Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਣ ਓ ਸੱਜਣਾਂ....!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 4 << Prev     1  2  3  4  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਸੁਣ ਓ ਸੱਜਣਾਂ....!!!


ਹੱਸਦੇ ਵੱਸਦੇ ਦੇਸ਼ ਨੂੰ ਅੱਜ ਕਰਤਾ ਇਹਨਾਂ ਬਰਬਾਦ ਸੱਜਣਾਂ
ਰਾਠੌੜ-ਕਲਮਾਡੀ ਵਰਗਿਆਂ ਨੇਂ ਲਾਇਆ ਤਿਰੰਗੇ ਨੂੰ ਦਾਗ ਸੱਜਣਾਂ

ਆਮ ਆਦਮੀ ਤਾਂ ਏਥੇ ਸਦੀਆਂ ਤੋਂ ਅਣਗੌਲਿਆਂ ਹੀ ਰਿਹਾ ਏ
ਸਿਰ ਚੱਕਣ ਤੋਂ ਪਹਿਲਾਂ ਦੱਬੀ ਜਾਂਦੀ ਸੱਚ ਦੀ ਅਵਾਜ਼ ਸੱਜਣਾਂ

ਗਲੀ ਦਾ ਕੁੱਤਾ ਵੀ ਨਹੀਂ ਭੌਂਕਦਾ ਆਮ ਆਦਮੀ ਦੀ ਮੌਤ ਉੱਤੇ
ਪਰ ਮਿਲੇ ਤੋਪਾਂ ਦੀ ਸਲਾਮੀਂ ਨੇਤਾ ਨੂੰ ਮਰੇ ਤੋਂ ਬਾਦ ਸੱਜਣਾਂ

ਵੋਟਾਂ  ਵੇਲੇ 
ਜਿੰਨਾਂ ਦੇ ਘਰੀਂ ਇਹ ਡਾਰਾਂ ਬੰਨ-ਬੰਨ ਆਉਂਦੇ ਨੇਂ
ਚੋਣਾਂ ਪਿੱਛੋਂ ਇਹਨਾਂ ਨੂੰ ਉਹ ਜਨਤਾ ਨਾਂ
ਰਹਿੰਦੀ ਯਾਦ ਸੱਜਣਾਂ

ਐਸਾ ਵਿਰਲਾ ਹੀ ਹੁੰਦੈ ਜੋ ਆਪਣੀਆਂ ਆਖੀਆਂ ਤੇ ਅਮਲ ਕਰੇ
ਉੰਝ ਭਾਸ਼ਨ ਝਾੜਨ ਵਾਲਿਆਂ ਦੀ ਤਾਂ ਬੜੀ ਹੈ ਤਾਦਾਦ ਸੱਜਣਾਂ

ਕਮਜੋਰ ਨੀਤੀਆਂ ਤੇ ਲੋਟੂ ਸਰਕਾਰਾਂ ਦੀ ਮੇਹਰਬਾਨੀਂ ਸਦਕਾ
ਅੱਜ ਵੇਖ ਲੈ ਏਥੇ ਕਿੰਨਾਂ ਵਧ ਗਿਆ ਅੱਤਵਾਦ ਸੱਜਣਾਂ

ਵਾਹ ਕੇ ਦਿਲਾਂ ਤੇ ਲੀਕਾਂ ਸਾਨੂੰ ਵੰਡਿਆ ਸੀ ਸਨਤਾਲੀ ਨੇਂ
ਆ ਦੁਆ ਕਰੀਏ ਫ਼ਿਰ ਇੱਕ ਹੋ ਜਾਣ ਪੰਜੇ ਆਬ ਸੱਜਣਾਂ

.................ਨਿਮਰਬੀਰ ਸਿੰਘ......................

16 May 2011

ਸ਼ਰਨਜੀਤ ਕੌਰ  ਗਰੇਵਾਲ
ਸ਼ਰਨਜੀਤ ਕੌਰ
Posts: 76
Gender: Female
Joined: 12/Feb/2011
Location: chandigarh
View All Topics by ਸ਼ਰਨਜੀਤ ਕੌਰ
View All Posts by ਸ਼ਰਨਜੀਤ ਕੌਰ
 


well written Nimar...


bahut vadiya likheya


// keep up the good work //

16 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sohni racha bahut wadia kataansh kitta hai 22 ji

 

keep writing ur reddish posts

16 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

sohna likhia hai Nimar... nice taunt hitting the right persons...


par 2-3 lines lambiyan hon karke flow kharaab ho gia mera... bakian da pata nai... 

 

keep going !!!

16 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
thankx

shukriya ji

16 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Wah Nimar bahut KHOOB hameshan vaang....likhde te share karde raho...

 

eh lines te menu kush jyada hee PASAND ne...

 

ਵਾਹ ਕੇ ਦਿਲਾਂ ਤੇ ਲੀਕਾਂ ਸਾਨੂੰ ਵੰਡਿਆ ਸੀ ਸਨਤਾਲੀ ਨੇਂ
ਆ ਦੁਆ ਕਰੀਏ ਫ਼ਿਰ ਇੱਕ ਹੋ ਜਾਣ ਪੰਜੇ ਆਬ ਸੱਜਣਾਂ

16 May 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

well written nimar!

akhir diya lines ch ik chnga msg dita hai tusi....like it.

thanx 4 sharing!

 

16 May 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 


bahut vadiya likheya Nimar bai..


sach keha tusi aam aadmi di koi value nhi rehgyi ajj de jamane ch...sirf uchheya nu salama hundiyan ne !! bahut khoob..tfs

16 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

LAJWAB .... HAR LINE CH IK KDVA SACH



SPECIALLY.... KUTTA NAHI BOKDA AAM AADMI DE MARN TE.. NETA DE MARN TE TOPA DI SALAMAN HUNDIA.. ..


BHUT HI VDIA VEER G...

16 May 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ha, sahi likhya veer...

17 May 2011

Showing page 1 of 4 << Prev     1  2  3  4  Next >>   Last >> 
Reply