Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 2 of 2 << First   << Prev    1  2   Next >>     
GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

bhen meriye chalo kade kade sanu kuj eda da v sunna painda aa,,,,,,,,,,changi gall da sanu fer hi pta chaluga j mari suni hovegi ta ,,,,,,,,,,,,,,baki gurpreet veer ne kiha k ghar da mahol ,,,sab kuj family te depend karda aa ,,,,j parents ne aap mare kamm kite hon ta dhee putt v oda da hi milna aa

01 Oct 2011

ijiuhy fdhd
ijiuhy
Posts: 9
Gender: Female
Joined: 01/Oct/2011
Location: Oslo
View All Topics by ijiuhy
View All Posts by ijiuhy
 

you are soo right veer ji!

The thing is i get so embarrassed when someone like those type of men/girls represents us! Good punjabis doesnt deserve that! I know how real punjabis are!

01 Oct 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਇਸ ਛੋਟੇ ਜਿਹੇ ਪਰ ਅਹਿਮ ਮੁੱਦੇ ਤੇ ਕਾਫੀ ਚਰਚਾ ਹੋ ਚੁੱਕੀ ਹੈ....ਮੈਂ ਆਪਣੀ ਤੁਛ੍ਹ ਬੁਧੀ ਅਨੁਸਾਰ ਕੁਝ ਕਹਨਾ ਚਾਉਂਦਾ ਹਾਂ...

 

ਸਭ ਤੋ ਪਹਿਲਾਂ ਓਸ ਬੀਬਾ ਨੂੰ ਜਿਸ ਨੇ ਟੋਪਿਕ ਸ਼ੁਰੂ ਕੀਤਾ ਹੈ, ਕਿ ਇੰਟਰਨੇਟ ਤੇ ਤਾਂ ਬਹੁਤ ਗੰਦ ਵੀ ਹੈ...ਤੇ ਚੰਗਾ ਵੀ ਹੈ ਇਹ ਤਾਂ ਸਾਡੇ ਤੇ depend ਹੈ ਕੇ ਅਸੀਂ ਕਿ ਦੇਖਣਾ ਪਸੰਦ ਕਰਦੇ ਹਾਂ.....ਅਸੀਂ ਕਿਉਂ ਨਹੀਂ ਓਹਨਾ ਚੀਜ਼ਾਂ ਨੂੰ ਇਗ੍ਨੋਰ ਕਰਦੇ ਜੋ ਸਾਡੇ ਜ਼ਮੀਰ ਨੂੰ, ਸਾਡੇ ਸੰਸਕਾਰਾਂ ਨੂੰ, ਸਾਡੇ ਵਿਰਸੇ ਨੂੰ suit  ਨਹੀ ਕਰਦੀਆਂ....ਕੋਈ  ਸਾਨੂ  ਧੱਕੇ  ਨਾਲ ਇਹ ਚੀਜ਼ਾਂ ਨਹੀ ਪਰੋਸ ਸਕਦਾ.....ਤੇ ਇੰਟਰਨੇਟ ਤੇ ਸਾਰੇ ਸਾਡੇ-ਤੁਹਾਡੇ ਵਾਂਗੂੰ ਸ੍ਟਡੀ, ਸਰਚ, ਯਾ ਆਪਣੇ ਵਿਰਸੇ ਨਾਲ ਜੁੜਣ ਵਾਲੇ ਨਹੀਂ ਹੁੰਦੇ...ਬਲਕੇ ਕੁਝ ਤਾਂ ਇੰਟਰਨੇਟ use ਹੀ ਇਸ ਕਰਕੇ ਕਰਦੇ ਹਨ ਕੇ ਓਹ ਏਹੋ ਜਿਹੀਆਂ ਚੀਜ਼ਾਂ ਦੇਖ ਸਕਣ ਯਾ ਦੇਸ਼ ਦੇ ਗੱਦਾਰ ਦੇਸ਼ ਵਿਚ ਆਤੰਕਵਾਦੀ ਗਤਿਵਿਧਿਆਂ ਵਿਚ ਹਿੱਸਾ ਲੈ ਸਕਣ. ਆਸੀ ਓਥੇ ਕੁਝ ਨਹੀਂ ਕਰ ਸਕਦੇ

 

ਦੂਜੀ ਗੱਲ ਜੇਕਰ ਬੱਸ ਸ੍ਟੈੰਡ, ਰੇਲਵੇ station , ਪਾਰਕ, ਯਾ ਹੋਰ ਜਨਤਕ ਥਾਵਾਂ ਤੇ ਕੋਈ ਸਾਨੂ ਏਹੋ ਜਿਹੀ ਹਰਕਤ ਕਰਦਾ ਦਿਸਦਾ ਹੈ ਜੋ ਸਾਡੇ  ਤੋਂ ਬਰਦਾਸ਼ਤ ਨਹੀ...ਓਥੇ ਅਸੀਂ ਸਭ ਕੁਝ ਕਰ ਸਕਦੇ ਹਾਂ....

ਸੋ ਬੀਬਾ ਜੀ...ਏਹੋ ਜਿਹੀਆਂ ਚੀਜ਼ਾਂ ਤੋਂ ਦੂਰੀ ਹੀ ਬਣਾ ਕੇ ਰਖੋ.......

02 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਮੈਂ ਤੇ ਕਾਫੀ ਲੇਟ ਹਾਂ ਇਸ ਮੁੱਦੇ ਤਾ ਕਾਫੀ ਵਿਚਾਰ ਵਟਾਂਦਰਾ ਹੋ ਚੁੱਕਾ ਏ, ਹਾਂ ਮੈਂਨੂੰ ਖੁਦ ਬੜੀ ਵਾਰ ਇਹ ਮਹਿਸੂਸ ਹੋਇਆ ਹੈ ਕਿ ਯੂ ਟਿਊਬ ਤੇ ਜੋ ਗੰਦ ਪੰਜਾਬੀ ਮੁੰਡੇ ਕੁੜੀਆਂ (ਕੁਸ਼ ਕੁ) ਨੇ ਪਾਇਆ ਹੈ ਉਹ ਸਮੁੱਚੀ ਕੌਮ ਦਾ ਸਿਰ ਨੀਵਾਂ ਕਰਦਾ ਹੈ ਤੇ ਉਸ ਨੂੰ ਦੇਖਣ ਤੋਂ ਬਾਅਦ ਇਹੀ ਲੱਗਦਾ ਹੈ ਜੋ ਰਮਨੀਤ ਨੂੰ ਲੱਗਾ ਹੈ| ਦੂਜੇ ਪਾਸੇ ਇਹ ਗੱਲ ਵੀ ਸਹੀ ਹੈ ਕਿ ਇਹ ਸਿਰਫ ਮੁੱਠੀ ਭਰ ਹੀ ਨੇ ਜੋ ਸਭ ਨੂੰ ਬਦਨਾਮ ਕਰ ਰਹੇ ਨੇ, ਅੱਜ ਵੀ ਪੰਜਾਬ 'ਚ ਚੰਗੇ ਤੇ ਸਮਝਦਾਰ ਮੁੰਡੇ, ਕੁੜੀਆਂ ਦੀ ਕਮੀ ਨਹੀਂ ਹੈ....ਜਿਸਦੀ ਉਦਾਹਰਣ ਪੰਜਾਬਿਜ਼ਮ ਤੇ ਤਾਂ ਵਾਰ ਵਾਰ ਮਿਲਦੀ ਰਹਿੰਦੀ ਏ...

04 Oct 2011

Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 

main kuj exp. dea .......apni apni soch  hundi hai ji jo insaan munda hai ya kudi jis tra sochda hai os tra de kam karda hai oh punjabi hove ja koi hor countery da.........es vich kise hor di ki galti ho sakdi hai.......nale koi hath farr ke kise nu galt bolan ya galt kam lai jaberdasti kive kar sakda hai..............................kuj galat bolea gayea hove ........i m sorryyyyyyyyyyyyy.

04 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

juhjar veer ji tuhadi gall bilkul sach hai,,,,,,,,,sanu hi is pasiyo bachna paina aa,,,,veer ji jadio kade asi chngi cheeze dekh rahe hunde aa ...eh kalyug aa sanu jabardasti galt passe lai chalda hai ,,,,,ho sakda is kuri ne pehli vaar suniya hove osnu bura lagga osne sade sariya nal sanja karta,,,,

07 Oct 2011

Showing page 2 of 2 << First   << Prev    1  2   Next >>     
Reply