Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਿਆਰ ਵਾਲਿਆ ਗੱਲਾਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 2 of 3 << First   << Prev    1  2  3  Next >>   Last >> 
Harprit Kaur
Harprit
Posts: 65
Gender: Female
Joined: 13/Sep/2012
Location: Sarnia
View All Topics by Harprit
View All Posts by Harprit
 

ਹਾਂਜੀ ਪਆਰ ਏਕ phechan ਤਾ ਹੇ ....ਪਰ ਬਯਾਂ ਕਰਨਾ ਬਹੋਤ ਮੁਸ਼ਕਿਲ ਹੇ ..... ਤੇ ਅਹਿ ਗਲ ਆਪਣੇ ਮਾਪੇਯਾ ਨੂ ਕਿਮੇ ਸੰਜਾਵਾ ਓਹ ਨੀ ਪਤਾ ......

16 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਅੱਗੇ ਚੱਲ ਕੇ ਜੋ ਕੁਝ ਉਹ ਪਾਤਰ ਕਹਿੰਦਾ ਹੈ ਉਹ ਤੁਹਾਡੇ ਸਵਾਲ ਦਾ ਜਵਾਬ ਹੋ ਸਕਦਾ ਹੈ  : ਪਿਆਰ ਵਫਾ ਮੰਗਦਾ ਹੈ , ਸਿਰਫ ਇੱਕ ਨਾਲ ਨਹੀਂ , ਸਮੁੱਚੀ ਜ਼ਿੰਦਗੀ ਨਾਲ । ਇੱਕ ਤੋਂ ਸਾਰੀ ਦੁਨੀਆਂ ਵਾਰੀ ਨਹੀਂ ਜਾ ਸਕਦੀ । ਸਾਰੀ ਦੁਨੀਆਂ ਵਿੱਚ ਉਸ ਇੱਕ ਦਾ ਪ੍ਰਵੇਸ਼ ਲੱਭਣਾ ਹੀ ਪਿਆਰ ਦੀ ਸੰਪੂਰਨਤਾ ਹੈ ।

16 Sep 2012

Harprit Kaur
Harprit
Posts: 65
Gender: Female
Joined: 13/Sep/2012
Location: Sarnia
View All Topics by Harprit
View All Posts by Harprit
 

ਬਹੋਤ ਵਾਦਿਯਾਂ ਗਲ ਕਹੀ ਹੇ ਤੁਸੀਂ ... ਪਰ ਜਿਦੇ ਨੌ ਮੈ ਪੂਰੀ ਜਿੰਦਗੀ ਲਿਖਤੀ ..ਤੇ ਮੈ ਮੇਰੇ ਮਾਂ ਪੇਯਾ ਦੀ ਜਿੰਦਗੀ ਹਾ ....... ਅਜ ਮੈ ਏਹ੍ਜੀ ਮੋੜ ਤੇ ਫਸੀ ਹ ਜਿਥੇ ਮੇਨੂ ਓਹਨੁ Choose ਕਰਨਾ ਹੇ ਯਾ ਮੇਰੇ ਮਾ ਪੈ

16 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਮਿਸਟਰ ਪ੍ਰਿੰਸ ਮਨੁੱਖੀ ਵਲਵਲਿਆਂ ਦਾ ਪਰਤ ਦਰ ਪਰਤ ਵਿਸ਼ਲੇਸ਼ਣ ਕਰਦਾ ਹੈ , ਪਾਠਕ ਦੇ ਮਨ ਵਿੱਚ ਜੋ ਸੁਆਲ ਉਠਦੇ ਹਨ ਉਨ੍ਹਾਂ ਦਾ ਜੁਆਬ ਦੇਣ ਲਈ ਵੀ ਉਹ ਤਿਆਰ ਹੈ ਸ਼ਾਇਦ ਇਸੇ ਕਰ ਕੇ ਉਸ ਨੇ ਇਹ ਲੜੀ 'ਚ ਅੱਗੇ ਕਿਹਾ ਹੈ :

ਪ੍ਰੇਮੀ ਕਤਲ ਕਰਦੇ ਹਨ , ਆਪ ੳਜੱੜਦੇ ਤੇ ਕਈਆਂ ਨੂੰ ਉਜਾੜਦੇ ਹਨ, ਨਮੋਸ਼ੀਆਂ ਬਦਨਾਮੀਆਂ ਪੈਦਾ ਕਰਦੇ ਹਨ , ਤੇ ਇਸ ਨੂੰ ਕੁਦਰਤੀ ਜਜ਼ਬੇ ਦੀ ਭਰਪੂਰਤਾ ਸਮਝ ਕੇ ਇਸ ਦੇ ਗੀਤ ਗਾਉਂਦੇ ਹਨ ,

 

ਪਰ ਇਹ ਜੰਗਲ ਦੀ ਭਰਪੂਰਤਾ ਹੈ । ਮਨੁੱਖ ਨੇ ਆਪਣੇ ਜਾਂਗਲੀ ਵਲਵਲਿਆਂ ਨੂੰ ਸਿਧਾ ਲਿਆ ਹੈ । ਪਿਆਰ ਵਲਵਲਾ ਸਿਧਾਇਆ ਜਾ ਸਕਦਾ ਹੈ , ਤੇ ਸਿਰਫ ਸਿਧਾਏ ਹੋਏ ਵਲਵਲੇ ਹੀ ਸੁਤੰਤਰ ਕੀਤੇ ਜਾ ਸਕਦੇ ਹਨ । ਮੁਕੰਮਲ ਆਜ਼ਾਦੀ ਦਾ ਹੀ ਦੂਜਾ ਨਾਂ ਮੁਕੰਮਲ ਕਾਬੂ ਹੈ । ਜਿਹੜਾ ਪਿਆਰ ਬੇ-ਕਾਬੂ ਹੈ ਉਹ ਸੁਤੰਤਰ ਨਹੀਂ , ਮਜਬੂਰ ਹੈ ਤੇ ਆਦਰਸ਼ਕ ਭਾਈਚਾਰਾ ਮਜਬੂਰੀਆਂ ਵਿੱਚੋਂ ਨਹੀਂ , ਕਮਾਈ ਹੋਈ ਸੁਤੰਤਰਤਾ ਵਿੱਚੋਂ ਹੀ ਪੈਦਾ ਕੀਤਾ ਜਾ ਸਕਦਾ ਹੈ ।

 

 

16 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Behadd interesting topic... Great discussion everyone

Alfaz kay jhootay bandhan main

Garz kay gehray pardoN main

har shaks mohabbat karta hai

HalaNkay mohabbat kuch bhi nahi


:))
16 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Good Sharanpreet ji .

Pochaa martaa sab te :P ha ha

16 Sep 2012

Harprit Kaur
Harprit
Posts: 65
Gender: Female
Joined: 13/Sep/2012
Location: Sarnia
View All Topics by Harprit
View All Posts by Harprit
 

 

Tahniya Te Pattiyan Da Kinna Gehra Nata Ae  
Kive Ishq Ch Buniya Piyar Naal Vada Ae 
Lapeti Payi Ae Chan’ni Chann De Duale Nu 
Kive Charda Hanera Rang Chite Utte Kale Nu 
Rishta Kamaal Ae Patang Ate Doran Da 
Kinna Rakhda Rab Pyar Phullan Ate Bhoran Da
Rahian Ton Bina Na Koi Mull Painda Raahan Da 
Pinde Ton Bagair Ki Ae Kamm Aithe Sahan Da

 

Tahniya Te Pattiyan Da Kinna Gehra Nata Ae  

Kive Ishq Ch Buniya Piyar Naal Vada Ae 

Lapeti Payi Ae Chan’ni Chann De Duale Nu 

Kive Charda Hanera Rang Chite Utte Kale Nu 

Rishta Kamaal Ae Patang Ate Doran Da 

Kinna Rakhda Rab Pyar Phullan Ate Bhoran Da

Rahian Ton Bina Na Koi Mull Painda Raahan Da 

Pinde Ton Bagair Ki Ae Kamm Aithe Sahan Da

 

 

ਗਲ ਤਾ ਤੁਹਾਡੀ ਸਹੀ ਹੇ ਪਰ..... ਫੇਰ ਵੀ ... ਗਲ ਸਮ੍ਝੋਨੀ ਔਖੀ ਹੇ 

hhehehehehe nice one and thnx sharanpreet n  welcome ggg

 

16 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Hahahaha
16 Sep 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਜੇ ਕਿਸੇ naal ਪਿਆਰ ਹੋਵੇ ਤਾ ਰੱਬ ਵੀ ਭੁੱਲਿਆ ਰਹਿੰਦਾ ਹੈ, ਕਿਉਂਕਿ ਆਪਣੇ ਪਿਆਰੇ ਅਤੇ ਰੱਬ ਦੀ, ਕਦੇ ਵੀ ਇਕਠਿਆਂ ਜਾ ਇੱਕੋ ਵੇਲੇ ਲੋੜ ਨਹੀ ਪੈਂਦੀ  - ਸ. ਨਰਿੰਦਰ ਸਿੰਘ ਕਪੂਰ

17 Sep 2012

Harprit Kaur
Harprit
Posts: 65
Gender: Female
Joined: 13/Sep/2012
Location: Sarnia
View All Topics by Harprit
View All Posts by Harprit
 

nice one jujhar g......

17 Sep 2012

Showing page 2 of 3 << First   << Prev    1  2  3  Next >>   Last >> 
Reply