Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
...ਸਾਡਾ ਵੈਲੇਨਟਾਈਨ.... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 4 of 6 << First   << Prev    1  2  3  4  5  6  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਬਹੁਤ ਹੀ ਚੰਗੀ ਸੋਚ ਹੈ ! ਜੀਓ,,,

18 Feb 2012

Navkiran Kaur Sidhu
Navkiran
Posts: 43
Gender: Female
Joined: 20/Mar/2011
Location: calgery
View All Topics by Navkiran
View All Posts by Navkiran
 
bahut hi khoobsurat likheya nimar ji....different frm all...

really really great creation...thankx for sharing..

18 Feb 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar

ਸ਼ੁਕਰੀਆ ਜੀ...ਜਿਉਂਦੇ ਵੱਸਦੇ ਰਹੋ |

19 Feb 2012

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 
bahut khoob likheya nimar...sach keha bai nirvair ne k kirat bande da pehla dharam hai te tusin ose di ahmiyat nu hi sabh de saahmne shi roop ch te apne shabdaan ch pesh kita hai....jo k ba-kmaal hai.....

jionde vassde raho...thankx for sharing...

22 Feb 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਬਹੁਤ-ਬਹੁਤ ਮੇਹਰਬਾਨੀ ਸਿੰਮੀ ਬਾਈ ਜੀ |

23 Feb 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਖਿਮਾ ਬਾਈ ਜੀ ਕੰਮ 'ਚ ਵਿਅਸਥ ਹੋਣ ਕਰਕੇ ਜੁਆਬ ਨਹੀਂ ਦੇ ਪਾਇਆ ........
ਤੁਹਾਡੀ ਰਚਨਾ ਦੀ ਪਹਿਲੀ ਸਤਰ ਤੋਂ ਲੈ ਕੇ ਅੰਤ ਤੱਕ ਮੈੰਨੂ ਇੰਝ ਜਾਪਿਆ ਜਿਵੇਂ ਇਹ ਸਭ ਮੇਰੇ ਖੁਦ ਨਾਲ ਵਾਪਰ ਰਿਹਾ ਹੋਵੇ .......ਹੋ ਸਕਦਾ ਏ ਕੁਝ ਹੋਰ ਸੱਜਣ ਵੀ ਅਜਿਹੇ ਹੋਣ ......ਪਰ ਇਹ ਸਚਾਈ ਏ .......ਸ਼ਾਇਦ ਇਸ ਲਈ ਕਿ ਮੈਂ ਇਸ ਦਿਨ ਨੂੰ ਕਦੇ ਮਹੱਤਵ   ਤੇ ਤਵੱਜੋ ਨਹੀਂ ਦਿੱਤੀ .......ਪਰ ਇਹ ਵੀ ਸਚਾਈ ਹੀ ਹੈ ਕਿ ਅੱਜ ਦੀ ਨੌਜਵਾਨ ਪੀੜੀ ਦੇ ਵਾਰਿਸ ਇਸ ਦਿਨ ਨੂੰ , ਆਜ਼ਾਦੀ ਦਿਵਸ, ਸੁਤੰਤਰਤਾ ਦਿਵਸ , mothers  day , children  day , ਰੱਖੜੀ, ਵਿਸਾਖੀ  ਵਰਗੇ ਦਿਨਾ ਤੋਂ ਜਿਆਦਾ ਅਹਮੀਅਤ ਦੇ ਰਹੇ ਨੇ, ਵੀਰ ਜੀ ਪਰ ਹੁਣ ਵਾਲੇ ਜੱਟਾਂ ਦੇ ਕਾਕੇ ਬਾਈ ਜੀ, ਬਹੁਤ ਟਾਵੇਂ-ਟਾਵੇਂ ਆ ਜੋ ਖੇਤਾਂ ਨੂੰ ਆਪਣੀ ਮਾਂ ਵਾਂਗ ਪਿਆਰ ਕਰਦੇ ਨੇ ....ਬਹੁਤੇ ਤਾਂ ਬਾਈ ਜੀ ਹੁਣ ਕਲੋਨੀਆਂ ਬਣਾਉਣ ਵਾਲੇ ਪਾਸੇ ਹੀ ਲੱਗੇ ਹੋਏ ਨੇ ........ਹੇ ਰੱਬਾ ਜਿੰਦਗੀ 'ਚ ਘਰਾਂ ਦੀ ਛੱਤ ਉੱਤੇ ਫਸਲ ਉਗਾਉਣ ਵਾਲੀ ਗੱਲ ਕੀਤੇ ਸੱਚੀ ਨਾ ਕਰ ਦੇਵੀਂ ......
ਕੋਈ ਗੱਲ ਵਿਸ਼ੇ ਤੋਂ ਬਾਹਰ ਦੀ ਲੱਗੇ ਤਾਂ ਖਿਮਾ ਕਰਨਾ ਜੀ ... 

25 Feb 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਸ਼ੁਕਰੀਆ ਬਾਈ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ | ਜਿਉਂਦੇ ਵੱਸਦੇ ਰਹੋ |

26 Feb 2012

Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
 ਸਤਿ ਸ੍ਰੀ ਅਕਾਲ ਨਿਮਰ ਜੀ,

ਤੁਸੀ ਬਹੁਤ ਹੀ ਵਧੀਆ ਲਿਖਿਆ ਹੈ ਅਤੇ ਬਹਤ ਹੀ ਵਧੀਆ ਅੱਖਰਾ ਦਾ Combination ਹੈ ਤੁਸੀ ਇਸੇ ਤਰਾ ਹੀ ਲਿਖਦੇ ਰਹੋ ਪਰਮਾਤਮਾ ਕਰੇ ਕੇ ਤੁਸੀ ਆਪਣੇ ਖੇਤਰ ਚ ਹੋਰ ਤੱਰਕੀ ਕਰੋ।

01 Mar 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਸਤਿ ਸ਼ੀ੍ ਅਕਾਲ ਬਾਈ ਜੀ

ਸ਼ੁਕਰੀਆ ਜੀ |

02 Mar 2012

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 
har vaar d tarah awesome nimarbir.............valentine tan oh manuan ,jinha da rishta ek din da muthaaj hovey...........ethey tan job ch pata he nae laga k valentine huni tan lang v gaye..lol

04 Mar 2012

Showing page 4 of 6 << First   << Prev    1  2  3  4  5  6  Next >>   Last >> 
Reply