Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਪਿਆਰ ਭਰੇ ਸ਼ਬਦ ਮਿਸ ਪੂਜਾ ਲਈ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Showing page 1 of 2 << Prev     1  2  Next >>   Last >> 
Raman Sandhu
Raman
Posts: 27
Gender: Male
Joined: 29/Jun/2010
Location: Chandigarh
View All Topics by Raman
View All Posts by Raman
 
ਕੁਝ ਪਿਆਰ ਭਰੇ ਸ਼ਬਦ ਮਿਸ ਪੂਜਾ ਲਈ

ਕੋਈ ਸਮਾਂ ਸੀ ਜਦੋਂ ਪੰਜਾਬ ਦੀ ਗਾਇਕੀ ਨੂੰ ਬੜਾ ਸ਼ੁੱਧ ਤੇ ਪਵਿੱਤਰ ਮੰਨਿਆ ਜਾਂਦਾ ਸੀ|ਪੰਜਾਬ ਦੇ ਕਈ ਮਸ਼ਹੂਰ ਗਾਇਕ ਜਿਵੇਂ ਯਮਲਾ ਜੱਟ, ਸੁਰਿੰਦਰ ਕੌਰ,ਜਗਮੋਹਨ ਕੌਰ,ਗੁਰਦਾਸ ਮਾਨ,ਨਰਿੰਦਰ ਬੀਬਾ,ਕੁਲਦੀਪ ਮਾਣਕ,ਮੁਹੰਮਦ ਸਦੀਕ ਤੇ ਕਈ ਹੋਰ ਚੰਗੇ ਗਾਇਕਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਤੇ ਅਜੇ ਵੀ ਕਰ ਰਹੇ ਨੇ|ਪੰਜਾਬੀ ਗਾਇਕੀ ਦੇ ਥੰਮ ਬਾਬਾ ਗੁਰਦਾਸ ਮਾਨ ਪੁਰਾਣੇ ਲੋਕ ਅਤੇ ਅੱਜ ਦੀ ਪੀੜੀ ਦੇ ਵੀ ਹਰਮਨ ਪਿਆਰੇ ਗਾਇਕ ਹਨ|ਨਵੇਂ ਜ਼ਮਾਨੇ ਚ ਹੋਰ ਵੀ ਕਈ ਗਾਇਕ ਆ ਰਹੇ ਨੇ ਜਾਂ ਆ ਕੇ ਚਲੇ ਗਏ|ਕਦੇ ਲੋਕ ਇਹ ਗੱਲ ਕਰਿਆ ਕਰਦੇ ਸਨ ਕੇ ਪੰਜਾਬ ਚ ਸਿੰਗਰ ਇੱਟ ਪੁੱਟੇ ਨਿਲਕਦੇ ਹਨ,ਪਰ ਹੁਣ ਤਾਂ ਇੱਟ ਪੁੱਟਣ ਦੀ ਵੀ ਲੋੜ ਨਈ,ਇੱਕ-2 ਇੱਟ ਤੇ 4-4 ਸਿੰਗਰ ਬੈਠੇ ਨੇ|ਜਿੰਨਾ ਵਿੱਚੋਂ ਇੱਕ ਸਾਡੇ ਪੰਜਾਬ ਦੀ ਮੁਟਿਆਰ,ਜਿਸਦਾ ਨਾਮ ਥੋੜੇ ਸਮੇਂ ਵਿੱਚ ਹੀ ਕਾਫੀ ਮਸ਼ਹੂਰ ਹੋ ਗਿਆ ਤੇ ਬੱਚਾ-2 ਉਸਦਾ ਜਾਨੂ ਹੈ|ਜਿਸਨੇ ਕੋਈ ਬਈਆ ਵੀ ਨੀ ਛੱਡਿਆ ਜਿਹਦੇ ਨਾਲ ਨਾ ਗਾਇਆ ਹੋਵੇ|ਜੀ ਹਾਂ ਮੈ ਗੱਲ ਕਰਨ ਜਾ ਰਿਹਾਂ ਹਾਂ ਹਰਮਨ ਪਿਆਰੀ ਗਾਇਕਾ "ਮਿਸ ਪੂਜਾ"|ਜਦੋਂ ਦਾ ਮਿਸ ਪੂਜਾ ਨੇ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਿਆ ਕੋਈ ਦਿਨ ਮਿਸ ਹੀ ਨੀ ਹੋਇਆ ਜਿਸ ਦਿਨ ਮਿਸ ਪੂਜਾ ਦਾ ਨਵਾਂ ਗਾਣਾ ਸੁਨਣ ਨੂੰ ਨਾ ਮਿਲਿਆ ਹੋਵੇ|ਕੋਈ ਵੀ ਪੰਜਾਬੀ ਟੀਵੀ ਚੈਨਲ ਚਲਾ ਕੇ ਦੇਖ ਲਉ, ਅੱਗੇ ਮਿਸ ਪੂਜਾ ਪਹਿਲਾਂ ਹੀ ਖੜੀ ਮਿਲਦੀ ਹੈ|ਕਿਸੇ ਚੈਨਲ ਤੇ ਇਹ ਤੁਹਾਨੂੰ ਕਣਕ ਜਾਂ ਝੋਨਾ ਲਾਉਂਦੀ ਜਾਂ ਵੱਡਦੀ ਹੋਈ, ਕਿਸੇ ਦੇ ਕੰਬਾਇਨ ਜਾਂ ਟਰੈਕਟਰ ਤੇ ਬੈਠੀ, ਕਿਸੇ ਤੇ ਬੋਰ ਡੂੰਗਾ ਕਰਦੀ ਜਾਂ ਚਾਹ ਦਾ ਕੱਪ ਪੀਂਦੀ ਹੋਈ ਤਾਂ ਜਰੂਰ ਮਿਲ ਹੀ ਜਾਉਗੀ|ਜੇ ਕਦੇ ਇਹ ਜੱਟਾਂ ਜਾਂ ਖੇਤਾਂ ਚੋ ਬਾਹਰ ਨਿਕਲਦੀ ਵੀ ਹੈ ਤਾਂ ਇਸਦਾ ਦੂਜਾ ਨਿਸ਼ਾਨਾ ਹੁੰਦਾ ਹੈ ਮੋਬਾਇਲ,ਬੁਲਟ,ਕਾਲਜ ਅਤੇ ਚੰਡੀਗੜ|ਮਿਸ ਪੂਜਾ ਨੇ ਅਪਣੇ ਗੀਤਾ ਰਾਹੀਂ ਪੰਜਾਬ ਦੇ ਸਾਰੇ ਮਾਪਿਆ ਦੇ ਦਿਮਾਗ ਚ ਇਹ ਗੱਲ ਚੰਗੀ ਤਰਾਂ ਬਿਠਾ ਦਿੱਤੀ ਹੈ ਕਿ ਜੇ ਤੁਸੀ ਆਪਣੀ ਕੁੜੀ ਨੂੰ ਕਿਧਰੇ ਚੰਡੀਗੜ ਕਿਤੇ ਪੜਨ ਲਾਉਗੇ ਤਾਂ ਉਹਨੇ ਸਿਰਫ ਬੁਲਟਾਂ ਤੇ ਕਾਲੇ ਸ਼ੀਸ਼ਆਂ ਵਾਲੀਆਂ ਗੱਡੀਆਂ ਚ ਝੂਟੇ ਹੀ ਲੈਣੇ ਆ ਤੇ ਲੇਕ ਅਤੇ ਬਾਗਾਂ ਚ ਹੀ ਘੁੰਮਣਾ ਹੈ|ਜੇ ਕਿਸੇ ਨੂੰ ਇਹਨਾਂ ਗੱਲਾਂ ਦਾ ਨਈ ਵੀ ਪਤਾ ਤਾਂ ਮਿਸ ਪੂਜਾ ਅੱਜਕੱਲ ਦੀਆਂ ਕੁੜੀਆਂ ਨੂੰ ਬੜੀ ਚੰਗੀ ਤਰਾਂ ਦੱਸਦੀ ਹੈ ਕੇ ਘਰਦਿਆਂ ਤੋਂ ਚੋਰੀ ਮੋਬਾਇਲ ਕਿਵੇਂ ਰੱਖਣਾ ਹੈ,ਅਤੇ ਜੇ ਕੋਈ ਕੋਲ ਬੈਠਾ ਹੋਵੇ ਤੇ ਉਪਰੋਂ ਕਿਸੇ ਮੁੰਡੇ ਦਾ ਫੋਨ ਆਵੇ ਤਾਂ ਕਿਵੇਂ ਰੌਂਗ ਨੰਬਰ ਕਹਿ ਕੇ ਕੱਟਣਾ ਹੈ|ਉਹ ਕੁੜੀਆਂ ਨੂੰ ਇਹ ਵੀ ਦੱਸਦੀ ਹੈ ਕਿ ਸੱਸਾਂ ਦੀ ਸੇਵਾ ਕਿਹੜੀ ਤੇ ਕਿਵੇਂ ਕਰਨੀ ਹੈ|

ਗਾਇਕੀ ਤੋਂ ਬਾਦ ਮਿਸ ਪੂਜਾ ਨੇ ਪੰਜਾਬੀ ਫਿਲਮਾਂ ਦਾ ਨਾਸ ਮਾਰਨ ਦਾ ਫੈਸਲਾ ਕੀਤਾ,ਜੋ ਕਿ ਪਹਿਲਾਂ ਹੀ ਬਹੁਤੀ ਚੰਗੀ ਹਾਲਤ ਚ ਨਈ ਹਨ|ਪਰ ਇੱਥੇ ਇਹ ਬਹੁਤੀ ਕਾਮਯਾਬ ਨਾ ਹੋ ਸਕੀ|ਦੋਨੇ ਫਿਲਮਾਂ ਰੀਲੀਜ਼ ਹੁੰਦੇ ਹੀ ਉੱਡ ਗਈਆਂ|ਕਿਧਰੋਂ ਆਈਆਂ ਤੇ ਕਿੱਧਰ ਗਈਆਂ ਕਿਸੇ ਨੂੰ ਪਤਾ ਹੀ ਨਈ ਲੱਗਿਆ|ਨਈ ਤਾਂ ਹੁਣ ਤੱਕ ਮਿਸ ਪੂਜਾ ਨੇ ਐਲਬਮ ਵਾਂਗ ਹੁਣ ਨੂੰ 40-50 ਫਿਲਮਾਂ ਤਾ ਬਣਾ ਹੀ ਦੇਣੀਆਂ ਸਨ|ਬਾਕੀ ਕੋਈ ਕੁਝ ਵੀ ਕਹੀ ਜਾਏ ਪਰ ਮਿਸ ਪੂਜਾ ਨੇ ਆਪਣੇ ਵਿਆਹ ਜੋਗੇ ਪੈਸੇ ਤਾ ਕਮਾ ਈ ਲਏ ਹੋਣੇ ਆਂ|ਬਾਕੀ ਜਿਉਂਦੇ ਰਹਿਣ ਸਾਡੇ ਭਗਤੇ ਭਾਈ ਵਾਲੇ ਕਰਮਜੀਤ ਪੁਰੀ ਸਾਹਬ,ਜੇ ਇਹ ਮਿਸ ਪੂਜਾ ਕਿਧਰੇ "ਮਿਸ" ਹੋ ਵੀ ਗਈ ਤਾਂ ਉਹ ਝੱਟ ਨਵੀਂ ਤਿਆਰ ਕਰ ਦੇਣਗੇ...

31 Dec 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

sahi kiha 22 g...

31 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bilkul thk likhiya a veer ....

 

 

31 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

miss pooja de shabad

 

"eni tareef na karo ji mera pataka pe jana "

01 Jan 2011

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

wah wah wah sachi raman bai ji tusi kamaal e karti ah miss pooja nu ta jini khand pae jave oni thori a ................

 

 

01 Jan 2011

harpal      ,
harpal
Posts: 7
Gender: Male
Joined: 22/Oct/2010
Location: Perth
View All Topics by harpal
View All Posts by harpal
 
ਕੋੜੇ ਸਚ

.............

01 Jan 2011

Nirvair  Singh Grewal
Nirvair
Posts: 80
Gender: Male
Joined: 01/Jan/2011
Location: vancouver
View All Topics by Nirvair
View All Posts by Nirvair
 

jionde raho veer..!!


16 aane sach keha tusi,,koi haal nahi Pooja da !!

01 Jan 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bilkul sach ....

27 Jan 2011

Raman Sandhu
Raman
Posts: 27
Gender: Male
Joined: 29/Jun/2010
Location: Chandigarh
View All Topics by Raman
View All Posts by Raman
 

thnx

30 Jan 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

bahut hi vadhia gal kiti hai G tuc.sach eho j singers punjabi boli de nam te badnuma dag han.Ajj Jaroorat hai k ehna de hathon sadi maa boli Punjabi nu te sade Punjabi culture nu bachaya jave.

30 Jan 2011

Showing page 1 of 2 << Prev     1  2  Next >>   Last >> 
Reply