(ਇਕ ਛੋਟਾ ਜਿਹਾ ਉਪਰਾਲਾ ਸਰਦਾਰ ਭਗਤ ਸ਼ਿੰਘ ਜੀ ਦੇ ਜਨਮ ਦਿਨ ਤੇ | ਜੇ ਇਸ ਵਿਚ ਕੋਈ ਗਲਤੀ ਹੋਵੇ ਤਾਂ ਮਾਫ ਕਰ ਦਿਉ ਜੀ |)
ਕੁਜ਼ ਕਹਿਣਾ ਚਾਹੁੰਦਾ ਹਾਂ ਉਹਨਾ ਬਾਰੇ
ਜੋ ਕਦੇ ਨਾ ਦੁਸਮਣਾ ਤੋਂ ਹਾਰੇ
ਦੇਸ਼ ਦੀ ਖਾਤਿਰ ਫਾਸੀਂ ਚੱੜ ਗਏ
ਅੰਗਰੇਜਾਂ ਨੂੰ ਜਾਨ ਲਈ ਮਜ਼ਬੁਰ ਜੋ ਕਰ ਗਏ
ਸ਼ੇਰ ਦਿਲ ਜੋ ਰਖਦੇ ਸੀ ਹੋਸ਼ਲਾ
ਮੋਤ ਵੀ ਰਖਦੀ ਸੀ ਉਹਨਾ ਤੋਂ ਦੋ ਕਦਮ ਫਾਸਲਾ
ਭਗਤ ਸ਼ਿੰਘ ਸੀ ਨਾਮ ਜਿਹਨਾ ਦੇ
ਰਾਜ਼ਗੂਰੁ, ਸ਼ੁਖਦੇਵ ਵਰਗੇ ਯਾਰ ਉਹਨਾ ਦੇ
ਨਾ ਕਿਸੇ ਤੋਂ ਡਰਦੇ ਸੀ
ਅਜਾਦੀ ਲਈ ਹੀ ਮਰਦੇ ਸੀ
ਅਣੱਖ ਨਾਲ ਜਿਉਣਾ ਜਿਹਨਾ ਦਾ ਸੀ ਕੱਮ
ਫਿਰਗੀੰਆਂ ਦੀ ਨੱਕ ਵਿਚ ਕੀਤਾ ਦੱਮ
ਅੱਜ ਉਹਨਾ ਦਾ ਜਨਮ ਦਿਹਾੜਾ
ਪਰ ਕਿਤਾ ਉਹਨਾ ਦਾ ਹਾਲ ਹੈ ਮਾੜਾ
ਬਸ ਦੋ ਹੀ ਦਿਨ ਯਾਦ ਆਉੰਦੇ ਨੇ
ਫੁੱਲ ਉੱਹਨਾ ਦੇ ਬੂਤਾਂ ਤੇ ਬਰਸਾਉੱਦੇ ਨੇ
ਉਹਨਾ ਦੇ ਕਹੇ ਕੋਈ ਨਾ ਚੱਲੇ
ਬਸ ਰਿਸ਼ਵਤ ਨੂੰ ਹੱਥ ਨੇ ਮੱਲੇ
ਕਿ ਸੋਚਿਆ ਉਹਨਾ ਨੇ ਤੇ ਕੀ ਕਰ ਦਿਤਾ
ਦੇਸ਼ ਨੂੰ ਲੇ ਬੇਠਿਆਂ ਮਾੜਿਆਂ ਨਿਤਾਂ
ਪਰ ਆਪਾਂ ਇੰਜ ਨਹੀ ਹੋਣ ਦੇਣਾ ਹੈ
ਬਸ "ਇੰਕਲਾਬ ਜਿੰਦਾਬਾਦ" ਕਹਿਣਾ ਹੈ|
"ਇੰਕਲਾਬ ਜਿੰਦਾਬਾਦ" "ਇੰਕਲਾਬ ਜਿੰਦਾਬਾਦ" "ਇੰਕਲਾਬ ਜਿੰਦਾਬਾਦ"
(written by SUNIL KUMAR 27-09-2010)