|
|
|
|
|
|
Home > Communities > Punjabi Poetry > Forum > messages |
|
|
|
|
|
|
ਮੀਂਹ |
ਮੀਂਹ ਹੌਲੀ - ਪੈਂਦਾ ਏ, ਮੀਂਹ ਹੌਲੀ=੨ ਪੈਂਦਾ ਏ,. ਯਾਰ ਪਰਦੇਸੀਆਂ ਦਾ ਓਹ ਲੋਕੋ ਝੋਰਾ ਹੀ ਰਹਿੰਦਾ ਏ,..
ਮੀਂਹ ਦੀ ਨਿੱਕੀ-੨ ਕਣੀ ਚੰਨ ਵੇ ਮੀਂਹ ਦੀ ਨਿੱਕੀ-੨ ਕਣੀ ਚੰਨ ਵੇ, ਛੇਤੀ ਆਕੇ ਮਿਲ ਸਾਨੂੰ ਸਾਡੀ ਜਿੰਦੜੀ ਤੇ ਬਣੀ ਚੰਨ ਵੇ,.
ਮੀਂਹ ਪੈਂਦਾ ਏ ਕਾਰਾਂ ਤੇ, ਮੀਂਹ ਪੈਂਦਾ ਏ ਕਾਰਾਂ ਤੇ, ਕੋਈ ਜ਼ੋਰ ਨਹੀਂ ਚੱਲਦਾ ਇਸ ਦਿਲ ਦੀਆਂ ਤਾਰਾਂ ਤੇ,
ਮੀਂਹ ਪੈਂਦਾ ਏ ਮੋਗੇ ਮਾਹੀਆ, ਮੀਂਹ ਪੈਂਦਾ ਏ ਮੋਗੇ ਮਾਹੀਆ, ਤੂੰ ਕੁਝ ਮਰਜ਼ੀ ਕਹਿ ਅਸੀਂ ਰਹਿ ਗਏ ਤੇਰੇ ਜੋਗੇ ਮਾਹੀਆ,
ਮੀਂਹ ਵਰਦਾ ਏ ਇੱਟਾਂ ਤੇ, ਮੀਂਹ ਵਰਦਾ ਏ ਇੱਟਾਂ ਤੇ, ਤੇਰੇ ਪਿਆਰ ਦਾ ਇਹ ਖੋਟਾ ਸਿੱਕਾ ਦੱਸ ਖਰਚਾਂ ਕਿ ਸਿੱਟਾਂ ਵੇ,.
ਮੀਂਹ ਨੇ ਅੱਤ ਕਰ ਦਿੱਤੀ ਏ, ਮੀਂਹ ਨੇ ਅੱਤ ਕਰ ਦਿੱਤੀ ਏ, ਅਸੀਂ ਬੇਵਫ਼ਾ ਲੋਕਾਂ ਨਾਲ ਗੱਲ ਕਰਨੀ ਬੰਦ ਕੀਤੀ ਏ,
ਮੀਂਹ ਦੇ ਛਿੱਟੇ ਚੰਗੇ ਲੱਗਦੇ ਨੇ ਮੀਂਹ ਦੇ ਛਿੱਟੇ ਚੰਗੇ ਲੱਗਦੇ ਨੇ, ਕਦੇ ਆ ਦੇਖ ਸੱਜਣਾ ਹੰਝੂ ਖੂਨ ਦੇ ਵਗਦੇ ਨੇ,
ਮੀਂਹ ਵਰਨੋਂ ਹਟ ਗਿਆ ਏ ਮੀਂਹ ਵਰਨੋਂ ਹਟ ਗਿਆ ਏ, ਸਾਥੋਂ ਐਡਾ ਕੀ ਗੁਨਾਹ ਹੋ ਗਿਆ "ਬਰਾੜ" ਮਿਲਣੋਂ ਕਿਉਂ ਘਟ ਗਿਆ ਏਂ
|
|
07 Feb 2010
|
|
|
|
|
|
ਮੀਂਹ ਪੈਂਦਾ ਏ ਮੋਗੇ ਮਾਹੀਆ, ਮੀਂਹ ਪੈਂਦਾ ਏ ਮੋਗੇ ਮਾਹੀਆ, ਤੂੰ ਕੁਝ ਮਰਜ਼ੀ ਕਹਿ ਅਸੀਂ ਰਹਿ ਗਏ ਤੇਰੇ ਜੋਗੇ ਮਾਹੀਆ,
waah ji waah .........Bahut hi sohna Meehn paya tusi Brar Veer .......Thanx lot jo tusi mere sehar ਮੋਗੇ nu maan bakshea ae ....jeo veer
|
|
07 Feb 2010
|
|
|
|
bai tuhada hi nahi mera v sehar aa te zila v ,..moge ton hi zyadatar mere beli ne,and main 1 saal kam kita singla computers valiyan naal ,.
|
|
07 Feb 2010
|
|
|
|
|
n thnx for compliments bai ji
|
|
07 Feb 2010
|
|
|
|
|
|
good job..oye moga mera v aa..
|
|
11 Feb 2010
|
|
|
|
|
|
|
|
|
|
|
|
|
|
|
|
|