ਬਾਈ ਜੀ ਹੁਣ ਤਾ ਗਾਉਣਾ ਇਕ ਸ਼ੋਕ ਨਹੀ ਬਲਕੀ ਰੋਜ਼ਗਾਰ ਬਣਾ ਤਾ ਇੰਨਾ ਗਾਣੇ ਲਿਖਣ ਵਾਲੇਆ ਨੇ .....
ਜੋ ਦਿਲ ਚ ਆਉਂਦਾ ਓਹੀ ਲਿਖੀ ਜਾਂਦੇ ਨੇ ....ਇਹ ਨਈ ਸੋਚਦੇ ਕੇ ਅਸੀਂ ਜੋ ਲਿਖਯਾ ਓਹਦਾ ਕੋਈ ਮਤਲਬ ਵੀ ਬਣਦਾ.....
sahi keha bai, sire laati pooja.. Sunneya ae ke chhetti hi Aine Mrs. Pooja bann jaana...