Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਮੁੰਡੇ ਗੰਦ ਬੌਲਦੇ ਅਤੇ ਗੰਦੇ ਕਾਮ ਕਰਦੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
ijiuhy fdhd
ijiuhy
Posts: 9
Gender: Female
Joined: 01/Oct/2011
Location: Oslo
View All Topics by ijiuhy
View All Posts by ijiuhy
 
ਪੰਜਾਬੀ ਮੁੰਡੇ ਗੰਦ ਬੌਲਦੇ ਅਤੇ ਗੰਦੇ ਕਾਮ ਕਰਦੇ

Hi, Everyody!

So few days ago I came across a video on youtube.

 

In that video there were two people talking. One guy and one girl.

They both spoke punjabi and talked really really nasty. You should see the video by yourself.

 

So I'm born and raised in a good and I'm raised with values and not to forget raised in a foreign country. I felt so nasty by just listening to that video.

 

ਮੇਨੂ ਜੇਰ੍ਰੇ ਮੁੰਡੇ ਗੰਦਾ ਬੌਲਦੇ ਹਨ ਓਹ ਮੇਨੂ ਬੋਹੁਤ ਭੇਰ੍ਰੇ ਲਗਦੇ ਹਨ!

I wanted to know what both girls and boys thinks about that? Does girls think it's attractive that guys talk nasty? Do you guys talk like that? I personally find it disgusting!!!

 

Please reply :) I know the punjabi above isnt written well, but i cant understand the punjabi-writer box :P

01 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Aidan dee koi gal ni amneet jee koi shakhas hee aidan da mil giya jisdi juban gandi hove nahi tan punjabi vadi mithi aa sadi 

kise ne punjabi nu badnaam karn layi kiha hona

01 Oct 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਜਿਵੇਂ ਕਹਿੰਦੇ ਆ ਨਾ.... ਕਿ ਪੰਜੇ ਉਂਗਲਾਂ ਇਕ ਬਰਾਬਰ ਨਹੀ ਹੁੰਦੀਆਂ.... ਓਦਾਂ ਹੀ ਸਾਰੇ ਮੁੰਡੇ ਵੀ ਬੁਰੇ ਨਹੀ ਹੁੰਦੇ....

01 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਓ ਬੀਬਾ ਜੀ ...ਲਗਦਾ ਤੁਸੀਂ ਕਿਸੇ ਗਲਤ ਰਾਹ ਪੈ ਗਏ ਹੋ ......ਮੁੜ ਆਓ ਓਧਰੋਂ ...ਓਹ ਰਾਹ ਹੀ ਸਹੀ ਨਹੀਂ ਹੈ .......ਤੁਹਾਨੂੰ ਮੰਜਿਲ ਕਿਥੋਂ ਸਹੀ ਮਿਲ ਜਾਏਗੀ .......ਮਤਲਬ ਕਹਿਣਦਾ ਇਹ ਵੇ ਕਿ ਜੇ ਤੁਸੀਂ ਆਪ ਚੰਗਾ ਸੁਣੋਗੇ , ਚੰਗਾ ਦੇਖੋਗੇ , ਚੰਗਾ ਪੜੋਗੇ ਤੇ ਚੰਗਾ ਬੋਲੋਗੇ ਤਾ ਹੀ ਤੁਹਾਨੂੰ ਚੰਗਾ ਮਿਲਣਾ ਨਹੀਂ ਤਾ ਇਹੋ ਕੁਝ ਹੀ ਹਥ ਲੱਗੇਗਾ ......ਇੱਕ ਕੋਇਲੇ ਦੀ ਖਾਣ ਚੋਂ....ਕੋਈ ਸਿਰਫ ਕੋਇਲਾ ਹੀ ਲਭਦਾ ਤੇ ਮੂੰਹ- ਸਿਰ ਕਾਲਾ ਕਰਵਾ ਲੈਂਦਾ ਏ.....ਓਥੇ ਹੀ ਇੱਕ ਕੋਇਲੇ ਦੀ ਖੁਦਾਈ ਚੋਂ ਸੋਨਾ ਯਾ ਮਾਣਕਮੋਤੀ ਵੀ ਪ੍ਰਾਪਤ ਲੈਂਦਾ ਸੋ ਬੀਬਾ ਜੀ ਗੱਲ ਆਪਣੀ ਸੋਚ 'ਤੇ ਆ ਕਿ ਅਸੀਂ  ਕੀ ਸੁਣਨਾ ਚਾਉਂਦੇ ਹਾਂ ........ਕੋਈ ਗੱਲ ਠੇਸ ਦੇ ਗਈ ਹੋਵੇ ਤਾ ਖਿਮਾ ਜਾਚਕ ਹਾਂ ......

01 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Buht ne is tarha de .... Jyadatr ta is tarha e hunde ne... Par is vich ohna da koi Kasoor nahi... Ghar da te Smaajik mahol, Padaish, Sada Sabhiachar te Change Litrature di kami te Parhn di Ruchi di ghat hon karke eh wartara koi khaas hairani wala nahi... Baki Change Lokan di vi koi kami nahi.... Te tuhadi ikk gal . . . "I'm born and raised in a jatt family and I'm raised with values." manu changi nahi laggi... Khud nu 'Raised with Values' khen de Bavjood 'Jatt Faimily' di gal karni koi Raised Value wali gal nahi . . . PUNJABIZM ik Pariwar hai, sard Member ikko jehe han . . . Ethe koi Jaat, Got, Residence, Sex wala Wakhrevan nahi kita janda... Tusi nawe member ho is lai Tuhanu eh dassa sada Farz hai... Umeed karda aage to ehna gallan da Dhyan rakoge... J koi gal buri lagge ta Khima karna...!

01 Oct 2011

ijiuhy fdhd
ijiuhy
Posts: 9
Gender: Female
Joined: 01/Oct/2011
Location: Oslo
View All Topics by ijiuhy
View All Posts by ijiuhy
 

Jass veer ji : ਤੁਸੀਂ ਇਹ ਕਿਹ ਰਹੇ ਹੋ ਕੇ ਮੈਂ ਸਭ ਕੁੱਜ ਜਾਨ ਬੁੱਜ ਕੇ ਸੁਣਦੀ ਹਾ? ਕੇ ਮੈਨੂ ਚੰਗਾ ਲਗਦਾ ਹੈ?
ਮਾਫ ਕਰਨਾ! ਜੇ ਤੁਹਾਡਾ ਇਹ ਕੇਹਨ ਦਾ ਮਤਲਬ ਹੈ ਤਾਂ ਤੁਸੀਂ ਗਲਤ ਹੋ!
ਮੈ ਪੇਹ੍ਲਾਂ ਕੇਹ ਚੁੱਕੀ ਹਾ ਕੇ ਮੈ ਚੰਗੇ ਘਰ ਵਿਚ ਪਾਲੀ ਹਾਂ! ਮੇਨੂ ਹੇਰਾਨੀ ਹੁੰਦੀ ਹੈ ਕੇ ਅੱਜ ਕੱਲ ਪੰਜਾਬ ਵਿਚ ਇਹ ਕੁੱਜ ਹੌ ਰਹਇਆ ਹੈ! ਕੀ ਇਹ ਸਚ ਹੈ? ਮੈ ਕਿਸੇ ਹੌਰ ਪੰਜਾਬੀ ਤੌ ਇਹ ਸੁਣਨਾ chaundi ਹਾ ਕੇ ਇਹ ਸਚ ਹੈ ਜਾਂ ਚੂਠ.
ਵੀਰ ਜੀ ਤੁਸੀਂ ਮੈਨੂ ਸਮ੍ਜੇ ਨਹੀ ਲਗਦਾ!

 

ਮਾਫ ਕਰਨਾ ਜੇ ਕੁੱਜ ਗਲਤ ਕੇਹ ਦਿੱਤਾ ਹੌਵੇ!

01 Oct 2011

ijiuhy fdhd
ijiuhy
Posts: 9
Gender: Female
Joined: 01/Oct/2011
Location: Oslo
View All Topics by ijiuhy
View All Posts by ijiuhy
 

Gurpreet veer ji: ਮੈਂ ਤੁਹਾੱਦੀ ਗੱਲ ਸਮਜ ਗਈ! I'll take your critic!

01 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

ramneet ji ,,,,,you tube te bht gand aa ,,,os te ta sade gurua bare v bht lok glt bolde aa ,,,,tusi kive keh sakde ho k oh punjab de aa ,,,oh foreign to v ho sakde aa,,,,ha kuj pagal log eda diya harkta karde aa,,,,par kuriya v ghat nhi aa,,,,you tube te ta oh v bht gand paundiya han,,,,,,tusi ta sirf gandi awaz hi suni hovegi ......kuriya ne ta khud video payi aa bna k,,,,,,,,,,j tusi foreign to ho ta punjab bare eda ky sochde ho ,,,,,,,, 

01 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

gurpreet veere ohne galt ki kiha aa ,,,,,,osne sirf ehi dasia k mein ik good family nu belong kardi aa fer ki ho gya ,,,,,,,veer g j oh nvi aa na is parivar ch ta osdi har gall changi tra suno ,,,,nve purane nal koi fark ni painda ,,,,,,,

01 Oct 2011

ijiuhy fdhd
ijiuhy
Posts: 9
Gender: Female
Joined: 01/Oct/2011
Location: Oslo
View All Topics by ijiuhy
View All Posts by ijiuhy
 

Gulshan veer ji: ਤੁਸੀਂ ਪੂਰੀ ਤਰਾਂ ਸਹੀ ਹੋ! ਮੈਨੂ ਪਤਾ ਕੁਰ੍ਰੀਆਂ ਦਾ ਕੀ ਹਾਲ ਹੈ! ਮੈ ਪੰਜਾਬ ਜਾਂਦੀ ਹਾ ਹਰ ਸਾਲ ਤੇ ਮੇਨੂ ਸਭ ਕੁੱਜ ਦੇਖ ਦਾ ਹੈ! ਮੇਰੀ ਗਲਤੀ, ਮੇਨੂ ਕੁਰ੍ਰੀਆਂ ਦਾ ਵੀ ਨਾਮ ਲਿਖਣਾ ਚਾਹੀ ਦਾ ਸੀ! ਓਹਨਾ ਦੇ ਅਵਾਜ਼ ਤੌਂ ਪਤਾ ਲਗਦਾ ਸੀ ਕੇ ਓਹ ਪੰਜਾਬੀ ਸਨ. ਮੈ ਇਸ ਤਰਾਂ ਤਾਂ ਕੇਹੰਦੀ ਹਾ ਕਿਯੋ ਕੇ ਮੈ ਸਿਰਫ ਮਾਰ੍ਰੀਆਂ ਚੀਜ਼ਾ ਹੀ ਸੁਣਦੀ ਹਾ ਪੰਜਾਬ ਥੇ ਯੋਉਥ ਵਾਰੇ! ਕੀ ਇਹ ਮੇਰੀ ਗਲਤੀ ਹੈ? ਮੇਰੇ ਵਰਗੇ ਹੌਰ ਮਨੋਖ ਹੌਣਗੇ ਦੁਨੀਆਂ ਵਿਚ ਬੇਠੇ! ਮੇਰਾ ਪਰਿਵਾਰ ਵੀ ਕਹੰਦਾ ਹੈ ਕੇ ਪੰਜਾਬ ਦੀ ਯੋਉਥ ਵਿਗਾਰ੍ਗੀ!

ਵੀਰ ਜੀ ਤੁਹਾਡਾ ਧਨਵਾਦ ਮੇਨੂ support ਕਰਨ ਦਾ!

01 Oct 2011

Showing page 1 of 2 << Prev     1  2  Next >>   Last >> 
Reply