Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਡਦੇ ਜਹਾਜ਼ 'ਚ ਬੱਚੇ ਨੂੰ ਜਨਮ ਦੇ ਕੇ ਟਾਇਲਟ 'ਚ ਸੁੱਟਿਆ! :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 2 of 2 << First   << Prev    1  2   Next >>     
Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

supreet g tusi  sahi lekhiya  koi kuj kahi jave os kudi bare 

24 Aug 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 kive theek keha

 

 

vichar deo

24 Aug 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਮੇਰੇ ਵੀਰੋ ਅਸੀਂ ਇਸ ਮਸਲੇ ਤੇ ਬੇਹ੍ਸ ਨੀ ਕਰਨੀ ਵਿਚਾਰ ਕਰਨਾ ਹੈ ...
ਸਹੀ ਕੋਣ ਹੈ ??
ਜਿਸ ਇਨਸਾਨ ਅੰਦਰ ਮਮਤਾ ਨਹੀ ਓਸ ਓਸ ਇਨਸਾਨ ਦੇ ਕਰਮਾ ਰਬ ਏਹੋ ਜੇਹਿਆ ਦਾਤਾ ਨੂ ਜੇ ਵਾਂਝਾ ਰਖੇ ਤੇ ਠੀਕ ਹੈ ??
ਮਾ ਸ਼ਬਦ ਸੁਨ ਕੇ ਮਨ ਚ ਇਕ ਅਜੇਹੀ ਠੰਡ ਪੇਂਦੀ ਹੈ ਜੋ ਕੋਈ ਵੀ ਬਿਆਨ ਨੀ ਕਰ ਸਕਦਾ ......
ਮੈਂ ਇਨਾ ਵਡਾ ਨੀ ਜੋ ਇਹ ਸਬ ਕੁਝ ਡੁੰਘਾਈ ਨਾਲ ਬਿਆਨ ਕਰ ਸਕਾ ...ਪਰ ਮੈਂ ਆਪਣੀ ਜਿੰਦਗੀ ਵਿਚ ਮਾ ਦੇ ਕਈ ਰੂਪ ਦੇਖੇ ਨੇ ..ਕੋਈ ਮਾ ਆਪਣੇ ਬਚੇ ਨੂ ਆਪਣੇ ਸਾਹਾ ਤੋ ਵੀ ਵਦ ਪਿਆਰ ਕਰਦੀ ਹੈ ਤੇ ਇਕ ਮਾ ਆਪਣੇ ਜਮਦੇ ਬਚੇ ਨੂ ਬੇਗਾਨੇ ਹਥਾ ਚ ਬੇਚ ਦਿੰਦੀ ਹੈ ....ਇਹ ਸਬ ਕੁਝ ਆਖੀ ਡਿਠੇ ਮਾ ਦੇ ਰੂਪ ਨੇ ....
ਇਕ ਸਚ ....
ਇਕ ਬ੍ਰਿਟਿਸ਼ ਲੇਡੀਸ ਨੂ ਕਈ ਸਾਲਾ ਤੋ ਓਲਾਦ ਨਹੀ ਹੋਈ ...ਓਸਨੇ ਸੋਚਇਆ ਕੇ ਓਹ ਇਕ ਬੇਟਾ ਗੋਦ ਲੈ ਲਵੇ ਤੇ ਇਸ ਲਈ ਓਸਨੇ ਪੰਜਾਬ ਦੇ ਇਕ ਪਰਿਵਾਰ ਨਾਲ ਸੋਦਾ ਕੀਤਾ ਤੇ ਓਸ ਪਰਿਵਾਰ ਨੇ ਓਸ britsh ਲੇਡੀਸ ਨੂ ਇਕ ਬਚਾ ਮੁਹੈਆ ਕਰਵਾਉਣਾ ਸੀ ...
ਓਹਨਾ ਨੇ ਬਚਾ ਪ੍ਰਾਪਤ ਕਰਨ ਲਈ ਇਕ ਮਾ ਨਾਲ ਸੋਦਾ ਕੀਤਾ ..ਓਸ ਮਾ ਨੇ ਆਪਣੇ ਹੋਸਪਿਟਲ ਚ ਜਨਮੇ ਬਚੇ ਨੂ ਓਸ ਪੰਜਾਬੀ ਪਰਿਵਾਰ ਕੋਲ ਬੇਚ ਦਿਤਾ .....
ਬ੍ਰਿਟਿਸ਼ ਲੇਡੀਸ ਨੇ ਓਸ ਪਰਿਵਾਰ ਨੂ ਪੁੰਜ ਹਜਾਰ ਰੁਪਏ ਮਹੀਨਾ ਦੇਣ ਦਾ ਕਰਾਰ ਕੀਤਾ ,
ਹੁਣ ਕੁਝ ਦੇਰ ਬਾਦ ਓਸ ਬ੍ਰਿਟਿਸ਼ ਲੇਡੀਸ ਨੇ ਓਸ ਬਚੇ ਨੂ ਗੋਦ ਲੇਨ ਤੋ ਮਨਾ ਕਰ ਦਿਤਾ ..ਤੇ ਓਹ ਬਚਾ ਹੁਣ ਪੰਜਾਬੀ ਪਰਿਵਾਰ ਕੋਲ ਹੈ ....ਓਸ ਬਚੇ ਦਾ ਕੀ ਕਸੂਰ
ਜਿਨਾ ਲੋਕਾ ਕੋਲ ਓਹ ਏਸ ਵੇਲੇ ਰਹ ਰਿਹਾ ਹੈ ਓਹ ਆਪ ਕਿਰਾਏ ਤੇ ਦਹਾਕੇ ਖਾ ਰਹੇ ਨੇ ਤੇ ਟੱਬਰ ਸਾਰਾ ਸ਼ਰਾਬੀਆ ਦਾ ਹੈ ....
ਹੁਣ ਤੁਸੀਂ ਦਸੋ ਮਾ ਦਾ kehda ਰੂਪ ਹੈ ਇਹ ???????
ਓਸ ਬਚੇ ਨੂ ਜਨਮ ਦੇਣ vali ਮਾ ਦਾ ਵੀ ਕੋਈ ਪਤਾ ਨੀ ...

27 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya  lekhiya  hai 22g tusi eh

27 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Kulbeer Bha g tuci bilkul thk kehnde o

Supreet g da kehna v sahi h

te Arshdeep g kehna v bilkul thk a

jiven ki Supreet g ne kiha k Halat insaan nu majboor karde ne galat km karn layee

par sach eh v h ki insaan khud eho jehe hallat paida karda a

Ek insaan aasani nal keh dinda a ki Time hi kharab chal reha a par puchan wala hoye k bhai shab eh jo khrab samah aaya a oh kis kaaran aaya h os smeh nu lihaun pichhe kinda hath a jimewar kon a

so main tan bas eho kehna chavan ga k os kuri ne bhave kise to darr ke ya kise majboori ch eh kadam chukya par oh bilkul galat c

je ohne bache nu apna hi laina c tan eh natak kiyon kita publicity layee

je oh apne ghar diyan nal gal kardi tan sayad msla hal ho janda te sayad ghar diyan nal gal kiti va hoye par es taran janam dena bilkul galat a

She is own responsible for this

27 Aug 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Dekho jo us kudi na kita bhut galat kita

Ma suniya si is duniya ta lok sirf kudiya dE hi dushman

Par aaj da kalyug vich ta mundiya nu vi nhi bakshiya ja reha ..?

 

Par jaker usnu kisi na dokha dita sit a usna jahaj vich hi apne bache nu sutiya

Sago aaj kal da yog di padi likhi hovgi us nu musibat nal ladna chayida si

Na har manani sage us aadmi nu vi pata lagda jisna us nu is halat vich usda sath chad dita Ik aurat di takat da ki oh ki kar sakdi ha…??????

Par usna istrha karke paap ta jaror kama liya ..????

Hun us kudi nu sare maada kehnde na…??  jakar oh halat nal laddi ta sub na us di tariff karni si sago us di help karma lyi vi koi na koi aage aanda…????

Baki us kudi di ki Majburi hovgi eh ta us nu pata ja us raab nu jis karke us na apne aap ta Paap di mohar lagvaa lyi …?????

 

WAHEGURU SUB NU MAAT BAKHI, BHALI KARI US KUDI TA VI

 

RAAB RAKHA G

 

 

27 Aug 2010

Pawandeep kaur Sidhu
Pawandeep kaur
Posts: 105
Gender: Female
Joined: 25/Nov/2010
Location: toronto
View All Topics by Pawandeep kaur
View All Posts by Pawandeep kaur
 

galti hkmesha kudi di ni hundi...munda v ona e jimewar hunda e  sab kuch lai...........dova da ksoor brabar da hunda e...........

02 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

anjaam ki hona ,

 

pehla kurhi nu he sochna penda ji

10 Jan 2011

Showing page 2 of 2 << First   << Prev    1  2   Next >>     
Reply