep writing n keep sharing

09 Nov 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਗੁਰ੍ਮੰਦਰ ਜੀ ਕੋਈ ਜਵਾਬ ਨਹੀ..... ਬਾ  ਕਮਾਲ, ਬਹੁਤ ਖੂਬ ........

10 Nov 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

ਸੀਰਾ ਅਮਲੀ ਪੀਵੇ ਘਰਦੀ ,

ਸ਼ਾਮੋਂ ਚੁਗਲੀ ਸਭਦੀ ਕਰਦੀ ,

ਬੀਰਾ ,ਕੇਹਰਾ ਟੁੱਟੀਆਂ ਗੰਡਦੇ ,

"ਮਿੰਦਰ" ਵਰਗੇ ਖੁਸ਼ੀਆਂ ਵੰਡਦੇ ,

ਜਿਓੰਦੇ ਰਹਿਣ ਜੋ ਓਹਨੂੰ ਭੰਡਦੇ

 

bai g bhaut khoob  par asi thonu bhandan walea cho nai

asi ta thode chaun walea cho bai g

10 Nov 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Gurminder 22 g bhut vadiya g

10 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸਾਰੇ ਸਤਿਕਾਰੀ ਦੋਸਤਾਂ ਦਾ ਸ਼ੁਕਰੀ

10 Nov 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਵਾਹ ਜੀ ਵਾਹ....!!!!!
ਬਹੁਤ ਹੀ ਲਾਜਵਾਬ ਲਿਖਿਆ ਬਾਈ ਜੀ..ਪਿੰਡਾਂ ਦੇ ਨਜਾਰਿਆਂ ਨੂੰ ਬੜੇ ਖੂਬਸੂਰਤ ਸ਼ਬਦਾਂ ਚ੍ ਬੜੀ ਖੂਬਸੂਰਤੀ ਨਾਲ ਸਜਾਇਆ ਹੈ...ਸਚਮੁੱਚ ਪਿੰਡ ਦੀ ਜਿੰਦਗੀ ਸਾਰੀ ਦੁਨੀਆਂ ਤੋਂ ਸੋਹਣੀ ਹੁੰਦੀ ਹੈ..
ਤੁਹਾਡੀ ਇਹ ਰਚਨਾਂ ਪੜ ਕੇ ਮੈਨੂੰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਜੀ ਦੀਆਂ ਸਤਰਾਂ ਯਾਦ ਆ ਰਹੀਆਂ ਹਨ..
ਤਾਰਿਆਂ  ਦੀ  ਚੁੰਨੀ  ਵਾਲੀ  ਰਾਤ  ਜਦੋ  ਮੁੱਕਦੀ,
ਸੱਜਰੀ  ਸਵੇਰ  ਘੁੰਡ  ਮੁੱਖੜੇ  ਤੋਂ  ਚੁੱਕਦੀ,
ਸੂਰਜੇ  ਦੀ  ਟਿੱਕੀ  ਉਹਦੇ  ਮੱਥੇ  ਉੱਤੇ  ਢੁੱਕਦੀ,
ਧੁੰਦ  ਚ੍  ਨਹਾਤੀ  ਹੋਈ  ਰੱਬ  ਦੀ  ਕੋਈ  ਮੇਹਰ  ਐ,
ਦੁਨੀਆਂ  ਤੋਂ  ਸੋਹਣੀ  ਮੇਰੇ  ਪਿੰਡ  ਦੀ  ਸਵੇਰ  ਐ,
ਸਾਰਿਆਂ  ਤੋਂ  ਸੋਹਣੀ  ਮੇਰੇ  ਪਿੰਡ  ਦੀ  ਸਵੇਰ  ਐ.
ਮੰਦਰਾਂ ਮਸੀਤਾਂ ਗੁਰੂ ਘਰਾਂ ਵਿੱਚੋਂ ਆਉਂਦੀਆਂ
ਮਿੱਠੀਆਂ ਅਵਾਜਾਂ ਸੁਭਾ ਹੋਰ ਰੁਸ਼ਨਾਉਂਦੀਆਂ
ਹਾਲੀ ਪਾਲੀ ਸਾਰਿਆਂ ਨੂੰ ਕੰਮ ਧੰਦੇ ਲਾਉਂਦੀਆਂ
ਜੁਲਫਾਂ ਜਮੀਨ ਦੀਆਂ ਵਾਹੁੰਦਾ ਬੱਗਾ ਸ਼ੇਰ ਐ
ਦੁਨੀਆਂ  ਤੋਂ  ਸੋਹਣੀ  ਮੇਰੇ  ਪਿੰਡ  ਦੀ  ਸਵੇਰ  ਐ
ਮੋਰ ਪੈਲਾਂ ਪਾਉਂਦੇ ਕਾਂ ਬੋਲਦੇ ਸ਼ਰਾਰਤੀ
ਚਿੜੀਆਂ ਕਬੂਤਰਾਂ ਤੇ ਘੁੱਗੀਆਂ ਦੀ ਫ਼ਾਰਸੀ
ਸਮਝੂਗਾ ਕੌਣ ਤੋਤੇ ਠੱਗ ਨੇਂ ਬਨਾਰਸੀ
ਟੁੱਟ ਪੈਣਾਂ ਛੇੜਦਾ ਟਟੀਰੀ ਨੂੰ ਬਟੇਰ ਐ
ਦੁਨੀਆਂ  ਤੋਂ  ਸੋਹਣੀ  ਮੇਰੇ  ਪਿੰਡ  ਦੀ  ਸਵੇਰ  ਐ
ਘੁੰਮ-ਘੁੰਮ ਚਾਟੀ ਵਿੱਚ ਘੁੰਮਣ ਮਧਾਣੀਆਂ
ਛਮ-ਛਮ ਚੂੜੇ ਛਣਕਾਉਂਦੀਆਂ ਸੁਆਣੀਆਂ
ਬੱਚਿਆਂ ਨੇ ਰੌਣਕਾਂ ਲਗਾਈਆਂ ਨਾਲ ਹਾਣੀਆਂ
ਪਿਆਰ ਵਿੱਚ ਮੁੱਕ ਜਾਂਦੀ ਸਾਰੀ ਤੇਰ-ਮੇਰ ਐ
ਦੁਨੀਆਂ  ਤੋਂ  ਸੋਹਣੀ  ਮੇਰੇ  ਪਿੰਡ  ਦੀ  ਸਵੇਰ  ਐ
ਸਾਰਿਆਂ  ਤੋਂ  ਸੋਹਣੀ  ਮੇਰੇ  ਪਿੰਡ  ਦੀ  ਸਵੇਰ  ਐ...............

ਵਾਹ ਜੀ ਵਾਹ....!!!!!

 

ਬਹੁਤ ਹੀ ਲਾਜਵਾਬ ਲਿਖਿਆ ਬਾਈ ਜੀ..ਪਿੰਡਾਂ ਦੇ ਨਜਾਰਿਆਂ ਨੂੰ ਬੜੇ ਖੂਬਸੂਰਤ ਸ਼ਬਦਾਂ ਚ੍ ਬੜੀ ਖੂਬਸੂਰਤੀ ਨਾਲ ਸਜਾਇਆ ਹੈ...ਸਚਮੁੱਚ ਪਿੰਡ ਦੀ ਜਿੰਦਗੀ ਸਾਰੀ ਦੁਨੀਆਂ ਤੋਂ ਸੋਹਣੀ ਹੁੰਦੀ ਹੈ..

ਤੁਹਾਡੀ ਇਹ ਰਚਨਾਂ ਪੜ ਕੇ ਮੈਨੂੰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਜੀ ਦੀਆਂ ਸਤਰਾਂ ਯਾਦ ਆ ਰਹੀਆਂ ਹਨ..

 

ਤਾਰਿਆਂ  ਦੀ  ਚੁੰਨੀ  ਵਾਲੀ  ਰਾਤ  ਜਦੋ  ਮੁੱਕਦੀ,

ਸੱਜਰੀ  ਸਵੇਰ  ਘੁੰਡ  ਮੁੱਖੜੇ  ਤੋਂ  ਚੁੱਕਦੀ,

ਸੂਰਜੇ  ਦੀ  ਟਿੱਕੀ  ਉਹਦੇ  ਮੱਥੇ  ਉੱਤੇ  ਢੁੱਕਦੀ,

ਧੁੰਦ  ਚ੍  ਨਹਾਤੀ  ਹੋਈ  ਰੱਬ  ਦੀ  ਕੋਈ  ਮੇਹਰ  ਐ,

ਦੁਨੀਆਂ  ਤੋਂ  ਸੋਹਣੀ  ਮੇਰੇ  ਪਿੰਡ  ਦੀ  ਸਵੇਰ  ਐ,

ਸਾਰਿਆਂ  ਤੋਂ  ਸੋਹਣੀ  ਮੇਰੇ  ਪਿੰਡ  ਦੀ  ਸਵੇਰ  ਐ.

 

.

 

10 Nov 2010

Showing page 2 of 4 << First   << Prev    1  2  3  4  Next >>   Last >> 
Reply